PTC News
995 subscribers
346 photos
5 videos
42.3K links
Round-the-clock updates from the largest Punjabi news network - PTC News.
Download Telegram
CM ਸਾਬ੍ਹ ਤੁਸੀਂ ਕਹਿੰਦੇ ਸੀ ਧਰਨਾ ਮੁਕਤ ਹੋਵੇਗਾ ਪੰਜਾਬ, ਤਾਂ ਫਿਰ ਤੁਹਾਡੇ ਹੀ ਸ਼ਹਿਰ 'ਚ ਮੁੜ ਟੈਂਕੀ 'ਤੇ ਕਿਉਂ ਚੜ੍ਹੇ ਬੇਰੁਜ਼ਗਾਰ ?
#Unemployement #Youth #PunjabYouth #Sangrur #BhagwantMann #CMPunjab #PunjabNews #PTCNews

facebook.com/watch/live/?re
ਪੰਜਾਬੀ ਯੂਨੀਵਰਸਿਟੀ ਪੁੱਜੇ CM ਭਗਵੰਤ ਮਾਨ ਨੇ PTC NEWS ਨਾਲ ਕੀਤੀ EXCLUSIVE ਗੱਲਬਾਤ, ਸੁਣੋ ਕੀ ਕਿਹਾ
#PunjabiUniversity #Patiala #Bhagwantmann #CMPunjab #Punjab #PunjabNews #PTCNews


https://www.facebook.com/watch/live/?ref=watch_permalink&v=350112477132176
🔸ਹਰਿਆਣਾ ਦੇ CM ਮਨੋਹਰ ਲਾਲ ਖੱਟਰ ਦਾ ਭਗਵੰਤ ਮਾਨ 'ਤੇ ਨਿਸ਼ਾਨਾ
🔸'ਮਾਨ ਆਪਣੇ ਦਮ 'ਤੇ ਕਰਨ ਸਿਆਸਤ'
🔸ਚੰਡੀਗੜ੍ਹ ਨੂੰ ਹਰਿਆਣਾ ਤੋਂ ਕੋਈ ਨਹੀਂ ਖੋ ਸਕਦਾ : CM ਖੱਟਰ
#ManoharLalKhattar #BhagwantMann #CMPunjab #Chandigarh #PunjabGovt #PTCNews

fb.watch/c3FHRSPZ24/
🔶ਹਨੇਰੇ 'ਚ ਡੁੱਬੇਗਾ ਪੰਜਾਬ ?, ਕੇਂਦਰ ਨੇ ਦਿੱਤਾ ਇੱਕ ਹੋਰ ਝਟਕਾ
🔶ਹਨੇਰੇ 'ਚ ਡੁੱਬੇਗਾ ਪੰਜਾਬ ?, ਕੇਂਦਰ ਨੇ ਦਿੱਤਾ ਇੱਕ ਹੋਰ ਝਟਕਾ
🔶ਪੰਜਾਬ ਨੂੰ ਹਨੇਰੇ 'ਚ ਡੋਬਣ ਲਈ ਕੇਂਦਰੀ ਧੱਕਾ ?
🔶ਕੇਂਦਰੀ ਪੂਲ ਵਿੱਚੋਂ ਬਿਜਲੀ ਲਈ ਪੰਜਾਬ ਨੂੰ ਕੋਰੀ ਨਾਂਹ
#PunjabGovt. #Punjab #AAP #BhagwantMann #Powercom #UnionGovernment #PMModi #CMPunjab #PSPCL


https://fb.watch/c3-KCe8gRZ/
ਪੇਰੈਂਟਸ ਐਸੋਸੀਏਸ਼ਨ ਨੇ CM ਮਾਨ ਦੇ ਨਿੱਜੀ ਸਕੂਲਾਂ ਲਈ ਲਏ ਗਏ ਫ਼ੈਸਲੇ ਦਾ ਕੀਤਾ ਸਵਾਗਤ
#ParentsAssociation #BhagwantMann #AAP #PunjabGovt #CMPunjab #privateschools #PunjabGoverment

fb.watch/c50lRnbSkV/
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ੇ ਖ਼ਿਲਾਫ਼ ਅਸੀਂ ਵੱਡੀ ਜੰਗ ਛੇੜ ਰਹੇ ਹਾਂ ਅਤੇ ਨਸ਼ੇ ਦੇ ਵਪਾਰ 'ਤੇ ਫ਼ੁੱਲ ਸਟਾਪ ਲੱਗਣ ਤੱਕ ਰੁਕਾਂਗੇ ਨਹੀਂ।

https://www.ptcnews.tv/a-young-man-dies-of-drug-overdose-in-chief-minister-bhagwant-manns-city-dhuri

#Crime #Judiciary #PunjabPolice #DrugOverdose #CMPunjab #PunjabiNews