ਤਾਜ ਮਹਿਲ ਤੋਂ 1 ਕਰੋੜ ਦੀ ਵਸੂਲੀ ਜਾਂ ਕੁਰਕੀ ਦੀ ਚਿਤਾਵਨੀ, ਆਗਰਾ ਨਿਗਮ ਵੱਲੋਂ ਨੋਟਿਸ ਜਾਰੀ
https://www.ptcnews.tv/news-in-punjabi/1-crore-recovery-from-taj-mahal-or-warning-of-attachment-715004
#Punjabinews #latestnews #PTCNEWS #AgraCorporation #Notice #TajMahal #recovery #attachment

PTC News
ਤਾਜ ਮਹਿਲ ਤੋਂ 1 ਕਰੋੜ ਦੀ ਵਸੂਲੀ ਜਾਂ ਕੁਰਕੀ ਦੀ ਚਿਤਾਵਨੀ, ਆਗਰਾ ਨਿਗਮ ਵੱਲੋਂ ਨੋਟਿਸ ਜਾਰੀ
ਆਗਰਾ ਨਗਰ ਨਿਗਮ ਨੇ ਤਾਜ ਮਹਿਲ ਨੂੰ ਇਕ ਕਰੋੜ ਰੁਪਏ ਤੋਂ ਵੱਧ ਦਾ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਹਾਊਸ ਟੈਕਸ, ਵਾਟਰ ਟੈਕਸ ਅਤੇ ਸੀਵਰ ਟੈਕਸ ਆਦਿ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਇਕੱਲੇ ਹਾਊਸ ਟੈਕਸ ਦੇ ਨਾਂ 'ਤੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੂੰ ਕਰੀਬ ਡੇਢ ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ।