ਨਹੀਂ ਬਖ਼ਸ਼ਿਆ ਰੱਬ ਦਾ ਘਰ, ਮੰਦਿਰ 'ਚੋਂ ਸ਼ਿਵਲਿੰਗ 'ਤੇ ਚੜ੍ਹੇ ਗਹਿਣੇ ਸਣੇ ਹੋਰ ਵਸਤੂਆਂ ਲੈ ਫਰਾਰ ਹੋਏ ਚੋਰ
https://www.ptcnews.tv/thieves-strike-at-gods-temple-flee-with-jewels-and-other-items/
#Theft #Temple #CCTVFootage #Police #Jalandhar #PunjabiNews

PTC News
ਨਹੀਂ ਬਖ਼ਸ਼ਿਆ ਰੱਬ ਦਾ ਘਰ, ਮੰਦਿਰ 'ਚੋਂ ਸ਼ਿਵਲਿੰਗ 'ਤੇ ਚੜ੍ਹੇ ਗਹਿਣੇ ਸਣੇ ਹੋਰ ਵਸਤੂਆਂ ਲੈ ਫਰਾਰ ਹੋਏ ਚੋਰ
ਜਲੰਧਰ ਦੇ ਪ੍ਰਾਚੀਨ ਮੰਦਿਰ 'ਚ ਤੜਕੇ ਸਾਰ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਮੰਦਿਰ ਦੇ ਪੁਜਾਰੀ ਨੇ ਗੇਟ ਖੋਲ੍ਹਿਆ, ਉਸਨੇ ਦੇਖਿਆ ਕਿ ਮੰਦਿਰ ਵਿਚ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਚੋਰ ਰਫੂ ਚੱਕਰ ਹੋ ਗਏ ਸਨ।
ਮਾਨਚੈਸਟਰ 'ਚ ਸਿੱਖ ਪ੍ਰਚਾਰਕ 'ਤੇ ਹਮਲੇ ਮਗਰੋਂ ਮੁਲਜ਼ਮ ਗ੍ਰਿਫਤਾਰ, ਵੀਡੀਓ ਹੋਈ ਵਾਇਰਲ
#Sikhpreacher #Manchester #CCTVFootage #InternationalNews #PunjabiNews #PTCNews
https://www.ptcnews.tv/accused-arrested-after-attack-on-sikh-preacher-in-manchester

ਲੌਂਗਸਾਈਟ ਸੀ.ਆਈ.ਡੀ ਦੇ ਡਿਟੈਕਟਿਵ ਇੰਸਪੈਕਟਰ ਮਾਰਕ ਐਸਟਬਰੀ ਨੇ ਕਿਹਾ ਕਿ ਅਸੀਂ ਪਰਿਵਾਰ ਦੀ ਇਜਾਜ਼ਤ ਨਾਲ ਸੀਸੀਟੀਵੀ ਫੁਟੇਜ ਜਾਰੀ ਕਰਨ ਦਾ ਫੈਸਲਾ ਕੀਤਾ
ਅਣਪਛਾਤੇ ਵਿਅਕਤੀ ਨੇ ਗੱਡੀ ਨੂੰ ਲਾਈ ਅੱਗ, ਸੜ ਕੇ ਸੁਆਹ ਹੋਈ ਫਾਈਨੈਂਸਰ ਦੀ ਕਾਰ
#unknownperson #vehicle #fire #gutted #financiercar #ashes #police #CCTVfootage #PunjabiNews #PTCNews
https://www.ptcnews.tv/unknown-person-sets-vehicle-on-fire-financiers-car-gutted-to-ashes/

ਹੁਸ਼ਿਆਰਪੁਰ 'ਚ ਫਾਈਨਾਂਸ ਕੰਪਨੀ ਦੇ ਮਾਲਕ ਦੀ ਕਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਗਾ ਦਿੱਤੀ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਅਨੁਸਾਰ ਕਿਸੇ ਨੇ ਜਾਣਬੁੱਝ ਕੇ ਕਾਰ ਨੂੰ ਅੱਗ ਲਗਾਈ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਕਿ ਕਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ…
More videos of Satyendar Jain surface, seen interacting with suspended Tihar superintendent
#SatyendarJain #Tiharjail #CCTVfootage #viralvideos #viral #video
https://www.ptcnews.tv/nation/more-videos-of-satyendar-jain-surface-seen-interacting-with-suspended-tihar-superintendent-713205

In the midst of the uproar over Satyendar Jain's videos from Tihar jail, more CCTV footage of the jailed Delhi Minister have surfaced on the internet. In the videos, he can be seen having a long conversation with some people in the jail.
CCTV footage from Satyendar Jain's jail shows luxury saga
#CCTVfootage #satyendarjain #satyendarjainluxury #suitelife #satyendarjainluxuryjaillife
https://www.ptcnews.tv/nation/cctv-footage-from-satyendar-jains-jail-shows-luxury-saga-713275

The latest video that has emerged in a series of purported CCTV footage of Delhi Minister Satyendar Jain inside the Tihar jail, shows house-keeping services being provided to the jail cell of Aam Aadmi Party leader
ਬਠਿੰਡਾ ਦੇ ਮਹਿਲਾ ਤੇ ਬੱਚਿਆਂ ਦੇ ਹਸਪਤਾਲ ਵਿੱਚੋਂ ਦਿਨ ਦਿਹਾੜੇ ਬੱਚਾ ਚੋਰੀ
https://www.ptcnews.tv/punjabi-news-punjab/child-stolen-from-bathinda-women-and-children-hospital-in-broad-daylight-713895
#newbornbaby #stolen #WomenChildrenHospital #BathindaCivilHospital #CCTVFootage #PunjabiNews #PTCNews

ਬਠਿੰਡਾ ਦੇ ਸਿਵਲ ਹਸਪਤਾਲ ਦੇ ਮਹਿਲਾ ਤੇ ਬੱਚਿਆਂ ਦੇ ਹਸਪਤਾਲ ਵਿੱਚੋਂ ਐਤਵਾਰ ਦੁਪਹਿਰ ਇੱਕ ਔਰਤ ਅਤੇ ਉਸ ਦੇ ਨਾਲ ਆਈ ਇੱਕ ਲੜਕੀ ਨੇ ਨਵਜੰਮੇ ਬੱਚੇ ਨੂੰ ਚੋਰੀ ਕਰ ਲਿਆ।
ਰਿਸ਼ਭ ਪੰਤ ਕਾਰ ਹਾਦਸੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਕੁਝ ਨੌਜਵਾਨ ਪੰਤ ਦੇ ਪੈਸੇ ਲੈਕੇ ਹੋਏ ਫ਼ਰਾਰ
https://www.ptcnews.tv/news-in-punjabi/cctv-footage-of-rishabh-pantamp039s-car-accident-came-out-715770
#Punjabnews #latestnews #wicketkeeperbatsman #RishabhPant #CarAccident #roorkee #CCTVfootage

www.ptcnews.tv
Punjab News: Punjab News Today, Punjab Latest News, Punjab News Live, Punjabi News | पंजाब समाचार - PTC News
Punjab News: Read latest Punjab news headlines about Punjab crime Punjab politics and Live Updates on Punjab at PTC News.
Delhi accident case: Video showing woman being dragged on road as car takes u-turn goes viral
#DelhiAccidentCase #viralvideo #CCTVfootage #video #Delhiaccident #eyewitness
https://www.ptcnews.tv/nation/delhi-accident-case-video-showing-woman-being-dragged-on-road-as-car-takes-u-turn-goes-viral-715937

In the Kanjhawala accident case in Delhi, in which a 20-year-old girl was killed after her scooty was allegedly hit by a car and dragged for a few kilometres on Sunday, shocking CCTV footage has surfaced.
ਮੂੰਹ 'ਤੇ ਰੁਮਾਲ ਬੰਨ੍ਹ ਕੇ ਸ਼ਖ਼ਸ ਨੇ ਰੱਸੀ ਉਪਰ ਪਾਏ ਸੁੱਕਣੇ ਪਾਏ ਕੱਪੜੇ ਕੀਤੇ ਚੋਰੀ
https://www.ptcnews.tv/news-in-punjabi/the-person-with-a-handkerchief-on-his-face-stole-the-clothes-he-was-putting-on-the-rope-to-dry-716164
#Punjabinews #latestnews #crimenews #clothestheft #CCTVfootage

ਲੁਧਿਆਣਾ ਸ਼ਹਿਰ ਵਿਚ ਇਕ ਅਨੋਖੀ ਚੋਰੀ ਹੋਈ। ਮੂੰਹ ਉਪਰ ਰੁਮਾਲ ਬੰਨ੍ਹ ਕੇ ਇਕ ਵਿਅਕਤੀ ਘਰ ਦੇ ਬਾਹਰ ਰੱਸੀ 'ਤੇ ਸੁੱਕਣੇ ਪਾਏ ਕੱਪੜੇ ਉਤਾਰ ਕੇ ਇਕ-ਇਕ ਕਰਕੇ ਬੰਡਲ ਬਣਾ ਕੇ ਫ਼ਰਾਰ ਹੋ ਗਿਆ। ਘਰੋਂ ਨਿਕਲਣ ਤੋਂ ਬਾਅਦ ਵਿਅਕਤੀ ਨੇ ਕੱਪੜਿਆਂ ਦਾ ਬੰਡਲ ਕਾਰ ਦੇ ਪਿੱਛੇ ਲੁਕਾ ਦਿੱਤਾ।