ਦਿੱਲੀ ਦੇ ਮੇਅਰ ਦੀ ਚੋਣ ਅੱਜ, ਸਥਾਈ ਕਮੇਟੀ ਲਈ ਵੀ ਹੋਵੇਗੀ ਵੋਟਿੰਗ
https://www.ptcnews.tv/news-in-punjabi/election-of-the-mayor-of-delhi-today-voting-will-also-be-held-for-the-standing-committee-719751
#Delhimayorelection #mayorelection #Supremecourt #ChiefMinisterArvindKejriwal #PunjabiNews #latestNews #PTCNews

PTC News
ਦਿੱਲੀ ਦੇ ਮੇਅਰ ਦੀ ਚੋਣ ਅੱਜ, ਸਥਾਈ ਕਮੇਟੀ ਲਈ ਵੀ ਵੋਟਿੰਗ ਹੋਵੇਗੀ
ਦਿੱਲੀ ਨਗਰ ਨਿਗਮ (ਐਮਸੀਡੀ) ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਵੋਟਿੰਗ ਹੋਵੇਗੀ। ਮੇਅਰ ਤੇ ਡਿਪਟੀ ਮੇਅਰ ਤੋਂ ਇਲਾਵਾ ਸਥਾਈ ਕਮੇਟੀ ਦੇ ਛੇ ਮੈਂਬਰਾਂ ਲਈ ਵੀ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੇਅਰ, ਡਿਪਟੀ ਮੇਅਰ ਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ।