ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
https://www.ptcnews.tv/young-man-killed-as-train-derails-at-gate/
#PunjabiNews #LatestNews #Youthdeath #PoliceInvestigation #Amritsarvillage #Trainatthegate

PTC News
ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
ਰੇਲਵੇ ਫਾਟਕ ਉਤੇ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਭੇਡਾਂ ਚਾਰ ਰਿਹਾ ਸੀ ਕਿ ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ। ਭੇਡਾਂ ਨੂੰ ਬਚਾਉਂਦਾ ਨੌਜਵਾਨ ਖੁਦ ਹੀ ਰੇਲਗੱਡੀ ਦੀ ਲਪੇਟ ਵਿੱਚ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।
ਨਸ਼ੇ ਦੀ ਓਵਰਡੋਜ਼ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ
https://www.ptcnews.tv/drug-overdoses-stabilize-another-home/
#Punjabinews #latestnews #crimenews #overdose #youthdeath #Sangrur #Bhavanigarh

ਪੰਜਾਬ ਵਿੱਚ ਨਸ਼ਿਆਂ ਕਾਰਨ ਜਾਨਾਂ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨਸ਼ਿਆਂ ਕਾਰਨ ਰੋਜ਼ਾਨਾ ਕੀਮਤਾਂ ਜਾਨਾਂ ਜਾ ਰਹੀਆਂ ਹਨ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ। ਸੰਗਰੂਰ ਦੇ ਭਵਾਨੀਗੜ੍ਹ 'ਚ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਮਾਨਾਂਵਾਲਾ 'ਚ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ
https://www.ptcnews.tv/young-man-shot-dead-in-mananwala/
#Punjabinews #latestnews #crimenews #murdercase #Amritsar #Manawalain #youthdeath #police #investigate

ਅੰਮ੍ਰਿਤਸਰ ਦੇ ਮਾਨਾਂਵਾਲਾ ਇਲਾਕੇ 'ਚ ਦੇਰ ਰਾਤ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਅੰਮ੍ਰਿਤਸਰ ਹਸਪਤਾਲ 'ਚ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਆਇਆ ਸੀ ਜਿਸ ਤੋਂ ਬਾਅਦ ਰਸਤੇ 'ਚ 2 ਮਿੰਟ ਤੱਕ ਆਪਣੀ ਕਾਰ ਰੋਕੀ ਪਰ ਇਕ ਕਾਰ 'ਤੇ ਆਏ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਲੁੱਟਿਆ ਤੇ ਕੁੱਟਮਾਰ…
ਨਸ਼ੇ ਦੇ ਦੈਂਤ ਨੇ ਨਿਗਲਿਆ ਚੰਡੀਗੜ੍ਹ ਦਾ ਨੌਜਵਾਨ, ਛੇ ਖ਼ਿਲਾਫ਼ ਮਾਮਲਾ ਦਰਜ
https://www.ptcnews.tv/news-in-punjabi/chandigarh-youth-swallowed-by-drug-giant-case-registered-against-six-713451
#punjabinews #latestnews #crimenews #drugs #overdose #youthdeath #police #investigate

ਹੁਸ਼ਿਆਰਪੁਰ ਦੇ ਟਾਂਡਾ 'ਚ ਚਿੱਟੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਕਾਰਵਾਈ ਕਰਦੇ ਹੋਏ ਟਾਂਡਾ ਪੁਲਿਸ ਨੇ ਛੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਟਾਂਡਾ ਉੜਮੁੜ 'ਚ ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੀ ਚੰਡੀਗੜ੍ਹ ਕਲੋਨੀ ਇਲਾਕੇ ਵਿਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ…
ਇਸ ਸਮੱਸਿਆ ਕਾਰਨ ਨਹੀਂ ਹੋ ਰਿਹਾ ਸੀ ਵਿਆਹ, ਬੈਂਕ ਮੁਲਾਜ਼ਮ ਨੇ ਦਿੱਤੀ ਜਾਨ
https://www.ptcnews.tv/news-in-punjabi/due-to-this-problem-the-marriage-was-not-taking-place-the-bank-employee-died-715677
#Punjabnews #Latestnews #PTCNews #stammerproblem #youthdeath #police #investigate

ਲੁਧਿਆਣਾ ਜ਼ਿਲ੍ਹੇ ਵਿਚ ਇਕ 30 ਸਾਲਾ ਵਿਅਕਤੀ ਨੇ ਵਿਆਹ ਤੋਂ ਐਨ ਪਹਿਲਾਂ ਖੁਦਕੁਸ਼ੀ ਕਰ ਲਈ। ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉਥੇ ਮਿੰਟਾਂ ਵਿਚ ਹੀ ਮਾਤਮ ਛਾ ਗਿਆ। ਨੌਜਵਾਨ ਬੈਂਕ ਮੁਲਾਜ਼ਮ ਸੀ। ਨੌਜਵਾਨ ਆਪਣੀ ਹਕਲਾਉਣ ਦੀ ਬਿਮਾਰੀ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ
ਦੋ ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
https://www.ptcnews.tv/news-in-punjabi/death-of-punjabi-youth-who-went-to-canada-two-days-ago-715764
#Punjabnews #latestnews #PTCNEWS #punjabi #youthdeath #heartattcak #Canada #Brampton

ਦੋ ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਸਾਲ ਦੇ ਆਖਰੀ ਦਿਨਾਂ ਵਿਚ ਵੀ ਕੈਨੇਡਾ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਦਾ ਹਸ਼ੀਸ਼ ਸਿੰਘ ਸਿਰਫ਼ ਦੋ ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਬਰੈਂਪਟਨ ਗਿਆ ਸੀ। ਹਸ਼ੀਸ਼ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ…