ਮੁਲਾਜ਼ਮ ਯੂਨੀਅਨਾਂ ਟਰਾਂਸਪੋਰਟ ਵਿਭਾਗ ਨੂੰ ਤਰੱਕੀ ਦੀ ਲੀਹ 'ਤੇ ਲਿਆਉਣ ਲਈ ਮਾਨ ਸਰਕਾਰ ਦਾ ਸਾਥ ਦੇਣ: ਚੀਮਾ
#ChiefMinister #BhagwantMann #TransportDepartment #Punjab #AdvocateHarpalSinghCheema #PTCNews #news
https://www.ptcnews.tv/employees-unions-should-cooperate-with-the-government-to-bring-the-transport-department-on-the-path-of-progress-cheema/

PTC News
ਮੁਲਾਜ਼ਮ ਯੂਨੀਅਨਾਂ ਟਰਾਂਸਪੋਰਟ ਵਿਭਾਗ ਨੂੰ ਤਰੱਕੀ ਦੀ ਲੀਹ 'ਤੇ ਲਿਆਉਣ ਲਈ ਮਾਨ ਸਰਕਾਰ ਦਾ ਸਾਥ ਦੇਣ: ਚੀਮਾ
ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਟਰਾਂਸਪੋਰਟ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨੂੰ ਇਸ ਮਿਸ਼ਨ 'ਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ
ਪੰਜਾਬ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ 'ਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ: ਲਾਲਜੀਤ ਸਿੰਘ ਭੁੱਲਰ
#PunjabTransportMinister #LaljitSinghBhullar #government #ChiefMinister #BhagwantSinghMann #transportdepartment #PunjabiNews #PTCNews
https://www.ptcnews.tv/punjab-transport-department-collected-more-than-rs-1008-crore-revenue-in-five-months-laljit-singh-bhullar/

ਕੈਬਨਿਟ ਮੰਤਰੀ ਨੇ ਦੱਸਿਆ ਕਿ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 1 ਅਪ੍ਰੈਲ 2022 ਤੋਂ 29 ਅਗਸਤ 2022 ਦਰਮਿਆਨ ਵੱਖ-ਵੱਖ ਟੈਕਸਾਂ ਤੋਂ 1008.41 ਕਰੋੜ ਰੁਪਏ ਦੀ ਆਮਦਨ ਹੋਈ
ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਰਿਸ਼ਵਤ ਰਾਹੀਂ ਹੋ ਰਹੀ ਆਊਟਸੋਰਸਿੰਗ ਭਰਤੀ - ਰੇਸ਼ਮ ਸਿੰਘ ਗਿੱਲ
#Chandigarh #Punjab #PunjabRoadways #Punbus #PRTC #ContractWorkersUnion #StatePresident #ReshamSinghGill #PunjabChiefMinister #TransportDepartment #PunjbaiNews #PTCNews
https://www.ptcnews.tv/outsourcing-recruitment-through-bribery-in-aam-aadmi-party-government-resham-singh-gill

ਅੱਜ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਦੇ 27 ਡਿਪੂਆਂ ਦੀ ਸੂਬਾ ਪੱਧਰੀ ਮੀਟਿੰਗ ਮਗਰੋਂ ਚੰਡੀਗੜ 'ਚ ਪ੍ਰੈਸ ਕਾਨਫਰੰਸ ਕੀਤੀ ਗਈ
ਦਿੱਲੀ ਮਹਿਲਾ ਕਮਿਸ਼ਨ ਨੇ ਟਰਾਂਸਪੋਰਟ ਵਿਭਾਗ ਨੂੰ ਜਾਰੀ ਕੀਤਾ ਨੋਟਿਸ, ਜਾਣੋ ਪੂਰਾ ਮਾਮਲਾ
#PunjabiNews #LatestNews #DelhiCommissionforWomen #TransportDepartment
https://www.ptcnews.tv/delhi-commission-for-women-has-issued-a-notice-to-the-transport-department-know-the-whole-matter/

ਦਿੱਲੀ ਦੀ ਕਾਜਲ ਸੇਰੇਬ੍ਰਲ ਪਾਲਸੀ ਤੋਂ ਪੀੜਤ ਹੈ। ਉਹ ਇੱਕ ਕਦਮ ਵੀ ਨਹੀਂ ਚੱਲ ਸਕਦੀ। ਉਹ ਆਪਣੇ ਪੈਰਾਂ 'ਤੇ ਖੜ੍ਹੀ ਵੀ ਨਹੀਂ ਹੋ ਸਕਦੀ ਪਰ ਉਸਦਾ ਸੁਪਨਾ ਹੈ ਕਿ ਉਹ ਦੁਨੀਆ ਦੀ ਯਾਤਰਾ ਵੀ ਕਰੇ, ਦੁਨੀਆ ਦੀ ਖੂਬਸੂਰਤੀ ਦੇਖੇ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਾਜਲ ਦਾ ਭਰਾ ਪਾਰੁਲ ਸ਼ਰਮਾ ਇੱਕ ਵੱਡੀ ਕਾਰ ਖਰੀਦਣਾ ਚਾਹੁੰਦਾ…
ਟਰਾਂਸਪੋਰਟ ਵਿਭਾਗ ਵੱਲੋਂ ਰੇਤੇ-ਬਜਰੀ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟ ਤੈਅ : ਲਾਲਜੀਤ ਭੁੱਲਰ
#Punjabinews #Latestnews #Transportdepartment #transportationofsand #LaljitBhullar
https://www.ptcnews.tv/news-in-punjabi/transport-department-fixed-the-rates-of-transportation-of-sand-gravel-and-other-minerals-laljit-bhullar-715444

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਾਣਾਂ ਅਤੇ ਖਣਿਜ ਐਕਟ, 1957 ਤਹਿਤ ਪਰਿਭਾਸ਼ਿਤ ਮਾਇਨਰ ਖਣਿਜਾਂ ਦੀ ਪੰਜਾਬ ਰਾਜ ਵਿੱਚ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ।
ਸਰਕਾਰ ਨੇ ਇਕ ਮਹੀਨੇ 'ਚ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਦਿੱਤਾ ਸੀ ਭਰੋਸਾ: ਰੇਸ਼ਮ ਗਿੱਲ
#PunjabiNews #latestnews #employees #transportdepartment #ReshamGill
https://www.ptcnews.tv/news-in-punjabi/government-had-promised-to-accept-the-demands-of-the-raw-employees-of-the-transport-department-in-one-month-resham-gill-717349

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਦੀ 19 ਦਸੰਬਰ ਨੂੰ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਮੰਗਾਂ ਨੂੰ ਮੰਨਿਆ ਗਿਆ। ਪੰਜਾਬ ਸਰਕਾਰ ਨੇ ਇਕ ਮਹੀਨੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ।