ਹੱਥੀਂ ਕਿਰਤ ਕਰਕੇ ਵੀ ਪਤਨੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪਤੀ ਦਾ ਫਰਜ਼: SC
#SacrosanctDuty #Husband #Wife #Children #PhysicalLabour #SupremeCourt #PunjabiNews #PTCNews
https://www.ptcnews.tv/duty-of-husband-to-maintain-wife-children-even-by-physical-labour-sc

PTC News
ਹੱਥੀਂ ਕਿਰਤ ਕਰਕੇ ਵੀ ਪਤਨੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪਤੀ ਦਾ ਫਰਜ਼: SC
ਹੱਥੀਂ ਕਿਰਤ ਕਰਕੇ ਵੀ ਪਤਨੀ ਅਤੇ ਨਾਬਾਲਗ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪਤੀ ਦਾ ਫਰਜ਼ ਹੈ। ਇਸ ਤੋਂ ਛੋਟ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਪਤੀ ਕਾਨੂੰਨੀ ਆਧਾਰ 'ਤੇ ਸਰੀਰਕ ਤੌਰ 'ਤੇ ਅਸਮਰੱਥ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਹ ਗੱਲ ਕਹੀ।