ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ
https://www.ptcnews.tv/big-robbery-in-broad-daylight-imprisoned-in-cctv/
#PunjabiNews #LatestNews #CrimeNews #robbery #PoliceInvestigate #Amritsarrobbery

PTC News
ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ
ਪੰਜਾਬ ਵਿੱਚ ਲੁੱਟ-ਖੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਨ-ਦਿਹਾੜੇ ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਨ੍ਹਾਂ ਲੁੱਟਾਂ-ਖੋਹਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਦੋ ਲੜਕਿਆਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਵੱਲੋਂ ਕਾਰਵਾਈ ਸ਼ੁਰੂ
https://www.ptcnews.tv/two-boys-abduct-girl-police-launch-operation/
#Punjabinews #latestnews #crimenews #girlkidnaped #chowkidar #policeinvestigate #twoboyscar

ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿਚੋਂ ਦੋ ਲੜਕਿਆਂ ਨੇ ਇਕ ਕੁੜੀ ਨੂੰ ਅਗਵਾ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਤੇ ਕੁੜੀ ਨੂੰ ਅਗਵਾ ਕਰਨ ਵਾਲੇ ਲੜਕਿਆਂ ਨੂੰ ਗ੍ਰਿਫਤਾਰ ਕਰਨ ਅਤੇ ਕੁੜੀ ਨੂੰ ਸੁਰੱਖਿਅਤ ਛੁਡਾਉਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸੋਨਮ ਕਪੂਰ ਦੇ ਘਰੋਂ ਢਾਈ ਕਰੋੜ ਦੇ ਗਹਿਣੇ ਤੇ ਨਕਦੀ ਚੋਰੀ ਕਰਨ 'ਤੇ ਨਰਸ ਤੇ ਉਸ ਦਾ ਪਤੀ ਗ੍ਰਿਫ਼ਤਾਰ
https://www.ptcnews.tv/nurse-and-her-husband-arrested-for-stealing-rs-2-5-crore-jewelery-and-cash-from-sonam-kapoors-house/
#Punjabinews #latestnews #crimenews #Sonamkapoor #nurseandhusbandarrest #policeinvestigate

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰੋਂ ਢਾਈ ਕਰੋੜ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਘਰ ਵਿੱਚ ਕੰਮ ਕਰਨ ਵਾਲੀ ਨਰਸ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਅੱਜ ਕਿਹਾ ਹੈ ਕਿ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਿਚਲੇ ਅੰਮ੍ਰਿਤਾ…

ਸੰਸਾਰਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
https://www.ptcnews.tv/young-man-dies-due-to-drug-overdose-in-sansarpur/
#Punjbainews #latestnews #crimenews #Drugoverdose #Sansarpur #Jalandhar #policeinvestigate

ਜਾਣਕਾਰੀ ਅਨੁਸਾਰ ਨੇੜਲੇ ਪਿੰਡ ਧੀਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਲਗਭਗ ਦੁਪਹਿਰੇ 12 ਵਜੇ ਨੌਜਵਾਨ ਰੋਟੀ ਖਾ ਕੇ ਘਰ ਵਿਚੋਂ ਨਿਕਲਿਆ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਸੰਸਾਰ ਵਿੱਚੋਂ ਮਿਲੀ। ਨੌਜਵਾਨ ਦੀ ਦੇਹ ਵਿੱਚੋਂ ਇਕ ਖ਼ਾਲੀ ਸਰਿੰਜ ਵੀ ਨਿਕਲੀ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ…
ਸਾਬਕਾ ਡੀਜੀਪੀ ਤੇ ਡੀਆਈਜੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮਿਲੀ ਮਨਜ਼ੂਰੀ
https://www.ptcnews.tv/approval-to-file-case-against-former-dgp-and-dig/
#Punjabinews #latestnews #Crimenews #FormerDGP #DIG #Drugcase #policeinvestigate

ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਨੇ ਫਿਰੋਜ਼ਪੁਰ ਜੇਲ੍ਹ ਦੇ ਕੈਦੀਆਂ ਤੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕਥਿਤ ਤੌਰ 'ਤੇ ਨਿਪਟਾਰਾ ਕਰਨ ਦੇ ਦੋਸ਼ ਵਿੱਚ ਦੋ ਸਾਬਕਾ ਡੀਆਈਜੀ (ਜੇਲ੍ਹਾਂ) ਵਿਰੁੱਧ ਐਨਡੀਪੀਐਸ ਐਕਟ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜਬਰ ਜਨਾਹ ਮਾਮਲੇ 'ਚ ਸਿਮਰਜੀਤ ਬੈਂਸ 'ਤੇ ਕੇਸ ਦਰਜ ਕਰਨ ਦੇ ਹੁਕਮ
https://www.ptcnews.tv/order-to-register-case-against-simerjit-bains-in-rape-case/
#Punjabinews #latestnews #crimenews #rapecase #SimarjitSinghBains #ordertocase #policeinvestigate

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਉਤੇ ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜਾ ਐਲਾਨਣ ਦੇ ਕਾਰਨ ਪੁਲਿਸ ਨੂੰ ਕੇਸ ਰਜਿਸਟਰ ਕਰਨ ਦੇ ਹੁਕਮ ਦਿੱਤੇ ਹਨ। ਬੈਂਸ ਉਤੇ ਲੁਧਿਆਣਾ ਪੁਲਿਸ ਨੇ ਹੋਰ ਬਾਕੀ 6 ਮੁਲਜ਼ਮਾਂ ਉਤੇ 174ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਇਮਾਰਤ ਨੂੰ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜੇ
https://www.ptcnews.tv/the-building-caught-fire-and-7-people-were-burnt-alive/
#Punjabnews #latestnews #crimenews #bulding #setonfire #sevenmandeath #indore #policeinvestigate

ਅੱਜ ਇਥੇ ਸਵਰਨਬਾਗ ਕਾਲੋਨੀ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਤੜਕੇ ਇੱਥੇ ਦੋ ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੰਜ ਵਿਅਕਤੀ ਗੰਭੀਰ ਰੂਪ ਨਾਲ ਝੁਲਸ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਹੜੇ ਕਿ ਜ਼ੇਰੇ ਇਲਾਜ ਹਨ।
ਹਿੱਟ ਐਂਡ ਰਨ ਮਾਮਲਾ : ਤੇਜ਼ ਰਫ਼ਤਾਰ ਕਾਰ ਸਵਾਰ ਨੇ ਦੋ ਮੋਟਰਸਾਈਕਲਾਂ ਨੂੰ ਦਰੜਿਆ
https://www.ptcnews.tv/hit-and-run-case-a-speeding-car-hit-two-motorcycles/
#Punjabinews #latestnews #CCTV #Yamunanagar #Hitandrun #twoyouth #death #policeinvestigate

ਯਮੁਨਾਨਗਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਹਿੱਟ ਐਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਲਕ ਝਪਕਦੇ ਹੀ ਇਕ ਕਾਰ ਸਵਾਰ ਨੌਜਵਾਨ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੀਸੀਟੀਵੀ ਵਿੱਚ ਇਹ ਪੂਰਾ ਹਾਦਸਾ ਕੈਦ ਹੋਇਆ ਪਰ ਇਸ ਹਾਦਸੇ ਨੂੰ ਦੇਖ ਕੇ ਹਰ ਕਿਸੇ ਦੇ…
ਸਕੇ ਭਰਾ ਤੇ ਚਾਚੇ-ਤਾਏ ਦੇ ਭਰਾਵਾਂ ਨੇ ਮਿਲ ਕੇ ਭੈਣ ਤੇ ਉਸ ਸਹੁਰੇ 'ਤੇ ਕੀਤਾ ਜਾਨਲੇਵਾ ਹਮਲਾ
https://www.ptcnews.tv/news-in-punjabi/the-brothers-and-cousins-together-attacked-the-sister-and-her-father-in-law-718035
#firing #brotheronsister #crimenews #Bathindacrime #policeinvestigate #PunjabiNews #LatestNews #PTCNews

ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਪੁਜਾਰੀਆ ਵਿਚ ਇਕ ਲੜਕੀ ਵੱਲੋਂ ਪਿੰਡ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਦੇ 4 ਸਾਲ ਮਗਰੋਂ ਭਰਾ ਤੇ ਚਾਚੇ-ਤਾਏ ਦੇ ਪੁੱਤਰਾਂ ਨੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ ਔਰਤ ਅਤੇ ਸਹੁਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।
ਆਟਾ ਚੱਕੀ ਦੇ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲ਼ੀ, ਪੁਲਿਸ ਜਾਂਚ 'ਚ ਜੁਟੀ
https://www.ptcnews.tv/news-in-punjabi/the-owner-of-the-flour-mill-was-shot-by-motorcyclists-the-police-are-investigating-718570
#firinginAmritsar #oneinjured #policeinvestigate #crimenews #PunjabiNews #LatestNews #PTCNews

ਅੰਮ੍ਰਿਤਸਰ 'ਚ ਗੋਲ਼ੀਬਾਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਗੋਲੀਆਂ ਦੁਕਾਨਦਾਰ ਨੂੰ ਲੱਗੀਆਂ ਜੋ ਰਾਤ ਨੂੰ ਆਪਣੀ ਦੁਕਾਨ ਉਪਰ ਗਾਹਕ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਬਦਮਾਸ਼ਾਂ ਨੇ ਘਰ 'ਚ ਵੜ ਕੇ ਪਿਓ-ਪੁੱਤਰ ਉਤੇ ਕੀਤੀ ਫਾਇਰਿੰਗ
https://www.ptcnews.tv/news-in-punjabi/the-miscreants-entered-the-house-and-fired-at-the-father-and-son-718760
#firinginjalandhar #fathersoninjured #policeinvestigate #crimenews #PunjabiNews #latestNews #PTCNews

ਮਹਾਨਗਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਸ੍ਰੀ ਗੁਰੂ ਰਵਿਦਾਸ ਨਗਰ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵਿਦਾਸ ਨਗਰ ਦੀ ਗਲੀ-1 ਵਿਚ ਦੇਰ ਰਾਤ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਦਾ ਨਾਂ ਸਤਨਾਮ ਲਾਲ ਦੱਸਿਆ ਗਿਆ ਹੈ।
ਮਾਂ ਨੇ ਆਪਣੀ ਹੀ ਤਿੰਨ ਦਿਨ ਦੀ ਬੱਚੀ ਨੂੰ ਜ਼ਿੰਦਾ ਦਫਨਾਇਆ, ਪੀਜੀਆਈ 'ਚ ਇਲਾਜ ਦੌਰਾਨ ਮੌਤ
https://www.ptcnews.tv/news-in-punjabi/the-mother-buried-her-own-three-day-old-baby-alive-718778
#Motherburieddaughter #girldeath #policeinvestigate #Crimenews #PunjabiNews #LatestNews #PTCNews

ਮਾਂ ਨੇ ਆਪਣੀ ਹੀ ਤਿੰਨ ਦਿਨ ਦੀ ਬੱਚੀ ਨੂੰ ਜ਼ਿੰਦਾ ਦਫਨਾਇਆ
ਚੰਡੀਗੜ੍ਹ ਨੇੜੇ ਨਵਾਂਗਰਾਓ 'ਚ ਮਾਂ ਨੇ ਆਪਣੀ ਹੀ ਤਿੰਨ ਦਿਨਾਂ ਦੀ ਨਵਜੰਮੀ ਬੱਚੀ ਨੂੰ ਜ਼ਮੀਨ 'ਚ ਟੋਆ ਪੁੱਟ ਕੇ ਦੱਬ ਦਿੱਤਾ। ਜਦੋਂ ਪਿਤਾ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਬੱਚੀ ਨੂੰ ਜ਼ਮੀਨ ਤੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ।
ਜ਼ਮੀਨ ਤੋਂ ਕਬਜ਼ੇ ਛੁਡਾਉਣ ਗਏ ਅਫ਼ਸਰਾਂ ਦੀ ਮੌਜੂਦਗੀ 'ਚ ਮਾਂ-ਧੀ ਜ਼ਿੰਦਾ ਸੜੀਆਂ, ਲੋਕਾਂ ਵੱਲੋਂ ਹੰਗਾਮਾ
https://www.ptcnews.tv/news-in-punjabi/mother-and-daughter-were-burnt-alive-in-the-presence-of-the-officers-who-went-to-free-the-encroachment-from-the-land-719199
#Motherdaughterburntalive #Presenceofauthorities #crimenews #policeinvestigate #PunjabiNews #LatestNews #PTCNEWS

ਜ਼ਮੀਨ ਤੋਂ ਕਬਜ਼ੇ ਛੁਡਾਉਣ ਗਏ ਅਫ਼ਸਰਾਂ ਦੀ ਮੌਜੂਦਗੀ 'ਚ ਮਾਂ-ਧੀ ਜ਼ਿੰਦਾ ਸੜੀਆਂ
ਕਾਨਪੁਰ ਦੇਹਾਤ ਦੀ ਮੈਥਾ ਤਹਿਸੀਲ ਦੀ ਮਦੌਲੀ ਪੰਚਾਇਤ ਦੇ ਚਾਹਲਾ ਪਿੰਡ 'ਚ ਸੁਸਾਇਟੀ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਪਹੁੰਚੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਦੇ ਸਾਹਮਣੇ ਮਾਂ-ਧੀ ਨੂੰ ਝੌਂਪੜੀ ਦੇ ਅੰਦਰ ਜ਼ਿੰਦਾ ਸੜ ਗਈਆਂ। ਦੋਵਾਂ ਨੂੰ ਬਚਾਉਣ ਦੇ ਯਤਨ 'ਚ ਘਰ ਦਾ ਮਾਲਕ ਤੇ ਰੂਰਾ ਇੰਸਪੈਕਟਰ ਵੀ ਝੁਲਸ…
ਸਵਿੱਟਜਰਲੈਂਡ ਦੀ ਸੰਸਦ ਕੋਲੋਂ ਵਿਸਫੋਟਕ ਸਮੱਗਰੀ ਸਮੇਤ ਸਖ਼ਸ਼ ਕਾਬੂ, ਸੰਸਦ ਕੰਪਲੈਕਸ ਕਰਵਾਇਆ ਖ਼ਾਲੀ
https://www.ptcnews.tv/news-in-punjabi/a-person-with-explosive-materials-was-arrested-near-the-gate-of-the-parliament-of-switzerland-719274
#SwitzerlandParliament #explosivematerials #personarrested #policeinvestigate #PunjabiNews #LatestNews #PTCNEWS

ਸਵਿੱਟਜਰਲੈਂਡ ਦੀ ਸੰਸਦ ਦੇ ਗੇਟ ਕੋਲੋਂ ਵਿਸਫੋਟਕ ਸਮੱਗਰੀ ਸਮੇਤ ਸਖ਼ਸ਼ ਕਾਬੂ
ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ 'ਚ ਸੰਸਦ ਦੇ ਗੇਟ ਨੇੜਿਓਂ ਪੁਲਿਸ ਨੇ ਬੁਲਟਪਰੂਫ ਜੈਕੇਟ ਪਹਿਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੰਸਦ ਤੇ ਸਬੰਧਤ ਦਫਤਰਾਂ ਨੂੰ ਖਾਲੀ ਕਰਵਾ ਲਿਆ।
ਨਾਜਾਇਜ਼ ਮਾਈਨਿੰਗ ਨੂੰ ਰੋਕਣ 'ਤੇ ਕਿਸਾਨ ਆਗੂ ਨੂੰ ਟਰੈਕਟਰ ਨਾਲ ਕੁਚਲ ਕੇ ਉਤਾਰਿਆ ਮੌਤ ਦੇ ਘਾਟ
https://www.ptcnews.tv/news-in-punjabi/farmer-leader-who-went-to-stop-mining-was-crushed-to-death-by-tractor-719513
#illegitimatemining #miningmafia #farmersmurder #policeinvestigate #crimenews #PunjabiNews #LatestNews #PTCNews

ਨਾਜਾਇਜ਼ ਮਾਈਨਿੰਗ ਨੂੰ ਰੋਕਣ 'ਤੇ ਕਿਸਾਨ ਆਗੂ ਨੂੰ ਟਰੈਕਟਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰਿਆ
ਲਾਲੜੂ ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬਡਾਣਾ 'ਚ ਸ਼ਾਮਲਾਤ ਜ਼ਮੀਨ 'ਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀ ਨੂੰ ਰੋਕਣ ਗਏ ਕਿਸਾਨ ਆਗੂ ਗੁਰਚਰਨ ਸਿੰਘ ਨੂੰ ਟਰੈਕਟਰ ਨਾਲ ਕੁਚਲ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Nikki Murder: ਲੀਵਿੰਗ 'ਚ ਨਹੀਂ ਪਤੀ-ਪਤਨੀ ਸਨ ਨਿੱਕੀ ਯਾਦਵ ਤੇ ਸਾਹਿਲ ਗਹਿਲੋਤ, ਪੁਲਿਸ ਜਾਂਚ ਹੋਇਆ ਖ਼ੁਲਾਸਾ
https://www.ptcnews.tv/news-in-punjabi/nikki-yadav-and-sahil-gehlot-were-husband-and-wife-not-in-the-living-room-719516
#NikkiMurdercase #Nikkiyadav #SahilGehlot #policeinvestigate #crimenews #PunjabiNews #LatestNews #PTCNews

Nikki Murder: ਲੀਵਿੰਗ 'ਚ ਨਹੀਂ ਪਤੀ-ਪਤਨੀ ਸਨ ਨਿੱਕੀ ਯਾਦਵ ਤੇ ਸਾਹਿਲ ਗਹਿਲੋਤ
ਨਿੱਕੀ ਕਤਲ ਕੇਸ ਵਿੱਚ ਰੋਜ਼ਾਨਾ ਸਨਸਨੀਖੇਜ਼ ਖੁਲਾਸੇ ਹੋ ਰਹੇ ਹਨ। ਇਸ ਕੜੀ 'ਚ ਸ਼ਨਿੱਚਰਵਾਰ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਕ੍ਰਾਈਮ ਬ੍ਰਾਂਚ ਮੁਤਾਬਕ ਨਿੱਕੀ ਤੇ ਸਾਹਿਲ ਨੇ 2020 ਵਿਚ ਵਿਆਹ ਕਰਵਾ ਲਿਆ ਸੀ। ਦੋਵਾਂ ਦਾ ਵਿਆਹ ਗ੍ਰੇਟਰ ਨੋਇਡਾ ਦੇ ਆਰੀਆ ਸਮਾਜ ਮੰਦਰ 'ਚ ਹੋਇਆ ਸੀ।
ਟਾਰਗੇਟ ਕਿਲਿੰਗ ਲਈ ਇਸ਼ਾਰੇ ਦੀ ਉਡੀਕ 'ਚ ਬੈਠੇ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰ ਕਾਬੂ
https://www.ptcnews.tv/news-in-punjabi/three-gangsters-of-the-bambiha-group-were-arrested-while-waiting-for-a-signal-for-target-killing-719533
#Bambihagroup #Threegangstersarrested #targetkilling #crimenews #policeinvestigate #PunjabiNews #LatestNews #PTCNews

ਮੋਗਾ ਤੇ ਬਠਿੰਡਾ ਵਿਖੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਸ਼ਾਰੇ ਦੀ ਉਡੀਕ 'ਚ ਬੈਠੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਪਾਰਕਿੰਗ ਵਿਵਾਦ ਪਿੱਛੋਂ ਪੰਜ ਲੋਕਾਂ ਨੂੰ ਮਾਰੀ ਗੋਲ਼ੀ, ਹਿੰਸਕ ਹੋਈ ਭੀੜ ਨੇ ਗੱਡੀਆਂ ਤੇ ਘਰ ਸਾੜੇ
https://www.ptcnews.tv/news-in-punjabi/five-people-were-shot--after-a-parking-dispute-719609
#parkingdispute #Fivepeopleshot #mobviolent #policeinvestigate #crimenews #Patnanews #Punjabinews #latestnews #PTCNews

ਬਿਹਾਰ ਦੀ ਰਾਜਧਾਨੀ ਪਟਨਾ 'ਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਭਿਆਨਕ ਲੜਾਈ ਦਾ ਰੂਪ ਲੈ ਲਿਆ, ਜਿਸ ਤੋਂ ਬਾਅਦ 5 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ 'ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।