TikTok Star Death: 21 ਸਾਲਾ ਟਿਕ-ਟਾਕ ਸਟਾਰ ਦਾ ਦੇਹਾਂਤ
#IndoCanadian #TikTokStar #MeghaThakur #Death #PunjabiNews #PTCNews
https://www.ptcnews.tv/news-in-punjabi/tiktok-star-megha-thakur-passes-away-at-21-713808

PTC News
TikTok Star Death: 21 ਸਾਲਾ ਟਿਕ-ਟਾਕ ਸਟਾਰ ਦਾ ਦੇਹਾਂਤ
ਮਸ਼ਹੂਰ ਇੰਡੋ-ਕੈਨੇਡੀਅਨ ਟਿਕ ਟੋਕ ਸਟਾਰ ਮੇਘਾ ਠਾਕੁਰ ਦਾ ਦੇਹਾਂਤ ਹੋ ਗਿਆ ਹੈ। ਮੇਘਾ ਸਿਰਫ਼ 21 ਸਾਲ ਦੀ ਸੀ। ਇਹ ਖਬਰ ਸੁਣ ਕੇ ਉਸਦੇ ਸ਼ੰਸਕ ਬਹੁਤ ਦੁਖੀ ਹਨ। ਇਸ ਦੁਖਦ ਖ਼ਬਰ ਦੀ ਜਾਣਕਾਰੀ ਉਸ ਦੇ ਮਾਪਿਆਂ ਨੇ ਦਿੱਤੀ ਹੈ।