ਏਅਰ ਇੰਡੀਆ ਦੀ ਉਡਾਨ 'ਚ ਸ਼ਰਾਬੀ ਮੁਸਾਫ਼ਰ ਨੇ ਔਰਤ ਉਪਰ ਕੀਤਾ ਪਿਸ਼ਾਬ
https://www.ptcnews.tv/news-in-punjabi/a-drunk-man-urinated-on-a-woman-in-an-air-india-flight-716128
#Punjabinews #latestnews #nationalnews #businessclass #airindia #AirIndiaflight #drunkpassenger
https://www.ptcnews.tv/news-in-punjabi/a-drunk-man-urinated-on-a-woman-in-an-air-india-flight-716128
#Punjabinews #latestnews #nationalnews #businessclass #airindia #AirIndiaflight #drunkpassenger
PTC News
ਏਅਰ ਇੰਡੀਆ ਦੀ ਉਡਾਨ 'ਚ ਸ਼ਰਾਬੀ ਨੇ ਔਰਤ ਉਪਰ ਕੀਤਾ ਪਿਸ਼ਾਬ, ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ
ਏਅਰ ਇੰਡੀਆ ਦੀ ਇਕ ਫਲਾਈਡ ਵਿੱਚ ਇਕ ਮੁਸਾਫ਼ਰ ਵੱਲੋਂ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਸ਼ਰਾਬੀ ਵਿਅਕਤੀ ਨੇ ਮਹਿਲਾ ਯਾਤਰੀ ਉਪਰ ਪਿਸ਼ਾਬ ਕਰ ਦਿੱਤਾ। ਮਹਿਲਾ ਏਅਰ ਇੰਡੀਆ ਦੀ ਬਿਜ਼ਨੈਸ ਕਲਾਸ 'ਚ ਸਫਰ ਕਰ ਰਹੀ ਸੀ।