Mithali Raj Retirement: ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
#PunjabNews #LatestNews #MithaliRaj #Retirement #internationalcricket
https://www.ptcnews.tv/mithali-raj-retirement-mithali-raj-retires-from-international-cricket/

PTC News
Mithali Raj Retirement: ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਭਾਰਤੀ ਮਹਿਲਾ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਕਹੀ ਜਾਣ ਵਾਲੀ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਰਾਜ ਪਿਛਲੇ 23 ਸਾਲਾਂ ਤੋਂ ਕ੍ਰਿਕਟ ਖੇਡ ਰਹੀ ਸੀ, ਹੁਣ ਬੁੱਧਵਾਰ ਨੂੰ 39 ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ।
ਰਿਟਾਇਰਮੈਂਟ ਤੋਂ ਬਾਅਦ ਰਾਮ ਨਾਥ ਕੋਵਿੰਦ ਹੋਣਗੇ ਸੋਨੀਆ ਗਾਂਧੀ ਦੇ ਗੁਆਂਢੀ, ਮਿਲਣਗੀਆਂ ਇਹ ਸਹੂਲਤਾਂ
#RamNathKovind #Retirement #SoniaGandhi #Neighbor #Facilities #PunjabiNews
#PTCNews
https://www.ptcnews.tv/ram-nath-kovind-will-become-sonia-gandhis-neighbor-after-retirement-will-get-these-facilities

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਦਿੱਲੀ ਦੇ 12 ਜਨਪਥ 'ਤੇ ਬੰਗਲਾ ਅਲਾਟ ਕੀਤਾ ਗਿਆ ਹੈ। ਇਹ ਉਹੀ ਬੰਗਲਾ ਹੈ ਜਿੱਥੇ ਰਾਮ ਵਿਲਾਸ ਪਾਸਵਾਨ ਕੁਝ ਸਾਲ ਪਹਿਲਾਂ ਤੱਕ ਰਹਿੰਦੇ ਸਨ।
Netherlands' Stephan Myburgh announces retirement from international cricket
#Netherlands #StephanMyburgh #retirement #internationalcricket #WorldCup #ICCT20WorldCup #latestnews
https://www.ptcnews.tv/sports/netherlands-stephan-myburgh-announces-retirement-from-international-cricket-711890

Netherlands batter Stephan Myburgh on Monday announced his retirement from international cricket.
ਹਰਫ਼ਨਮੌਲਾ ਖਿਡਾਰੀ ਕਿਰੋਨ ਪੋਲਾਰਡ ਵੱਲੋਂ IPL ਤੋਂ ਵੀ ਸੰਨਿਆਸ ਲੈਣ ਦਾ ਐਲਾਨ
https://www.ptcnews.tv/news-in-punjabi/all-rounder-kieron-pollard-announced-his-retirement-from-ipl-712412
#punjabinews #latestnews #PTCNEWS #sports #KieronPollard #IPL #announced #retirement

ਹਰਫ਼ਨਮੌਲਾ ਕਿਰੋਨ ਪੋਲਾਰਡ ਵੱਲੋਂ IPLਤੋਂ ਵੀ ਸੰਨਿਆਸ ਲੈਣ ਦਾ ਐਲਾਨ
ਮੁੰਬਈ ਇੰਡੀਅਨਜ਼ ਦੇ ਮਹਾਨ ਖਿਡਾਰੀ ਕਿਰੋਨ ਪੋਲਾਰਡ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਯਾਨੀ ਹੁਣ ਪੋਲਾਰਡ IPL ਨਹੀਂ ਖੇਡੇਗਾ। ਹਾਲੀਆ ਆਈਪੀਐਲ 'ਚ ਕਿਰੋਨ ਪੋਲਾਰਡ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਹੈ। ਪੋਲਾਰਡ ਪਿਛਲੇ ਸੀਜ਼ਨ 'ਚ ਪੂਰੀ ਤਰ੍ਹਾਂ ਫਲਾਪ ਰਿਹਾ ਸੀ।