Weather Alert: ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਪੈਣ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ
https://www.ptcnews.tv/weather-alert-heavy-rain-alert-in-many-parts-of-punjab-know-the-condition-of-your-city/
#PunjabWeatherForecast #PunjabWeather #Punjabinews #latestnews #heavyrain #WeatherAlert

PTC News
Weather Alert: ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਪੈਣ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ
Punjab Weather Updates: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਪਹੁੰਚ ਚੁੱਕਾ ਹੈ। ਉੱਤਰੀ ਭਾਰਤ ਦੇ ਹਰ ਸੂਬੇ ਵਿੱਚ ਮਾਨਸੂਨ ਸਰਗਰਮ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਅਤੇ ਯੂਪੀ ਤੱਕ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਇਸ ਵਾਰ ਮਾਨਸੂਨ ਜ਼ੋਰਦਾਰ ਹੈ।
Weather alert: Dense fog, low visibility engulfs several large parts of North India
#Densefog #lowvisibility #trainsdelay #flightsdelay #weatheralert #weatherforecast #northindia
https://www.ptcnews.tv/nation/dense-fog-engulfs-large-parts-of-north-india-715111

Dense fog engulfs large parts of North India
Weather alert – Dense fog engulfed several large parts of North India leading to major delays in train and flight movements
ਦਿੱਲੀ-ਐਨਸੀਆਰ 'ਚ ਸਵੇਰੇ ਛਾਈ ਹਲਕੀ ਧੁੰਦ, ਕੁਝ ਸੂਬਿਆਂ 'ਚ ਮੀਂਹ ਦੀ ਚਿਤਾਵਨੀ, ਜਾਣੋ ਕਿਸ ਤਰ੍ਹਾਂ ਦਾ ਰਹੇਗਾ ਮੌਸਮ
https://www.ptcnews.tv/news-in-punjabi/weather-alert-forecast-of-weather-change-in-delhi-punjab-and-north-india-by-imd-719431
#WeatherAlert #Punjabweather #DelhiWether #IMDForecast #PunjabiNews #LatestNews #PTCNews

ਦਿੱਲੀ-ਐਨਸੀਆਰ 'ਚ ਸਵੇਰੇ ਛਾਈ ਧੁੰਦ, ਕੁਝ ਸੂਬਿਆਂ 'ਚ ਮੀਂਹ ਦੀ ਚਿਤਾਵਨੀ
ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਬਦਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਤਰ-ਪੱਛਮੀ ਭਾਰਤ 'ਚ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਦੇ ਵਿਚਾਲੇ ਬਣਿਆ ਹੋਇਆ ਹੈ।