ਹੁਸ਼ਿਆਰਪੁਰ 'ਚ ਲੁੱਟ ਦੀ ਵੱਡੀ ਵਾਰਦਾਤ, ATM 'ਚੋਂ ਚੋਰਾਂ ਨੇ ਲੁੱਟੇ 17 ਲੱਖ ਰੁਪਏ
https://www.ptcnews.tv/big-robbery-incident-in-hoshiarpur-thieves-took-away-17-lakhs-from-pnb-atm-in-mahilpur/
#PunjabNationalBank #Hoshiarpur #Punjabinews #latestnews #lootcase #cashloot #LootinMahilpur #PNBATMRobbedinMahilpur

PTC News
ਹੁਸ਼ਿਆਰਪੁਰ 'ਚ ਲੁੱਟ ਦੀ ਵੱਡੀ ਵਾਰਦਾਤ, ATM 'ਚੋਂ ਚੋਰ ਨੇ ਲੁੱਟੇ 17 ਲੱਖ ਰੁਪਏ
ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਦੀ ਸਖ਼ਤੀ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ। ਇਸੇ ਕੜੀ ਵਿੱਚ ਹੁਸ਼ਿਆਰਪੁਰ ਦੇ ਮਾਹਿਲਪੁਰ ਬਲਾਕ ਵਿੱਚ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ, ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।