ਪੰਛੀਆਂ ਦੇ ਇਲਾਜ ਲਈ ਸਾਈਕਲ 'ਤੇ ਐਂਬੂਲੈਂਸ ਦੀ ਸੇਵਾ ਨਿਭਾਅ ਰਿਹਾ ਸਮਾਜ ਸੇਵੀ
#Punjabinews #Latestnews #socialworker #ambulance #bicycle #birds
https://www.ptcnews.tv/news-in-punjabi/social-worker-serving-as-an-ambulance-on-a-bicycle-for-the-treatment-of-birds-715455

PTC News
ਪੰਛੀਆਂ ਦੇ ਇਲਾਜ ਲਈ ਸਾਈਕਲ 'ਤੇ ਐਂਬੂਲੈਂਸ ਦੀ ਸੇਵਾ ਨਿਭਾਅ ਰਿਹਾ ਸਮਾਜ ਸੇਵੀ
ਚੰਡੀਗੜ੍ਹ ਸ਼ਹਿਰ ਵਿੱਚ ਇਕ ਜਿਹੀ ਐੈਂਬੂਲੈਂਸ ਕੰਮ ਕਰ ਰਹੀ ਹੈ ਜੋ ਕਿ ਜ਼ਖਮੀ ਪੰਛੀਆਂ ਦਾ ਇਲਾਜ ਕਰਦੀ ਹੈ। ਇਸ ਬਰਡ ਐਂਬੂਲੈਂਸ 1990 ਤੋਂ ਸ਼ਹਿਰ ਦੀਆਂ ਸੜਕਾਂ ਉੱਤੇ ਕੰਮ ਕਰ ਰਹੀ ਹੈ। ਇਸ ਐਂਬੂਲੈਂਸ ਨੂੰ ਚੰਡੀਗੜ੍ਹ ਦੇ ਸਮਾਜ ਸੇਵੀ ਪ੍ਰਿੰਸ ਮਹਿਰਾ ਵੱਲੋਂ ਸਾਈਕਲ ’ਤੇ ਚਲਾਈ ਜਾਂਦੀ ਹੈ।
ਵਿਸ਼ਵ ਸਾਈਕਲ ਦਿਵਸ 'ਤੇ ਜਾਣੋ ਇਸਦੀ ਮਹੱਤਤਾ ਅਤੇ ਸਹਿਤ ਨੂੰ ਫਾਇਦੇ
#WorldBicycleDay #UnitedNationsGeneralAssembly #Bicycle #EnvironmentallyFit #HealthBenefits #PunjabiNews #PTCNews
https://www.ptcnews.tv/news-in-punjabi/on-world-bicycle-day-learn-about-its-importance-and-benefits-725950

ਹਰ ਸਾਲ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਸਾਈਕਲ ਦੀ ਮਹੱਤਤਾ ਬਾਰੇ ਦੱਸ ਕੇ ਸਿਹਤ ਅਤੇ ਵਾਤਾਵਰਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ।