ਮੁਕਤਸਰ ਦੇ ਨੌਜਵਾਨ ਦੀ ਸਪੇਨ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
#punjabiyouthdied #spain #SriMuktsarSahib #PunjabiYouth #PunjabLatestnews #PunjabNews #PTCNews
https://www.ptcnews.tv/news-in-punjabi/punjabi-youth-from-sri-muktsar-sahib-died-due-to-heart-attack-in-spain-714865

PTC News
ਮੁਕਤਸਰ ਦੇ ਨੌਜਵਾਨ ਦੀ ਸਪੇਨ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਪੇਨ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਦਾ ਰਹਿਣ ਵਾਲਾ ਹੈ। ਜੋ ਕਿ ਰੋਜੀ ਰੋਟੀ ਕਮਾਉਣ ਲਈ ਸਪੇਨ ਗਿਆ ਸੀ।