Weather Update: ਅੱਜ ਤੋਂ ਮਿਲ ਸਕਦੀ ਠੰਢ ਤੋਂ ਥੋੜੀ ਰਾਹਤ, ਦਿੱਲੀ 'ਚ 26 ਤੋਂ ਬਾਰਿਸ਼ ਦੀ ਸੰਭਾਵਨਾ
https://www.ptcnews.tv/relief-from-cold-with-reduced-wind-speed-possibility-of-rain-from-26/
#weatherupdate #coldwave #rainalert #weathernews

PTC News
Weather Update: ਅੱਜ ਤੋਂ ਮਿਲ ਸਕਦੀ ਠੰਢ ਤੋਂ ਥੋੜੀ ਰਾਹਤ, ਦਿੱਲੀ 'ਚ 26 ਤੋਂ ਬਾਰਿਸ਼ ਦੀ ਸੰਭਾਵਨਾ - PTC News
PTC News, Latest Punjabi news, Punjab election news, breaking news and updates from Punjab, national and international
ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ ਮਿਲੀ ਚੇਤਾਵਨੀ
https://www.ptcnews.tv/heat-wave-in-punjab-meteorological-department-warns/
#PunjabWeatherUpdates #WeatherNews #WeatherReportPunjab #IMD #IndiaNews #WeatherReport #HeatWaveWarningInPunjab

Punjab Weather Updates: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੇ ਮਿਜਾਜ਼ ਸਮਝ ਵਿਚ ਨਹੀਂ ਆ ਰਹੇ। ਮਾਰਚ ਦੇ ਮਹੀਨੇ ਵਿਚ ਹੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਗਰਮੀ ਨੇ ਏਨੀ ਛੇਤੀ ਆ ਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਸ ਹਫਤੇ ਗਰਮੀ ਦਾ ਕਹਿਰ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ…
ਪੰਜਾਬ 'ਚ ਗਰਮੀ ਦਾ ਕਹਿਰ ਰਹੇਗਾ ਜਾਰੀ , ਇਥੇ ਪਵੇਗਾ ਭਾਰੀ ਮੀਂਹ
https://www.ptcnews.tv/the-heat-wave-will-continue-in-punjab-there-will-be-heavy-rains/
#Punjabinews #latestnews #weathernews #weather #IMD #Theheatwave #rain

ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਵਿੱਚ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਇਨ੍ਹਾਂ ਸੂਬਿਆਂ ਵਿੱਚ ਗਰਮੀ ਕਾਰਨ ਲੋਕ ਘਰਾਂ ਵਿੱਚ ਬੈਠੇ ਹੋਏ ਹਨ। ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਅਜੇ ਮਿਲਦੀ ਨਜ਼ਰ ਨਹੀਂ ਆ ਰਹੀ ਹੈ।
ਤਾਪਮਾਨ 'ਚ 1 ਡਿਗਰੀ ਦੀ ਗਿਰਾਵਟ, ਗਰਮੀ ਤੋਂ ਮਿਲੀ ਮਾਮੂਲੀ ਰਾਹਤ, ਜਾਣੋ ਦੇਸ਼ ਭਰ ਦਾ ਮੌਸਮ ਮਿਜਾਜ਼
https://www.ptcnews.tv/1-degree-drop-in-temperature-slight-relief-from-heat-know-the-weather-across-the-country/
#WeatherForecastUpdate #Weathernews #IMD #WeatherUpdate #Punjabinews #Heatwave #weathertoday #WeatherForecastToday

ਗਰਮੀ ਦੀ ਮਾਰ ਝੱਲ ਰਹੇ ਲੋਕਾਂ ਲਈ ਮਈ ਦਾ ਮਹੀਨਾ ਰਾਹਤ ਲੈ ਕੇ ਆਇਆ ਹੈ। ਦੇਸ਼ ਵਿੱਚ ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਚੱਲ ਰਹੀ ਹੀਟਵੇਵ ਦਾ ਅੰਤ ਹੋ ਗਿਆ ਹੈ।
ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜਨ ਇਹ ਖ਼ਬਰ, ਯਾਤਰਾ ਬਾਰੇ ਆਈ ਨਵੀਂ ਅਪਡੇਟ
https://www.ptcnews.tv/devotees-going-to-hemkund-sahib-must-read-this-news-new-update-came-about-the-journey/
#WeatherUpdate #SnowfallInHemkund #Pilgrims #Punjabinews #Uttarakhand #Weathernews

Snowfall In Hemkund: ਹੇਮਕੁੰਟ ਸਾਹਿਬ 'ਚ ਭਾਰੀ ਬਰਫਬਾਰੀ ਕਾਰਨ ਇੱਥੇ ਯਾਤਰਾ 'ਤੇ ਵਿਰਾਮ ਲੱਗ ਗਿਆ ਹੈ। ਇੱਥੇ ਦੋ ਦਿਨਾਂ ਤੋਂ ਖ਼ਰਾਬ ਮੌਸਮ ਕਾਰਨ ਉਚਾਈ ਵਾਲੀਆਂ ਥਾਵਾਂ ’ਤੇ ਬਰਫ਼ਬਾਰੀ ਹੋਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਵਿੱਚ ਇੱਕ ਫੁੱਟ ਤੋਂ ਵੱਧ ਬਰਫ਼ ਡਿੱਗ ਗਈ ਹੈ।
Weather Report: ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ
https://www.ptcnews.tv/weather-report-heavy-rain-alert-in-these-states-of-the-country-know-the-condition-of-your-city/
#PunjabWeatherForecastToday #Weathernews #latestnews #WeatherReport #PunjabWeatherUpdate #Punjabinews

ਗੁਜਰਾਤ, ਮਹਾਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਦਿੱਲੀ ਵਾਸੀ ਬਾਰਿਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Temperature drops; #rain likely in Punjab, Haryana, Chandigarh
#Punjab #Chandigarh #PunjabWeather #ChandigarhWeather #Weather #WeatherNews
https://www.ptcnews.tv/punjab-2/temperature-drops-rain-likely-in-punjab-haryana-chandigarh-718069

Temperature drops; rain likely in Punjab, Haryana, Chandigarh
Following a brief respite from cold wave conditions, parts of north India are expected to see a temperature drop in the coming days, according to the India Meteorological Department (IMD).