Makar Sankranti 2023: ਮਕਰ ਸੰਕ੍ਰਾਂਤੀ 'ਤੇ ਖਾਈ ਜਾਂਦੀ ਹੈ ਖਿਚੜੀ, ਜਾਣੋ ਮਾਨਤਾਵਾਂ ਅਤੇ ਪਰੰਪਰਾਵਾਂ
#PunjabiNews #LatestNews #MakarSankranti2023 #Khichdi #MakarSankranti #Traditions
https://www.ptcnews.tv/news-in-punjabi/makar-sankranti-2023-khichdi-is-eaten-on-makar-sankranti-know-beliefs-and-traditions-716881

PTC News
Makar Sankranti 2023: ਮਕਰ ਸੰਕ੍ਰਾਂਤੀ 'ਤੇ ਖਾਈ ਜਾਂਦੀ ਹੈ ਖਿਚੜੀ, ਜਾਣੋ ਮਾਨਤਾਵਾਂ ਅਤੇ ਪਰੰਪਰਾਵਾਂ
ਭਾਰਤੀ ਸੰਸਕ੍ਰਿਤੀ ਵਿੱਚ ਪੋਹ ਅਤੇ ਮਾਘ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਸਾਧੂ ਅਤੇ ਗ੍ਰਹਿਸਤੀ ਲੋਕਾਂ ਲਈ ਇਹ ਦੋ ਮਹੀਨੇ ਖਾਸ ਮੰਨੇ ਜਾਂਦੇ ਹਨ। ਸਨਾਤਨ ਧਰਮ ਦੀਆਂ ਰਹੁ-ਰੀਤਾਂ ਮੁਤਾਬਕ ਇੰਨ੍ਹਾਂ ਮਹੀਨਿਆਂ ਵਿੱਚ ਪਾਠ-ਪੂਜਾ ਕਰਨ ਦਾ ਇਕ ਵਿਸ਼ੇਸ਼ ਵਿਧੀ ਹੁੰਦੀ ਹੈ ਜਿਸ ਮੁਤਾਬਕ ਪੂਜਾ ਵਧੇਰੇ ਫਲ ਦਾਇਕ ਹੁੰਦੀ ਹੈ।