ਪਟਿਆਲਾ ਨਗਰ ਨਿਗਮ ਵੱਲੋਂ ਮੱਛਰ ਦਾ ਲਾਰਵਾ ਮਾਰਨ ਲਈ ਨਹੀਂ ਹੋ ਰਹੀ ਲੋੜੀਂਦੀ ਫੋਗਿੰਗ
#Patiala #Dengue #Administration #Health #Fogging #PunjabiNews #PTCNews
https://www.ptcnews.tv/news-in-punjabi/dengue-goes-rampant-in-patiala-adequate-fogging-not-being-done-by-administration-713054
#Patiala #Dengue #Administration #Health #Fogging #PunjabiNews #PTCNews
https://www.ptcnews.tv/news-in-punjabi/dengue-goes-rampant-in-patiala-adequate-fogging-not-being-done-by-administration-713054
PTC News
ਪਟਿਆਲਾ 'ਚ ਡੇਂਗੂ ਹੋਇਆ ਬੇਕਾਬੂ, ਪ੍ਰਸ਼ਾਸਨ ਨਹੀਂ ਕਰ ਰਿਹਾ ਲੋੜੀਂਦੀ ਫੋਗਿੰਗ
ਪਟਿਆਲਾ ਨਗਰ ਨਿਗਮ ਵੱਲੋਂ ਮੱਛਰ ਦਾ ਲਾਰਵਾ ਮਾਰਨ ਲਈ ਲੋੜੀਂਦੀ ਫੋਗਿੰਗ ਨਹੀਂ ਹੋ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਰ ਰੋਜ਼ ਡੇਂਗੂ ਮਰੀਜ਼ਾਂ ਦਾ ਵੱਧ ਰਿਹਾ ਅੰਕੜਾ ਕਹਿ ਰਿਹਾ ਹੈ।