ਭਾਰਤ-ਪਾਕਿਸਤਾਨ ਨੇ ਸਾਂਝੀ ਕੀਤੀ ਪਰਮਾਣੂ ਟਿਕਾਣਿਆਂ ਦੀ ਸੂਚੀ
#PunjabiNews #LatestNews #India #Pakistan #nuclear
https://www.ptcnews.tv/news-in-punjabi/india-pakistan-shared-list-of-nuclear-sites-715908

PTC News
ਭਾਰਤ-ਪਾਕਿਸਤਾਨ ਨੇ ਸਾਂਝੀ ਕੀਤੀ ਪਰਮਾਣੂ ਟਿਕਾਣਿਆਂ ਦੀ ਸੂਚੀ
ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪਰਮਾਣੂ ਬੇਸ ਟਿਕਾਣਿਆਂ ਦੀ ਸੂਚੀ ਇਕ ਦੂਜੇ ਨਾਲ ਸਾਂਝੀ ਕੀਤੀ ਹੈ।ਜੇਕਰ ਆਉਣ ਵਾਲੇ ਸਮੇਂ ਵਿੱਚ ਲੜਾਈ ਲੱਗਦੀ ਹੈ ਤਾਂ ਦੋਵੇਂ ਦੇਸ਼ ਪਰਮਾਣੂ ਵਾਲੇ ਇਲਾਕਿਆ ਵਿੱਚ ਹਮਲਾ ਨਹੀਂ ਕਰਨਗੇ। ਇਹ ਦੋਵਾਂ ਦੇਸ਼ਾਂ ਨੇ ਸਮਝੌਤਾ ਕੀਤਾ ਹੈ।