ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਵਿਵਾਦ ਜਾਰੀ, ਕਿਸਾਨਾਂ ਲਗਾਇਆ ਧਰਨਾ
https://www.ptcnews.tv/controversy-continues-over-delhi-amritsar-jammu-katra-express-highway/
#Punjabnews #latestnews #PTCNEWS #Farmers #kisan #agitation #punjabgoverment #ADC #DC
https://www.ptcnews.tv/controversy-continues-over-delhi-amritsar-jammu-katra-express-highway/
#Punjabnews #latestnews #PTCNEWS #Farmers #kisan #agitation #punjabgoverment #ADC #DC
PTC News
ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਵਿਵਾਦ ਜਾਰੀ
ਦਿੱਲੀ ਤੋਂ ਅੰਮ੍ਰਿਤਸਰ ਜੰਮੂ ਕਟੜਾ ਤੱਕ ਉਸਾਰੇ ਜਾ ਰਹੇ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ। ਕਿਸਾਨਾਂ ਨੇ ਸੂਬਾ ਸਰਕਾਰ ਉਤੇ ਦੋਸ਼ੀ ਅਧਿਕਾਰੀਆਂ ਦਾ ਸਾਥ ਦੇਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਕਿਸਾਨਾਂ ਨੇ ਸਰਕਾਰ ਉਤੇ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।