ਚੰਡੀਗੜ੍ਹ 'ਚ 24 ਥਾਵਾਂ 'ਤੇ ਹੋਵੇਗਾ ਰਾਵਣ ਦਹਿਨ , ਟ੍ਰੈਫਿਕ/ਪਾਰਕਿੰਗ ਪ੍ਰਬੰਧਾਂ ਬਾਰੇ ਜਾਣੋ
#Ravana #RavanaDahan #Dussehra #Chandigarh #TrafficPolice #Advisory #TrafficJam #Parking #PunjabiNews #PTCNews
https://www.ptcnews.tv/ravana-dahan-will-be-held-at-24-places-in-chandigarh-know-the-traffic-parking-arrangements/

PTC News
ਚੰਡੀਗੜ੍ਹ 'ਚ 24 ਥਾਵਾਂ 'ਤੇ ਹੋਵੇਗਾ ਰਾਵਣ ਦਹਿਨ , ਟ੍ਰੈਫਿਕ/ਪਾਰਕਿੰਗ ਪ੍ਰਬੰਧਾਂ ਬਾਰੇ ਜਾਣੋ
ਪੂਰੇ ਸ਼ਹਿਰ 'ਚ ਅੱਜ ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਦੁਸਹਿਰੇ 'ਤੇ ਕਰੀਬ 24 ਵੱਖ-ਵੱਖ ਥਾਵਾਂ 'ਤੇ ਰਾਵਣ ਦਹਿਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਰਾਵਣ ਦਹਿਨ ਦਾ ਸਮਾਂ ਸ਼ਾਮ 5 ਵਜੇ ਤੋਂ ਬਾਅਦ ਹੀ ਤੈਅ ਕੀਤਾ ਗਿਆ ਹੈ ਕਿਉਂਕਿ ਮੁਹੂਰਤ ਅਨੁਸਾਰ ਲੰਕਾ ਦੇ ਰਾਜੇ ਨੂੰ ਸਾੜਿਆ ਜਾਵੇਗਾ।