ਪਟਿਆਲਾ ਹਿੰਸਾ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਹਿੰਦੂ ਸੰਗਠਨਾਂ ਨੇ ਦੋ ਦਿਨ ਲਈ ਧਰਨਾ ਕੀਤਾ ਮੁਲਤਵੀ
https://www.ptcnews.tv/patiala-violence-hindu-organizations-postpone-dharna-for-two-days-after-administrations-assurance/
#Punjabinews #latestnews #Punjabbandh #patialaviolence #aap #Patiala #Hindus #Protests #PatialaAdministration #Punjab #PunjabNews

PTC News
ਪਟਿਆਲਾ ਹਿੰਸਾ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਹਿੰਦੂ ਸੰਗਠਨਾਂ ਨੇ ਦੋ ਦਿਨ ਲਈ ਧਰਨਾ ਕੀਤਾ ਮੁਲਤਵੀ
ਹਿੰਦੂ ਸੰਗਠਨਾਂ ਨੂੰ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਮਿਲਿਆ, ਜਿਸ ਤੋਂ ਬਾਅਦ ਸੰਗਠਨ ਨੇ ਅਗਲੇ 48 ਘੰਟਿਆਂ ਲਈ ਧਰਨਾ ਖਤਮ ਕਰ ਦਿੱਤੀ।
ਦੇਸ਼ ਦੇ ਕਈ ਹਿੱਸਿਆਂ 'ਚ ਨਮਾਜ਼ ਤੋਂ ਬਾਅਦ ਪ੍ਰਦਰਸ਼ਨ, ਪੁਲਿਸ 'ਤੇ ਪਥਰਾਅ ਸਮੇਤ ਸੜਕ ਜਾਮ
https://www.ptcnews.tv/demonstrations-after-namaaz-in-many-parts-of-the-country-stone-pelting-at-police/
#Namaaz #ProphetMohammad #DerogatoryRemarks #Protests #MuslimCommunity

ਇਸ ਸਬੰਧ ਵਿਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਦੇ ਬਿਆਨਾਂ ਦੇ ਵਿਰੋਧ ਵਿਚ ਲੋਕਾਂ ਨੇ ਜਾਮਾ ਮਸਜਿਦ ਪਰਿਸਰ ਵਿਚ ਪ੍ਰਦਰਸ਼ਨ ਕੀਤਾ। ਅਸੀਂ ਲੋਕਾਂ ਨੂੰ ਉਥੋਂ ਹਟਾ ਦਿੱਤਾ ਹੈ। ਸਥਿਤੀ ਹੁਣ ਕਾਬੂ ਹੇਠ ਹੈ।
'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ
https://www.ptcnews.tv/200-trains-disrupted-due-to-violent-protests-on-agneepath-35-rejected/
#Punjabnews #latestnews #Agneepath #violent #protests #train #reject #Bihar #train #fire

ਦੇਸ਼ ਦੇ ਕਈ ਸ਼ਹਿਰਾਂ ਵਿੱਚ 'ਅਗਨੀਪਥ' ਯੋਜਨਾ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ਕਾਰਨ ਹੁਣ ਤਕ 200 ਰੇਲ ਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਰੇਲਵੇ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ਕਾਰਨ 35 ਰੇਲ ਗੱਡੀਆਂ ਦੀ ਆਵਾਜਾਈ ਰੱਦ ਕੀਤੀ ਗਈ ਹੈ ਤੇ 13…
'ਅਗਨੀਪਥ' ਦਾ ਹਿੰਸਕ ਵਿਰੋਧ ਕਾਰਨ ਫਰੀਦਾਬਾਦ ਤੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਖੇਤਰ 'ਚ ਇੰਟਰਨੈਟ ਸੇਵਾਵਾਂ ਮੁਅੱਤਲ
https://www.ptcnews.tv/internet-services-suspended-in-faridabad-and-mahendragarh-districts-due-to-firefight-protests/
#Punjabnews #latestnews #Agneepath #Violent #protests #Internet #services #suspended #Harayana

ਫਰੀਦਾਬਾਦ ਤੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਖੇਤਰ 'ਚ ਇੰਟਰਨੈਟ ਸੇਵਾਵਾਂ ਮੁਅੱਤਲ
ਹਰਿਆਣਾ ਸਰਕਾਰ ਨੇ ਕੇਂਦਰ ਦੀ ਨਵੀਂ ਭਰਤੀ ਯੋਜਨਾ 'ਅਗਨੀਪਥ' ਖਿਲਾਫ਼ ਪਲਵਲ ਅਤੇ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਫਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਖੇਤਰ ਅਤੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਖੇਤਰ ਵਿੱਚ ਮੋਬਾਈਲ ਇੰਟਰਨੈਟ ਤੇ ਐੱਸਐੱਮਐੱਸ ਸੇਵਾਵਾਂ ਨੂੰ 24 ਘੰਟਿਆਂ ਲਈ ਮੁਅੱਤਲ ਕਰ ਦਿੱਤਾ ਗਿਆ…
'ਅਗਨੀਪਥ' ਸਕੀਮ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ, ਵੇਖੋ ਖਾਸ ਤਸਵੀਰਾਂ
#PunjabNews #LatestNews #Protests #Agneepathscheme
https://www.ptcnews.tv/protests-at-various-places-over-agneepath-scheme-see-special-pictures/

ਫੌਜ ਦੀ ਭਰਤੀ ਲਈ ਅਗਨੀਪਥ ਯੋਜਨਾ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਹੋਏ। ਤੇਲੰਗਾਨਾ ਦੇ ਸਿਕੰਦਰਾਬਾਦ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ ਇਕ ਦੀ ਮੌਤ ਹੋ ਗਈ, ਜਦਕਿ ਕਈ…
Amid ongoing #protests over the Centre's controversial Agnipath scheme, at least 260 people were arrested in Uttar Pradesh while vehicles were set on fire in Bihar.
https://www.ptcnews.tv/agnipath-protests-turn-violent-vehicles-set-afire-in-bihar-260-arrested-in-up

Agnipath protests turn violent: Vehicles set afire in Bihar, 260 arrested in UP
Amid ongoing protests over the Centre's controversial Agnipath scheme, at least 260 people were arrested in Uttar Pradesh, while vehicles were set on fire in Bihar.
ਰਾਹੁਲ ਦਾ ਮੋਦੀ ਸਰਕਾਰ 'ਤੇ ਵੱਡਾ ਹਮਲਾ, ਕਿਹਾ-ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨਾਂ ਵਾਂਗ 'ਮੁਆਫੀਵੀਰ' ਬਣ ਕੇ ਨੌਜਵਾਨਾਂ ਤੋਂ ਮੰਗਣੀ ਚਾਹੀਦੀ ਹੈ ਮੁਆਫੀ
#PunjabNews #LatestNews #Protests #Agneepathscheme
https://www.ptcnews.tv/rahul-lashes-out-at-modi-govt-says-pm-should-apologize-to-youth/

ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਸਾਰੇ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਨਾਲ ਹੀ ਇਸ ਯੋਜਨਾ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮ ਹੋ ਗਈ ਹੈ। ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ ਕਾਂਗਰਸ ਦੇ ਸਾਬਕਾ…
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਬੁਲ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
#PunjabNews #LatestNews #Protests #Agneepathscheme
https://www.ptcnews.tv/chief-minister-bhagwant-mann-has-appealed-to-the-prime-minister-to-ensure-the-safety-of-sikhs-in-kabul/

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਅਤੇ ਘਿਨਾਉਣੇ ਹਮਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਇੱਕ ਅਣਮਨੁੱਖੀ ਕਾਰਵਾਈ ਹੈ ਅਤੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ…
ਤਿੰਨੋ ਸੈਨਾ ਪ੍ਰਮੁਖਾਂ ਵੱਲੋਂ ਖ਼ਾਸ ਪ੍ਰੈਸ ਸੰਮੇਲਨ; ਅਗਨਿਪੱਥ ਸਕੀਮ ਨਾਲ ਜੁੜੀਆਂ ਵਿਸ਼ੇਸ਼ ਗੱਲਾਂ 'ਤੇ ਪਾਇਆ ਚਾਨਣ
https://www.ptcnews.tv/special-press-conference-by-three-army-chiefs-shed-light-on-special-issues-related-to-agneepath-scheme/
#Agnipath #DefenceChiefs #PressConference #Youth #Protests #Political #Employment #PunjabiNews

ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਸ਼ੰਕਿਆਂ ਦੇ ਹੱਲ ਲਈ ਅੱਜ ਇੱਥੇ ਇੱਕ ਖਾਸ ਪ੍ਰੈਸ ਸੰਮੇਲਨ ਆਰੰਭਿਆ ਗਿਆ ਸੀ, ਜਿਸ ਵਿਚ ਤਿੰਨਾਂ ਸੈਨਾਂ ਮੁੱਖੀਆਂ ਨੇ ਆਪਣੀ ਗੱਲ ਇਸ ਪ੍ਰੈਸ ਵਾਰਤਾ ਰਾਹੀਂ ਲੋਕਾਂ ਸਾਹਮਣੇ ਰੱਖੀ ਹੈ।
ਜਬਰ-ਜਨਾਹ ਮਾਮਲਾ : ਸਿਮਰਜੀਤ ਬੈਂਸ ਦੇ ਸਲਾਖਾਂ ਪਿੱਛੇ ਜਾਣ ਮਗਰੋਂ ਪੀੜਤਾ ਨੇ ਚੁੱਕਿਆ ਧਰਨਾ
#PunjabNews #LatestNews #Rapecase #Victim #protests #SimarjitBains
https://www.ptcnews.tv/rape-case-victim-protests-after-simarjit-bains-goes-behind-bars/

ਸਿਮਰਜੀਤ ਸਿੰਘ ਬੈਂਸ ਰੇਪ ਮਾਮਲੇ ਦੇ ਵਿੱਚ ਪੀੜਤਾ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੀੜਤਾ ਦਾ ਕਹਿਣਾ ਹੈ ਕਿ ਜਿੰਨੇ ਵੀ ਇਸ ਮਾਮਲੇ ਦੇ ਵਿੱਚ ਮੁਲਜ਼ਮ ਹਨ ਉਹ ਹੁਣ ਸਲਾਖਾਂ ਦੇ ਪਿੱਛੇ ਹਨ ਇਸ ਕਰਕੇ ਕਮਿਸ਼ਨਰ ਦਫ਼ਤਰ ਦੇ ਬਾਹਰੋਂ ਉਹ ਧਰਨਾ ਚੁੱਕ…
ਜਲੰਧਰ, ਲੁਧਿਆਣਾ ਸਮੇਤ ਸੂਬੇ ਭਰ 'ਚ ਬੱਸਾਂ ਦਾ ਚੱਕਾ ਜਾਮ, ਕੰਡਕਟਰ ਨੂੰ ਮੁਅੱਤਲ ਕਰਨ 'ਤੇ ਭੜਕੇ ਠੇਕਾ ਕਾਮੇ
#Protests #AcrossPunjab #PunjabRoadways #Punbus #PRTC #ContractorWorkers #Unions #PunjabiNews #PTCNews
https://www.ptcnews.tv/news-in-punjabi/bus-jam-across-state-including-jalandhar-ludhiana-contract-workers-angry-over-suspension-of-conductor-712209

ਸੂਬੇ ਭਰ 'ਚ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨਾਂ ਵੱਲੋਂ ਬਟਾਲਾ ਵਿੱਚ ਕੰਡਕਟਰਾਂ ਨੂੰ ਬਰਖਾਸਤ ਕਰਨ ਅਤੇ ਫਿਰੋਜ਼ਪੁਰ ਵਿੱਚ ਕੰਡਕਟਰਾਂ ਦੇ ਤਬਾਦਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।