ਉਡਾਣ 'ਚ ਔਰਤ ਉਪਰ ਪਿਸ਼ਾਬ ਕਰਨ ਦਾ ਮਾਮਲਾ : ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ
https://www.ptcnews.tv/news-in-punjabi/case-of-urinating-on-woman-in-flight-air-india-fined-rs-30-lakh-717418
#AirIndiaflight #urineincidentcase #DGCA #AirIndia #DGCAimposesfine #pilot #license #Suspension

PTC News
ਉਡਾਣ 'ਚ ਔਰਤ ਉਪਰ ਪਿਸ਼ਾਬ ਕਰਨ ਦਾ ਮਾਮਲਾ : ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ
ਡੀਜੀਸੀਏ ਨੇ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ ਵਿਚ ਪਿਸ਼ਾਬ ਦੀ ਘਟਨਾ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਏਅਰ ਇੰਡੀਆ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਪਾਇਲਟ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।