ਨੌਜਵਾਨ ਅਪਾਹਿਜ ਦਾ ਡਰਾਮਾ ਕਰ ਕੇ ਬਟੋਰ ਰਿਹਾ ਸੀ ਪੈਸੇ
https://www.ptcnews.tv/the-young-man-was-collecting-money-by-pretending-to-be-disabled/
#Punjabinews #latestnews #PTCNEWS #Sikh #youth #drama #disabled #NihangSinghs

PTC News
ਨੌਜਵਾਨ ਅਪਾਹਿਜ ਦਾ ਡਰਾਮਾ ਕਰ ਕੇ ਬਟੋਰ ਰਿਹਾ ਸੀ ਪੈਸੇ
ਨਿਹੰਗ ਸਿੰਘਾਂ ਨੇ ਅੱਜ ਇਕ ਸਿੱਖ ਨੌਜਵਾਨ ਵੱਲੋਂ ਕੀਤੇ ਜਾ ਰਹੇ ਡਰਾਮੇ ਦਾ ਪਰਦਾਫਾਸ਼ ਕੀਤਾ। ਇਸ ਡਰਾਮੇ ਜ਼ਰੀਏ ਨੌਜਵਾਨ ਲੋਕਾਂ ਦੀ ਹਮਦਰਦੀ ਲੈ ਕੇ ਪੈਸੇ ਬਟੋਰ ਰਿਹਾ ਸੀ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀ ਇਕ ਅਪਾਹਿਜ ਸਿੱਖ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਿੱਖ ਨੌਜਵਾਨ ਜਿਹੜਾ ਕਿ ਖ਼ੁਦ ਨੂੰ ਅੰਮ੍ਰਿਤਧਾਰੀ…
ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕੁੱਟਮਾਰ, ਹੋਈ ਮੌਤ
#youth #beaten #employees #liquorshop #dies
https://www.ptcnews.tv/youth-beaten-up-by-employees-working-on-liquor-shop-dies/

ਸ਼ਰਾਬ ਦੀ ਤੈਅ ਕੀਮਤ ਤੋਂ ਵੱਧ ਪੈਸੇ ਮੰਗਣ ਨੂੰ ਲੈ ਕੇ ਹੋਏ ਝਗੜੇ 'ਚ ਠੇਕਾ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਪੰਜਾਬ ਪੁਲਿਸ ਮੁਲਾਜ਼ਮ ਵੱਲੋਂ ਖ਼ਾਕੀ ਦਾ ਦੁਰਉਪਯੋਗ, ਨੌਜਵਾਨ ਨਾਲ ਦੁਸ਼ਕਰਮ
#PunjabPolice #Abuse #Youth #Complaint #amritsar
https://www.ptcnews.tv/physical-abuse-with-youth-by-punjab-police-officer/

ਪੰਜਾਬ ਪੁਲਿਸ ਅਧਿਕਾਰੀ ਵੱਲੋਂ ਨੌਜਵਾਨ ਨਾਲ ਦੁਸ਼ਕਰਮ
ਪੰਜਾਬ ਪੁਲਿਸ ਮੁਲਾਜ਼ਮ ਵੱਲੋਂ ਖ਼ਾਕੀ ਦਾ ਦੁਰਉਪਯੋਗ, ਨੌਜਵਾਨ ਨਾਲ ਦੁਸ਼ਕਰਮ
ਆਜ਼ਾਦੀ ਦੇ 75 ਸਾਲ ਮਗਰੋਂ ਵੀ ਪਿੰਡ ਕੋਟ ਦੇ ਨਹੀਂ ਬਦਲੇ 'ਨਸੀਬ'
https://www.ptcnews.tv/even-after-75-years-of-independence-the-destiny-of-village-kot-has-not-changed/
#Punjabnews #latestnews #PTCNEWS #villageKot #Hoshiarpur #ShamChaurasi #Deprived #basicfacilities #youth #emigration

ਸੂਬੇ ਤੇ ਕੇਂਦਰ ਵਿਚ ਹਾਕਮ ਬਦਲੇ ਪਰ ਹੁਸ਼ਿਆਰਪੁਰ ਵਿਚ ਸਥਿਤ ਇਸ ਪਿੰਡ ਦੇ ਨਸੀਬ ਨਾ ਬਦਲੇ। ਵੱਡੇ-ਵੱਡੇ ਮੰਚਾਂ ਉਤੋਂ ਸਿਆਸਤਦਾਨਾਂ ਦੇ ਭਾਸ਼ਣਾਂ ਵਿਚ ਵਿਕਾਸ ਦੀ ਚਮਕ ਅੱਜ ਤੱਕ ਵੀ ਇਸ ਪਿੰਡ ਤੱਕ ਨਹੀਂ ਪੁੱਜੀ। ਆਜ਼ਾਦੀ ਦੇ ਕਰੀਬ 75 ਸਾਲ ਬਾਅਦ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਇਲਾਕਾ ਦੇਸ਼ ਤੇ ਸੂਬੇ ਨਾਲੋਂ ਕੱਟਿਆ…
ਮੰਤਰੀ ਮੀਤ ਹੇਅਰ ਨੇ ਨੌਜਵਾਨਾਂ ਨੂੰ ਖੇਡਾਂ ਲਈ ਕੀਤਾ ਪ੍ਰੇਰਿਤ
#PunjabNews #LatestNews #MinisterMeetHare #youth #sports
https://www.ptcnews.tv/minister-meet-hare-encouraged-the-youth-for-sports/

ਬਠਿੰਡਾ ਦੇ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨ ਦਿਓਣ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਨੈਸ਼ਨਲ ਪੱਧਰੀ ਐਵਾਰਡ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਲੰਬੀ ਗੁਰਮੀਤ ਸਿੰਘ…
ਰੇਲਵੇ ਸਟੇਸ਼ਨ ਕੋਲ ਸ਼ਰਾਬ 'ਚ ਟੱਲੀ ਪਰਵਾਸੀ ਨੌਜਵਾਨ ਨੇ ਪਾਇਆ ਭੜਥੂ
https://www.ptcnews.tv/commotion-caused-by-a-migrant-youth-who-was-drunk-with-alcohol-near-the-railway-station/
#Punjabnews #latest #PTCNEWS #crimenews #Amritsar #railwaystation #youth #police #investigate

ਰੇਲਵੇ ਸਟੇਸ਼ਨ ਕੋਲ ਸ਼ਰਾਬ 'ਚ ਟੱਲੀ ਪਰਵਾਸੀ ਨੌਜਵਾਨ ਵੱਲੋਂ ਹੰਗਾਮਾ
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਕੋਲ ਇਕ ਸ਼ਰਾਬੀ ਨੌਜਵਾਨ ਨੇ ਸੜਕ ਦੇ ਵਿਚਕਾਰ ਜਮ ਕੇ ਹਾਈਵੋਲਟੇਜ਼ ਡਰਾਮਾ ਕੀਤਾ। ਸ਼ਰਾਬ ਪੀ ਕੇ ਪਰਵਾਸੀ ਨੌਜਵਾਨ ਆਪਣੇ ਦੋ ਬੱਚਿਆਂ ਨੂੰ ਸਕੂਲ ਤੋਂ ਆਇਆ ਅਤੇ ਆਪਣੀ ਪਤਨੀ ਨੂੰ ਬਿਨਾਂ ਦੱਸੇ ਯੂਪੀ ਲਈ ਜਾਣ ਲੱਗਿਆ ਪਰ ਸ਼ਰਾਬ ਜ਼ਿਆਦਾ ਪੀਣ ਕਾਰਨ ਉਹ ਪੁਲਿਸ ਦੀ ਨਜ਼ਰਾਂ ਵਿਚ ਆ ਗਿਆ ਹੈ।
ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ
https://www.ptcnews.tv/the-youth-who-came-to-nanke-village-died-due-to-drowning-in-the-canal/
#Punjabnews #latestnews #PTCNEWS #crimenews #youth #canal #drowning #death

ਇਥੇ ਅੱਜ ਮੌਜਗੜ੍ਹ ਹੈੱਡ ਉਪਰ ਮਾਮੇ ਦੇ ਬੇਟਿਆਂ ਨਾਲ ਨਹਾਉਂਦੇ ਵੇਲੇ ਸਿਰਸਾ ਵਾਸੀ 18 ਸਾਲਾ ਨੌਜਵਾਨ ਗੌਰਵ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਗੌਰਵ ਪੁੱਤਰ ਮੁਨਸ਼ੀ ਰਾਮ ਵਾਸੀ ਸੰਜੈ ਕਾਲੋਨੀ (ਸਿਰਸਾ) ਇਨ੍ਹਾਂ ਦਿਨੀਂ ਡੱਬਵਾਲੀ ਦੇ ਵਾਰਡ ਨੰਬਰ-6 'ਚ ਕਬੀਰ ਬਸਤੀ ਵਿਚ ਰਹਿੰਦੇ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਹੋਇਆ…
ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਨੌਜਵਾਨਾਂ ਨੂੰ ਸੱਦਾ
#employmentnews #youth #Punjab #PunjabPolice #ChiefMinister #BhagwantMann #PunjabiNews #PTCNews
https://www.ptcnews.tv/invitation-to-youth-for-posts-of-constable-head-constable-and-inspector-in-punjab-police

ਪੰਜਾਬ ਦੇ ਜਿਹੜੇ ਨੌਜਵਾਨ ਪੁਲਿਸ 'ਚ ਸੇਵਾ ਨਿਭਾਉਣ ਦਾ ਸੁਪਨਾ ਵੇਖ ਰਹੇ ਨੇ ਉਨ੍ਹਾਂ ਲਈ ਵੱਡੀ ਖੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ ਸਰਕਾਰ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਉਨ੍ਹਾਂ ਵਲੋਂ ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ…
20 ਸਾਲਾ ਕਬੱਡੀ ਖਿਡਾਰੀ ਅਗ਼ਵਾ, ਪੁਲਿਸ ਨੇ ਕਾਰਵਾਈ ਆਰੰਭੀ
https://www.ptcnews.tv/20-year-old-kabaddi-player-abducted-police-started-action/
#Punjabnews #latestnews #PTCNEWS #crimenews #youth #kabaddiplayer #kidnapped #police #investigate

ਹੁਸ਼ਿਆਰਪੁਰ ਦਸੂਹਾ ਦੇ ਪਿੰਡ ਓਡਰਾ ਦੇ ਇਕ 20 ਸਾਲਾ ਕਬੱਡੀ ਖਿਡਾਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗ਼ਵਾ ਕਰ ਲਿਆ ਗਿਆ। ਇਸ ਸਬੰਧੀ ਦਸੂਹਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ।
ਹੁਸ਼ਿਆਰਪੁਰ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਵਾਸੀ ਓਡਰਾ ਨੇ ਕਿਹਾ ਕਿ ਉਸ ਦੇ…

ਆਈਲੈਟਸ ਦੀ ਕਲਾਸ ਲਗਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤ
https://www.ptcnews.tv/death-of-a-young-man-who-went-to-attend-ielts-class-due-to-drug-addiction/
#Punjabnews #latestnews #PTCNEWS #crimenews #IELTS #drugaddiction #youth #death #police #investigate

ਇਤਿਹਾਸਕ ਕਸਬਾ ਖਡੂਰ ਸਾਹਿਬ 'ਚ ਬੀਤੇ ਦਿਨ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਨਿਵਾਸੀ ਖਡੂਰ ਸਾਹਿਬ ਨੇ ਮ੍ਰਿਤਕ ਦੀ ਦੱਸਿਆ ਕਿ ਉਸ ਦਾ ਬੇਟਾ ਮਹਿਕਦੀਪ ਸਿੰਘ 18 ਸਾਲ ਜੋ ਤਰਨਤਾਰਨ ਵਿਖੇ ਆਈਲੈਟਸ ਦੀ ਪੜ੍ਹਾਈ ਲਈ ਘਰੋਂ ਗਿਆ, ਨੂੰ…
ਜੂਆ ਖੇਡ ਰਹੇ 21 ਨੌਜਵਾਨ ਗ੍ਰਿਫ਼ਤਾਰ, ਸਾਢੇ ਸੱਤ ਲੱਖ ਰੁਪਏ ਬਰਾਮਦ
https://www.ptcnews.tv/21-gambling-youth-arrested-seven-and-a-half-lakh-rupees-recovered/
#Punjabnews #latestnews #PTCNEWS #crimenews #raid #gambling #youth #arrested #police #investigate

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੀਵਾਲੀ ਦੇ ਮੱਦੇਨਜ਼ਰ ਜੂਆ ਖੇਡਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਪੌਸ਼ ਕਾਲੋਨੀ ਬਸੰਤ ਐਵੀਨਿਊ 'ਚ ਇਕ ਕੋਠੀ ਉਤੇ ਛਾਪਾ ਮਾਰ ਕੇ 21 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਜੂਏਬਾਜ਼ਾਂ ਵਿੱਚ ਲਵਕੇਸ਼ ਕੁਮਾਰ ਉਰਫ਼ ਰਾਜੂ ਟਾਈਗਰ ਅਤੇ ਕੋਠੀ ਦਾ ਮਾਲਕ ਹਰਕੀਰਤ ਸਿੰਘ…
PubG ਤੋਂ ਬਾਅਦ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ BGMI ਗੇਮ
#PubG #BGMI #CyberExperts #OnlineGames #Youth #Crime #Police #PunjabiNews #PTCNews
https://www.ptcnews.tv/bgmi-game-influencing-youth-after-pubg

PubG ਗੇਮ ਦੀ ਤਰ੍ਹਾਂ ਹੌਲੀ-ਹੌਲੀ BGMI (ਬੈਟਲ ਗਰਾਊਂਡ ਮੋਬਾਈਲ ਇੰਡੀਆ) ਗੇਮ ਨੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਦੀ ਮਾਪਿਆਂ ਵੱਲੋਂ ਛਿੱਤਰ-ਪਰੇਡ, ਪੁਲਿਸ ਹਵਾਲੇ ਕੀਤੇ
https://www.ptcnews.tv/news-in-punjabi/chittra-parade-made-by-the-young-man-who-is-molesting-the-girls-outside-the-school-712188
#punjabinews #latestnews #crimenews #Amritsar #molestinggirls #youth #beating

ਸਕੂਲ ਦੇ ਬਾਹਰ ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨ ਦੀ ਕੀਤੀ ਛਿੱਤਰ-ਪਰੇਡ
ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਲੜਕੀਆਂ ਨਾਲ ਛੇੜਖਾਨੀ ਕਰਨ ਉਤੇ ਭੜਕੇ ਮਾਪਿਆਂ ਨੇ ਸ਼ਰਾਰਤੀ ਨੌਜਵਾਨਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ। ਹਰਕ੍ਰਿਸ਼ਨ ਸਕੂਲ ਦੇ ਬਾਹਰ ਕੁਝ ਦਿਨਾਂ ਤੋਂ ਕੁਝ ਨੌਜਵਾਨਾਂ ਵੱਲੋਂ ਲੜਕੀਆਂ ਨੂੰ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
ਫੇਸਬੁੱਕ ਉਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਖ਼ਤ, ਨੌਜਵਾਨ ਗ੍ਰਿਫ਼ਤਾਰ
https://www.ptcnews.tv/news-in-punjabi/the-police-administration-is-strict-about-the-display-of-weapons-youths-are-arrested-713122
#punjabinews #latestnews #ptcnews #crimenews #weapon #facebook #youth #arrested

ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਖ਼ਤ, ਨੌਜਵਾਨ ਗ੍ਰਿਫ਼ਤਾਰ
ਪੰਜਾਬ ਸਰਕਾਰ ਨੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਸਰਕਾਰ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਕਾਰਨ ਹਥਿਆਰ ਲੈ ਕੇ ਨਹੀਂ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਿਤ ਕਰ ਸਕਦਾ ਹੈ। ਇਸ ਦੇ ਬਾਵਜੂਦ ਹਥਿਆਰਾਂ ਦੇ ਸ਼ੌਕੀਨ…
ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਭਗਦੜ ਵਾਲੀ ਬਣੀ ਸਥਿਤੀ
https://www.ptcnews.tv/news-in-punjabi/during-rahul-visit-the-youth-set-himself-on-fire-creating-a-stampede-714100
#Punjabinews #latestnews #PTCNEWS #RahulGandhi #march #youth #attemptedsuicide #kota

ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਬਣੀ ਭਗਦੜ ਵਾਲੀ ਸਥਿਤੀ
ਰਾਜਸਥਾਨ 'ਚ ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ ਹੈ। ਕੋਟਾ 'ਚ ਚੱਲ ਰਹੀ ਯਾਤਰਾ ਦੌਰਾਨ ਅੱਜ ਇਕ ਨੌਜਵਾਨ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾ ਲਿਆ। ਨੌਜਵਾਨ ਕਾਂਗਰਸ ਦੀ ਨੀਤੀ ਤੋਂ ਨਾਰਾਜ਼ ਸਨ।
ਬਜਟ ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਸਿੰਘ ਬਾਦਲ
#PunjabiNews #LatestNews #Budget #farmers #youth #SukhbirSinghBadal
https://www.ptcnews.tv/news-in-punjabi/budget-disappointing-for-farmers-poor-and-youth-sukhbir-singh-badal-718372

ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਨੂੰ ਸੁਰਜੀਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
ਸੁਨਾਮ 'ਚ ਨੌਜਵਾਨ ਨੇ ਗੋਲ਼ੀਆਂ ਮਾਰ ਕੇ ਦੋਸਤ ਦਾ ਕੀਤਾ ਕਤਲ, ਢਾਬੇ 'ਤੇ ਰੋਟੀ ਖਾਣ ਸਮੇਂ ਦਿੱਤਾ ਘਟਨਾ ਨੂੰ ਅੰਜਾਮ
#PunjabiNews #LatestNews #Sunam #youth
https://www.ptcnews.tv/news-in-punjabi/sunam-the-youth-shot-and-killed-his-friend-719451

ਪਟਿਆਲਾ ਜ਼ਿਲ੍ਹੇ ਦੇ ਪਿੰਡ ਘੜਾਮ ਵਿਖੇ ਖੇਡ ਮੇਲੇ 'ਚ ਦੋਸਤਾਂ ਦਰਮਿਆਨ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਸੁਨਾਮ ਵਿਖੇ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਨੌਜਵਾਨ ਨੇ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।