PTC News
1.01K subscribers
346 photos
5 videos
42.3K links
Round-the-clock updates from the largest Punjabi news network - PTC News.
Download Telegram
🔶 ਰਵਨੀਤ ਬਿੱਟੂ ਦੀ ਨਜ਼ਰ 'ਚ ਬਸਪਾ ਜਾਂ ਦਲਿਤ ਅਪਵਿੱਤਰ?
🔶 ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਫ਼ਿਰਾਕ 'ਚ ਹੈ ਕਾਂਗਰਸ?
🔶 ਕੀ ਕਾਂਗਰਸ ਕਰੇਗੀ ਬਿੱਟੂ ਖਿਲਾਫ਼ ਕਾਰਵਾਈ?
🔶 vote polarization ਕਰਨ ਦੀ ਰਾਹ 'ਤੇ ਤੁਰੀ ਕਾਂਗਰਸ?
🔶 ਵਖੋ ਵਿਚਾਰ ਤਕਰਾਰ, 'ਪਵਿੱਤਰ ਸੀਟਾਂ ਲਈ ਅਪਵਿੱਤਰ ਸਿਆਸਤ ਕਿਉਂ?'

#Debate #VicharTaqrar #RavneetSinghBittu #Congress #PunjabCongress #BSP #DalitCommunity
🔶 ਕਵਰ ਦਾ 'ਆਪ' 'ਚ ਸ਼ਾਮਲ ਹੋਣਾ ਸਿਆਸੀ ਇਲਜ਼ਾਮਾਂ ਨੂੰ ਬਲ ਦੇਣ ਵਾਲਾ?
🔶 ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਲਈ ਕੀਤੀ 'ਸਿਆਸਤ ਵਾਲੀ ਟਿੱਪਣੀ' ਸੱਚ ਸਾਬਿਤ ਹੋਈ?
🔶 ਕਾਂਗਰਸ ਵੱਲੋਂ ਵੀ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਦੀ ਉੱਠੀ ਮੰਗ
🔶 ਕੀ ਕੁੰਵਰ ਦੇ ਪਹਿਲਾਂ ਤੋਂ ਹੀ ਰਾਜਨੀਤਿਕ ਸੰਬੰਧ ਹੋਣ ਦੇ ਲਾਏ ਗਏ ਇਲਜ਼ਾਮਾਂ 'ਚ ਹੋਈ ਸੱਚਾਈ?
🔶 ਵਖੋ ਵਿਚਾਰ ਤਕਰਾਰ, ਸੱਚ ਹੋਈ 'ਸਿਆਸਤ ਵਾਲੀ ਭਵਿੱਖਵਾਣੀ' ?

#KunwarVijayPartapSingh #VicharTaqrar #Debate #CongressPunjab #AAP #AamAdmiParty
🔶 ਨਹੀਂ ਦੌੜਣਗੀਆਂ 3 ਦਿਨ ਸਰਕਾਰੀ ਬੱਸਾਂ
🔶 ਸਰਕਾਰ ਨੇ ਡਾਕਟਰਾਂ ਨੂੰ ਵੀ ਪਾਇਆ ਹੜਤਾਲ ਦੇ ਰਾਹ 'ਤੇ
🔶 ਕਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਦਾਅਵਾ, ਨਿਕਲਿਆ ਸ਼ਗੁਫ਼ਾ ?
🔶 ਬਚਿਆਂ ਨੂੰ ਕਿਉਂ ਤਰਸ ਰਹੇ ਨੇ ਆਂਗਣਵਾੜੀ ਸੈਂਟਰ?
🔶 ਵਖੋ ਵਿਚਾਰ ਤਕਰਾਰ 'ਸਾਰਾ ਪੰਜਾਬ ਸੜਕਾਂ 'ਤੇ', ਅੱਜ ਰਾਤ 8:00 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ

#VicharTaqrar #Debate #Punjab #Discussion #Protest #doctors #Teachers #PunjabGovernment
🔶 ਖਤੀ ਕਾਨੂੰਨ ਨਹੀਂ ਹੋਏ ਹੱਲ, ਇੱਕ ਹੋਰ ਵਿਵਾਦਿਤ ਬਿੱਲ ਦੀ ਗੱਲ
🔶 ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰੀ ਸਰਕਾਰ, ਬਿਜਲੀ ਬਿੱਲ ਦੀ ਲਿਆਉਣ ਦੀ ਤਿਆਰੀ
🔶 ਸਬੇ ਦੇ ਅਧਿਕਾਰ ਖੇਤਰਾਂ 'ਚ ਇੱਕ ਹੋਰ ਕੇਂਦਰੀ ਸੇਂਧ ?
🔶 ਨਵੇਂ ਬਿੱਲ ਨਾਲ ਖ਼ਤਮ ਹੋਣਗੀਆਂ ਸਬਸਿਡੀਆਂ ?
🔶ਵਖੋ ਵਿਚਾਰ ਤਕਰਾਰ, ਇੱਕ ਹੋਰ 'ਵਿਵਾਦਾਂ ਵਾਲਾ ਬਿੱਲ ?', ਅੱਜ ਰਾਤ 08:00 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ
#VicharTaqrar #Debate #Discussion #CenterGovernment #Farmers #FarmersProtest #PunjabGovernment
🔶 ਪਜਾਬ ਦੇ ਲਈ ਅਹਿਮ ਸਾਬਿਤ ਹੋ ਸਕਦੀ ਹੈ ਸੰਯੁਕਤ ਕਿਸਾਨ ਮੋਰਚੇ ਨਾਲ ਸਿਆਸੀ ਦਲਾਂ ਦੀ ਮੀਟਿੰਗ ?
🔶 ਮੀਟਿੰਗ ਤੋਂ ਬਾਅਦ ਕੀ ਰਹੇਗਾ ਪੰਜਾਬ ਦਾ ਸਿਆਸੀ ਮਾਹੌਲ?
🔶 ਮੀਟਿੰਗ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਵਧੇਗੀ ਗਿਣਤੀ ?
🔶 ਸਿਆਸੀ ਪਾਰਟੀਆਂ ਦੀਆਂ ਰੈਲੀਆਂ ਤੇ ਬਣੇਗੀ ਸਹਿਮਤੀ ?
🔶 ਇਕ ਦੂਜੇ ਦੇ ਅਧਿਕਾਰਾਂ ਦਾ ਹੋਵੇਗਾ ਸਨਮਾਨ ?
🔶 ਵਖੋ ਵਿਚਾਰ ਤਕਰਾਰ, 'ਸੰਯੁਕਤ ਮੋਰਚੇ ਦਾ ਸਿਆਸੀ ਹੁਕਮ ਕੀ?' ਅੱਜ ਰਾਤ 08:00 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ

#VicharTaqrar #Debate #FarmersProtest #FarmLaws #Protest #Farmers #SanyuktKisanMorcha