ਵੇਰਕਾ ਦੇ ਜੀਐਮ ਰਾਜ ਕੁਮਾਰ ਨੇ ਦਹੀਂ ਦੇ ਪੈਕੇਟ 'ਚ ਮਰੇ ਹੋਏ ਚੂਹੇ ਦੇ ਦਾਅਵਿਆਂ ਦਾ ਕੀਤਾ ਖੰਡਨ
#PunjabNews #LatestNews #verka #Verkacurd #verkacurddeadrat #deadrat #curd
https://www.ptcnews.tv/verka-gm-raj-kumar-refutes-claims-of-dead-mice-in-yogurt-packets/
#PunjabNews #LatestNews #verka #Verkacurd #verkacurddeadrat #deadrat #curd
https://www.ptcnews.tv/verka-gm-raj-kumar-refutes-claims-of-dead-mice-in-yogurt-packets/
PTC News
ਵੇਰਕਾ ਦੇ GM ਰਾਜ ਕੁਮਾਰ ਨੇ ਦਹੀਂ ਦੇ ਪੈਕੇਟ 'ਚ ਮਰੇ ਹੋਏ ਚੂਹੇ ਦੇ ਦਾਅਵਿਆਂ ਦਾ ਕੀਤਾ ਖੰਡਨ
ਵੇਰਕਾ ਦੇ ਜਨਰਲ ਮੈਨੇਜਰ ਰਾਜ ਕੁਮਾਰ ਨੇ ਦਹੀਂ ਦੇ ਪੈਕਟ ਵਿੱਚ ਮਰਿਆ ਚੂਹਾ ਹੋਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਕਾਰਵਾਈ ਵੇਰਕਾ ਬ੍ਰਾਂਡ ਦੇ ਅਕਸ ਨੂੰ ਖਰਾਬ ਕਰਨ ਦੇ ਬਰਾਬਰ ਹੈ।