ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 33 ਅਧਿਕਾਰੀਆਂ ਕੀਤੇ ਤਬਾਦਲੇ
https://www.ptcnews.tv/news-in-punjabi/major-reshuffle-in-punjab-police-33-officers-have-been-transferred-712211
#punjabinews #latestnews #punjabgoverment #punjabpolice #officer #transfer

PTC News
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 33 ਅਧਿਕਾਰੀਆਂ ਦੇ ਹੋਏ ਤਬਾਦਲੇ
ਪੰਜਾਬ ਸਰਕਾਰ ਨੇ ਅੱਜ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ। ਪੰਜਾਬ ਸਰਕਾਰ ਵੱਲੋਂ ਤੁਰੰਤ ਹੁਕਮਾਂ ਤਹਿਤ 30 ਆਈਪੀਐਸ ਅਫ਼ਸਰਾ ਸਣੇ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੇ ਸੂਚੀ ਨਾਲ ਨੱਥੀ ਕੀਤੀ ਗਈ ਹੈ।
ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ, ਹੁਣ ਕੇਂਦਰ ਨੇ ਪੁੱਛਿਆ-ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ
https://www.ptcnews.tv/news-in-punjabi/the-punjab-government-has-not-sent-a-reply-to-the-ministry-of-home-affairs-712487
#punjabinews #latestnews #ptcnews #crimenews #MinistryofHomeAffairs #Punjabgoverment #gangsters

ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ
ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਾਤ ਤੇ ਗੈਂਗਸਟਰਾਂ ਦੀ ਵਾਰਦਾਤਾਂ ਤੋਂ ਕੇਂਦਰ ਸਰਕਾਰ ਵੀ ਕਾਫੀ ਖਫ਼ਾ ਹੈ। ਕੇਂਦਰ ਨੇ ਪੰਜਾਬ ਸਰਕਾਰ ਤੋਂ ਇਸ ਬਾਰੇ ਜਾਣਕਾਰੀ ਮੰਗੀ ਸੀ ਪਰ ਤਿੰਨ ਮਹੀਨੇ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਸੂਬੇ 'ਚ ਗੈਰ-ਕਾਨੂੰਨੀ ਹਥਿਆਰ ਕਿਵੇਂ ਫੈਲ ਰਹੇ ਹਨ ਤੇ ਗੈਰ…
ਡਿਪੂ ਦਾ ਲਾਇਸੰਸ ਮੁਅੱਤਲ ਕਰਨ 'ਤੇ HC ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
https://www.ptcnews.tv/news-in-punjabi/hc-issues-notice-to-punjab-government-on-suspension-of-license-of-depot-712934
#punjabinews #latestnews #ptcnews #HarpalCheema #LalSingh #Highcourt #punjabgoverment #notice

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੜ੍ਹਬਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਲਾਲ ਸਿੰਘ ਵੱਲੋਂ ਹਰਪਾਲ ਸਿੰਘ ਚੀਮਾ ਉਤੇ ਰਾਜਸੀ ਖੁੰਦਕ ਕੱਢਣ ਲਈ ਡਿਪੂ ਦਾ ਲਾਇਸੰਸ ਸਸਪੈਂਡ ਕਰਵਾਉਣ ਦਾ ਦੋਸ਼ ਲਗਾਉਂਦੀ ਇਕ ਪਟੀਸ਼ਨ 'ਤੇ ਨੋਟਿਸ ਆਫ ਮੋਸ਼ਨ ਜਾਰੀ ਕਰਕੇ ਜਵਾਬ ਮੰਗਿਆ ਹੈ।
21 ਫਰਵਰੀ ਤੱਕ ਸਾਈਨ ਬੋਰਡ ਪੰਜਾਬੀ 'ਚ ਨਾ ਲਿਖੇ ਗਏ ਤਾਂ ਹੋਵੇਗੀ ਕਾਰਵਾਈ
#PunjabiNews #Latestnews #PTCNews #punjabgoverment #ultimatum #mothertongue
https://www.ptcnews.tv/news-in-punjabi/action-will-be-taken-if-the-signboards-are-not-written-in-punjabi-by-february-21-714396

ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁੜ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਸਕੂਲਾਂ, ਕਾਲਜਾਂ, ਸਮੂਹ ਸਰਕਾਰੀ ਅਦਾਰਿਆਂ ਵਿੱਚ, ਨਿੱਜੀ ਦੁਕਾਨਦਾਰਾਂ ਨੂੰ ਪੰਜਾਬੀ ਵਿੱਚ ਸਾਈਨ ਬੋਰਡ ਲਿਖਣ ਦੀ ਹਦਾਇਤ ਦਿੱਤੀ ਹੈ।
ਪੰਜਾਬ ਦੇ 12 IAS ਅਧਿਕਾਰੀਆਂ ਨੂੰ ਵਾਧੂ ਚਾਰਜ ਮਿਲਿਆ
https://www.ptcnews.tv/news-in-punjabi/additional-charge-to-12-ias-officers-of-punjab-715048
#Punjabinews #latestnews #PTCNEWS #Additionalcharge #12IASofficers #punjabgoverment

ਪੰਜਾਬ ਸਰਕਾਰ ਨੇ 12 ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤੇ ਹਨ। ਦਰਅਸਲ ਪੰਜਾਬ ਦੇ 12 ਆਈਏਐਸ ਅਧਿਕਾਰੀ 19 ਦਸੰਬਰ ਤੋਂ 13 ਜਨਵਰੀ ਤੱਕ ਮਿਡ ਕੈਰੀਅਰ ਟ੍ਰੇਨਿੰਗ ਉਤੇ ਚਲੇ ਗਏ ਹਨ। ਇਨ੍ਹਾਂ ਅਧਿਕਾਰੀਆਂ ਦੀ ਜਗ੍ਹਾਂ ਉਤੇ 12 ਹੋਰ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਜਾਤੀ ਤੇ ਭਾਈਚਾਰੇ 'ਤੇ ਆਧਾਰਿਤ ਸਕੂਲਾਂ ਦੇ ਨਾਵਾਂ ਨੂੰ ਬਦਲਣ 'ਤੇ ਪੰਚਾਇਤਾਂ ਨੂੰ ਇਤਰਾਜ਼
https://www.ptcnews.tv/news-in-punjabi/panchayats-object-to-changing-the-names-of-schools-based-on-caste-and-community-715775
#Punjabnews #latestnews #PTCNEWS #Punjabeducationdepartment #schoolnamechange #punjabgoverment

ਸਿੱਖਿਆ ਵਿਭਾਗ ਨੇ ਜਾਤੀ ਅਧਾਰਿਤ ਜਾਂ ਹੋਰ ਭਾਈਚਾਰੇ ਦੇ ਹਵਾਲੇ ਉਤੇ ਰੱਖੇ 56 ਸਕੂਲਾਂ ਦੇ ਨਾਮ ਬਦਲਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਸ਼ਹੀਦਾਂ ਜਾਂ ਹੋਰ ਸ਼ਖ਼ਸੀਅਤਾਂ ਦੇ ਨਾਮ ਉਤੇ ਅਜਿਹੇ ਸਕੂਲਾਂ ਦੇ ਨਾਮ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ : 26 ਦਸੰਬਰ ਮਗਰੋਂ ਨਹੀਂ ਜਾਰੀ ਹੋਇਆ ਕੋਵਿਡ ਬੁਲੇਟਿਨ
https://www.ptcnews.tv/news-in-punjabi/the-aap-government-which-takes-credit-for-everything-did-not-issue-the-corona-bulletin-after-december-26-715831
#Punjabinews #latestnews #covid #corona #punjabgoverment #CoronaBulletin #Forgot #coronabulletin

ਹਰ ਚੀਜ਼ ਦਾ ਸਿਹਰਾ ਲੈਣ ਵਾਲੀ 'ਆਪ' ਸਰਕਾਰ ਨੇ 26 ਦਸੰਬਰ ਮਗਰੋਂ ਜਾਰੀ ਨਹੀਂ ਕੀਤਾ ਕੋਰੋਨਾ ਬੁਲੇਟਿਨ
ਹਰ ਚੀਜ਼ ਦਾ ਸਿਹਰਾ ਲੈਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇ, ਭਾਵੇਂ ਪੁਰਾਣੇ ਸਮੇਂ ਤੋਂ ਅਦਾਲਤਾਂ 'ਚ ਲਟਕਦੇ ਕੇਸਾਂ ਦੇ ਫ਼ੈਸਲੇ ਹੋਣ ਜਾਂ ਕੰਪਨੀਆਂ ਨਾਲ ਪੁਰਾਣੇ ਸਮਝੌਤੇ ਖ਼ਤਮ…
ਸ਼ੰਭੂ ਬੈਰੀਅਰ 'ਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਨੇ ਪ੍ਰਸ਼ਾਸਨ ਦੀ ਸ਼ਰਤ ਮੰਨਣ ਤੋਂ ਕੀਤਾ ਇਨਕਾਰ
https://www.ptcnews.tv/news-in-punjabi/the-truck-operators-protesting-at-the-shambhu-barrier-refused-to-accept-the-condition-of-the-administration-715922
#Punjabnews #latestnews #Shambhubarrier #truckoperators #dharna #punjabgoverment

ਸ਼ੰਭੂ ਬੈਰੀਅਰ 'ਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਵੱਲੋਂ ਪ੍ਰਸ਼ਾਸਨ ਦੀ ਸ਼ਰਤ ਮੰਨਣ ਤੋਂ ਇਨਕਾਰ
ਪ੍ਰਸ਼ਾਸਨ ਨੇ ਸ਼ੰਭੂ ਬੈਰੀਅਰ ਉਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਅੱਗੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਸ਼ਰਤ ਰੱਖੀ ਹੈ। ਪ੍ਰਸ਼ਾਸਨ ਨੇ ਟਰੱਕ ਆਪ੍ਰੇਟਰਾਂ ਅੱਗੇ ਸ਼ਰਤ ਰੱਖੀ ਕਿ ਪਹਿਲਾਂ ਧਰਨਾ ਖ਼ਤਮ ਕਰੋ ਫਿਰ ਮੀਟਿੰਗ ਹੋਵੇਗੀ ਰ ਟਰੱਕ ਆਪ੍ਰੇਟਰ ਮੰਗਾਂ ਨਾ ਮੰਨੇ ਜਾਣ ਉਤੇ ਧਰਨਾ ਨਾ ਚੁੱਕਣ ਲਈ ਬਜਿੱਦ ਹਨ।
ਆਂਗਣਵਾੜੀ ਸੈਂਟਰਾਂ 'ਚ ਠੰਢ ਕਾਰਨ 8 ਜਨਵਰੀ ਤੱਕ ਛੁੱਟੀਆਂ ਦਾ ਐਲਾਨ
https://www.ptcnews.tv/news-in-punjabi/anganwadi-centers-have-announced-holidays-till-january-8-due-to-cold-weather-715933
#PunjabiNews #LatestNews #Punjabgoverment #announced #Anganwadicenters #holidays #coldweather

ਪੰਜਾਬ ਸਰਕਾਰ ਨੇ ਸੂਬੇ ਵਿੱਚ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ 8 ਜਨਵਰੀ, 2023 ਤੱਕ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਠੰਢ ਤੋਂ ਬਚਾਉਣ…
ਭਾਰੀ ਮੀਂਹ ਦਰਮਿਆਨ ਡੀਪੀਈ ਉਮੀਦਵਾਰਾਂ ਨੇ ਸਾਰੀ ਰਾਤ ਟੈਂਕੀ 'ਤੇ ਕੱਟੀ
https://www.ptcnews.tv/news-in-punjabi/dpe-candidates-spent-the-whole-night-at-the-tank-amid-heavy-rain-716856
#Punjabnews #PTCNews #LatestNews #DPE #candidates #protest #punjabgoverment

ਰਾਤ ਭਾਰੀ ਮੀਂਹ ਦਰਮਿਾਨ ਮੁਹਾਲੀ ਦੇ ਸੋਹਾਣਾ ਸਾਹਿਬ ਕੋਲ ਟੈਂਕੀ ਉਤੇ ਚੜ੍ਹੇ ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਦਾ ਧਰਨਾ ਜਾਰੀ ਰਿਹਾ। ਮੀਂਹ ਕਾਰਨ ਉਨ੍ਹਾਂ ਦਾ ਟੈਂਟ ਉਖੜ ਗਿਆ। ਇਸ ਦੇ ਬਾਵਜੂਦ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤੇ ਆਪਣੀਆਂ ਹੱਕੀ ਮੰਗਾਂ ਲਈ ਅੜੇ ਰਹੇ।
ਕੌਮੀ ਇਨਸਾਫ਼ ਮੋਰਚੇ ਨੇ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
https://www.ptcnews.tv/news-in-punjabi/kaumi-insaf-morcha-opened-a-front-against-the-state-and-central-government-717097
#KaumiInsaafMorcha #Punjabgoverment #centralgoverment #BandiSingh #PunjabiNews #PTCNews #LatestNews

ਬੰਦੀ ਸਿੱਖਾਂ ਦੀ ਰਿਹਾਈ ਤੇ ਹੋਰ ਮੰਗਾਂ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ। ਕੌਮੀ ਇਨਸਾਫ਼ ਮੋਰਚਾ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਚੰਡੀਗੜ੍ਹ ਦੀ ਹਦੂਦ ਉਤੇ ਪੱਕਾ ਮੋਰਚਾ ਲਗਾ ਦਿੱਤਾ ਹੈ। ਹੱਡ ਚੀਰਵੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤ…
ਸੂਬਾ ਸਰਕਾਰ ਸਿੱਖਿਆ ਦੇ ਵੱਡੇ ਪ੍ਰੋਜੈਕਟ 'ਸਕੂਲ ਆਫ਼ ਐਮੀਨੈਂਸ' ਦੀ ਅੱਜ ਕਰੇਗੀ ਸ਼ੁਰੂਆਤ
https://www.ptcnews.tv/news-in-punjabi/the-state-government-will-start-the-big-education-project-school-of-eminence-today-717468
#SchoolofEminence #educationproject #punjabgoverment #CM #Bhagwantmann #Punjabinews #LatestNews

ਅੱਜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸਿੱਖਿਆ ਦਾ ਇਕ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਵਿਚ ਸੂਬਾ ਸਰਕਾਰ ਅੱਜ ਤੋਂ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰਾਜੈਕਟ “ਸਕੂਲਜ਼ ਆਫ਼ ਐਮੀਨੈਂਸ” ਸ਼ੁਰੂ ਕਰਨ ਜਾ ਰਹੀ ਹੈ।
ਮੋਹਾਲੀ ਤੋਂ 'ਸਕੂਲ ਆਫ਼ ਐਮੀਨੈਂਸ' ਦੀ ਸ਼ੁਰੂਆਤ, CM ਮਾਨ ਨੇ ਵਿਦਿਆਰਥੀਆਂ ਨੂੰ ਟਾਪ ਕਲਾਸ ਸਹੂਲਤਾਂ ਦੇਣ ਦਾ ਕੀਤਾ ਦਾਅਵਾ
#SchoolofEminence #educationproject #punjabgoverment #CM #Bhagwantmann #Punjabinews #LatestNews
https://www.ptcnews.tv/news-in-punjabi/launch-of-school-of-eminence-from-mohali-717497

ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ 'ਚ ਸਮਾਗਮ 'ਚ ਸੀਐੱਮ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਸਕੂਲ ਆਫ ਐਮੀਨੈਂਸ ਸਕੀਮ ਦਾ ਉਦਘਾਟਨ ਕੀਤਾ ਤੇ ਪਹਿਲੇ ਪੜਾਅ 'ਚ 117 ਸਕੂਲ ਅਪਗ੍ਰੇਡ ਕਰਨ ਦੀ ਗੱਲ ਕਹੀ।