ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਦਿੱਲੀ ਹਵਾਈ ਅੱਡੇ 'ਤੇ ਇਲੈਕਟ੍ਰਿਕ ਵਾਹਨ ਕੀਤੇ ਤਾਇਨਾਤ
#DelhiInternationalAirportLimited #DIAL #ElectricVehicles #GreenTransportProgramme #WorldEnvironmentDay #PunjabiNews #PTCNews
https://www.ptcnews.tv/electric-vehicles-deployed-at-delhi-airport-to-reduce-greenhouse-gas-emissions

PTC News
ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਦਿੱਲੀ ਹਵਾਈ ਅੱਡੇ 'ਤੇ ਇਲੈਕਟ੍ਰਿਕ ਵਾਹਨ ਕੀਤੇ ਤਾਇਨਾਤ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਜੋ ਦਿੱਲੀ ਦੇ ਹਵਾਈ ਅੱਡੇ ਦਾ ਸੰਚਾਲਨ ਅਤੇ ਪ੍ਰਬੰਧਨ ਕਰਦੀ ਹੈ, ਨੇ 57 ਇਲੈਕਟ੍ਰਿਕ ਵਾਹਨ (EVs) ਤਾਇਨਾਤ ਕੀਤੇ ਹਨ।
Budget 2023 : ਲਿਥੀਅਮ ਬੈਟਰੀਆਂ ਦੀਆਂ ਕੀਮਤਾਂ ਘੱਟਣ ਨਾਲ ਬਿਜਲਈ ਵਾਹਨ ਹੋਣਗੇ ਸਸਤੇ
https://www.ptcnews.tv/news-in-punjabi/lower-prices-of-lithium-batteries-will-make-electric-vehicles-cheaper-718348
#Electricvehicles #cheaper #lithiumbatteries #Budget2023 #UnionBudget2023 #BudgetNews #FinanceMinister #NirmalaSitharaman

ਲਿਥੀਅਮ ਬੈਟਰੀਆਂ ਦੀਆਂ ਕੀਮਤਾਂ ਘੱਟਣ ਨਾਲ ਬਿਜਲਈ ਵਾਹਨ ਹੋਣਗੇ ਸਸਤੇ
ਦੇਸ਼ 'ਚ ਬਿਜਲਈ ਵਾਹਨਾਂ (Electric vehicles) ਦੀ ਮੰਗ ਤੇ ਵਿਕਰੀ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ 'ਚ ਆਟੋ ਸੈਕਟਰ ਨੂੰ ਇਸ ਵਾਰ ਆਮ ਬਜਟ ਤੋਂ ਕਾਫੀ ਉਮੀਦਾਂ ਸਨ। ਬਿਜਲਈ ਵਾਹਨ ਨਿਰਮਾਤਾਵਾਂ ਨੇ ਇਹ ਵੀ ਮੰਗ ਕੀਤੀ ਕਿ ਬੈਟਰੀਆਂ 'ਤੇ ਲਾਗੂ ਕਸਟਮ ਡਿਊਟੀ 'ਚ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ।