ਪਟਿਆਲਾ ਤੇ ਤਰਨਤਾਰਨ ਦੇ ਡੀਸੀ ਦੇ ਘਰਾਂ 'ਚ ਚੋਰੀ ਕਰਨ ਵਾਲਾ ਨਿਕਲਿਆ ਸਾਬਕਾ ਜੇਲ੍ਹ ਵਾਰਡਨ
#FormerJailWarden #Thief #Theft #DCPatiala #DCTarnTaran #Sector7 #Chandigarh #PunjabiNews #PTCNews
https://www.ptcnews.tv/former-jail-warden-turned-out-to-be-the-thief-who-stole-from-dc-patiala-and-dc-tarn-tarans-house

PTC News
ਪਟਿਆਲਾ ਦੇ ਤੇ ਤਰਨਤਾਰਨ ਦੇ ਡੀਸੀ ਦੇ ਘਰਾਂ 'ਚ ਚੋਰੀ ਕਰਨ ਵਾਲਾ ਚੋਰ ਨਿਕਲਿਆ ਸਾਬਕਾ ਜੇਲ੍ਹ ਵਾਰਡਨ
ਡੀਸੀ ਪਟਿਆਲਾ, ਸਾਕਸ਼ੀ ਸਾਹਨੀ ਅਤੇ ਡੀਸੀ ਤਰਨਤਾਰਨ ਮੋਨੀਸ਼ ਕੁਮਾਰ ਦੇ ਘਰ ਚੋਰੀ ਕਰਨ ਵਾਲੇ ਚੋਰ ਜਸਵਿੰਦਰ ਨੂੰ ਫੜ ਲਿਆ ਗਿਆ ਹੈ। ਅੱਜ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਇਹ ਕਿਸੀ ਗਿਰੋਹ ਨਹੀਂ ਸਗੋਂ ਇੱਕ ਸਾਬਕਾ ਜੇਲ੍ਹ ਵਾਰਡਨ ਦੇ ਕਾਰਨਾਮੇ ਸਨ।