ਉੱਜੜਨ ਦੀ ਰਾਹ ਤੁਰਿਆ ਪੰਜਾਬ; 40 ਦਿਨਾਂ 'ਚ 31 ਖੁਦਕੁਸ਼ੀਆਂ, 20 ਤੋਂ ਵੱਧ ਕਿਸਾਨ
https://www.ptcnews.tv/punjab-is-on-the-path-of-desolation-31-self-killings-in-40-days-includes-more-than-20-farmers/
#SelfKillings #Farmers #Reports #FarmGroups #PunjabGovernment #IndianGovernment #PunjabiNews

PTC News
ਉੱਜੜਨ ਦੀ ਰਾਹ ਤੁਰਿਆ ਪੰਜਾਬ; 40 ਦਿਨਾਂ 'ਚ 31 ਖੁਦਕੁਸ਼ੀਆਂ, 20 ਤੋਂ ਵੱਧ ਕਿਸਾਨ
ਬੀਤੇ ਦਿਨੀ ਪੰਜਾਬ ਦੀ ਕਿਸਾਨ ਯੂਨੀਅਨਾਂ ਦੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਇਸ ਸਾਲ ਅਪ੍ਰੈਲ ਵਿੱਚ ਹੀ 14 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।
Sikh Minority Status ਨੂੰ ਭਾਰਤ ਸਰਕਾਰ ਵੱਲੋਂ ਖਤਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਗਿਆਨੀ ਹਰਪ੍ਰੀਤ ਸਿੰਘ
https://www.ptcnews.tv/government-of-india-is-trying-to-abolish-sikh-minority-status-giani-harpreet-singh
#GianiHarpreetSingh #IndianGovernment #CasesAgainstSikhs #SikhMinorityStatus #PunjabiNews

ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਦੀ ਕੇਂਦਰ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਇਹ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਿਖਾਂ ਨੂੰ ਮਿਲੇ ਘੱਟ ਗਿਣਤੀ ਦੇ ਦਰਜੇ ਨੂੰ ਖੋਹਣਾ ਚਾਹੁੰਦੀ ਹੈ।
ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਵੱਜੋਂ ਚੁਣੇ ਗਏ
https://www.ptcnews.tv/sheikh-mohammed-bin-zayed-al-nahyan-has-been-elected-as-the-new-president-of-the-uae/
#UAE #NewPresident #SheikhMohamedBinZayed #IndianGovernment #UAEGovernment #PunjabiNews

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਵੱਜੋਂ ਚੁਣੇ ਗਏ - PTC News
PTC News, Latest Punjabi news, Punjab election news, breaking news and updates from Punjab, national and international
ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ: ਸੂਤਰ
https://www.ptcnews.tv/parliaments-monsoon-session-likely-to-begin-on-july-18-sources
#MonsoonSession #Parliament #Sources #IndianGovernment #News

ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 12 ਅਗਸਤ ਤੱਕ ਹੋਣ ਦੀ ਸੰਭਾਵਨਾ ਹੈ।
ਸਾਵਧਾਨ! ਹੁਣ ਤੋਂ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਲਈ ਸਰਕਾਰ ਨੂੰ ਦੇਣਾ ਪੈ ਸਕਦਾ ਸਪਸ਼ਟੀਕਰਨ
#SocialMedia #UnionInformationTechnology #MinisterAshwiniVaishnaw #IndianGovernment #MediaAccountable #SelfRegulation #IndustryRegulation #PTCNews #PunjabiNews
https://www.ptcnews.tv/caution-from-now-on-the-government-may-have-to-give-an-explanation-for-your-post-on-social-media/

ਸੋਸ਼ਲ ਮੀਡੀਆ ਦੇ ਮਹੱਤਵ ਅਤੇ ਇਸਦੀ ਪਹੁੰਚ ਦੇ ਕਾਰਨ, ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਸੋਸ਼ਲ ਮੀਡੀਆ ਨੂੰ ਇਸਦੀ ਸਮੱਗਰੀ ਲਈ ਜਵਾਬਦੇਹ ਬਣਾਏਗੀ।
Twitter pursues legal review of Indian govt orders to take down content: Source
#Twitter #legalreview #indiangovernment #misinformation #legalchallenge #UScorporation #judicialreview #contenttakedown #twitterlegalmove #ITministry
https://ptcnews.tv/twitter-pursues-legal-review-of-indian-govt-orders-to-take-down-content-source/

Twitter- the most hyped microblogging site is attempting to overturn some Indian government orders to remove content from the social media platform, according to a source familiar with the situation in a legal challenge that alleges official abuse of power
ਅਦਾਲਤ ਪਹੁੰਚੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ, ਟਵਿੱਟਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ
#RaviSinghKhalsa #BJP #IndianGovernment #KaranSinghThakural #IndianLaw #Twitter #Account #Banned #PunjabiNews#PTCNews
https://www.ptcnews.tv/ravi-singh-founder-of-khalsa-aid-reaches-court-trouble-increases-for-twitter-executives/

ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਦਾ ਟਵਿੱਟਰ ਹੈਂਡਲ ਪਿਛਲੇ ਸਮੇਂ ਭਾਰਤ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਖ਼ਬਰ ਜੰਗਲ ਵਿਚ ਅੱਗ ਵਾਂਗ ਫੈਲੀ ਜਿਸ ਨੇ ਵੱਡੇ ਸਿਆਸੀ ਚਿਹਰਿਆਂ ਅਤੇ ਸਿਵਲ ਸੁਸਾਇਟੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
16 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਰਿਹਾਅ
https://www.ptcnews.tv/indian-government-released-the-pakistani-citizen-after-completing-his-16-year-sentence/
#Amritsar #Punjabinews #Latestnews #Indiangovernment #Pakistanicitizen #16yearsentence #Prison

ਭਾਰਤ ਸਰਕਾਰ ਦੀ ਤਰਫੋਂ ਅੱਜ ਇੱਕ ਪਾਕਿਸਤਾਨੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸ ਦੀ 16 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ।
ਪਾਕਿਸਤਾਨ 'ਚ ਗਲਤੀ ਨਾਲ ਦਾਗੀ ਗਈ ਮਿਜ਼ਾਈਲ ਲਈ ਭਾਰਤੀ ਹਵਾਈ ਸੈਨਾ ਵੱਲੋਂ 3 ਅਧਿਕਾਰੀ ਬਰਖਾਸਤ
#IndianGovernment #Brahmos #IndianAirForce #Missiles #Pakistan #News
https://www.ptcnews.tv/3-officers-dismissed-by-the-indian-air-force-for-the-missile-fired-by-mistake-in-pakistan/

ਭਾਰਤੀ ਮਿਜ਼ਾਈਲ ਨੇ 40,000 ਫੁੱਟ ਦੀ ਉਚਾਈ 'ਤੇ ਉਸ ਦੇ ਹਵਾਈ ਖੇਤਰ ਦੇ ਅੰਦਰ 100 ਕਿਲੋਮੀਟਰ ਦੀ ਦੂਰੀ 'ਤੇ ਅਤੇ ਆਵਾਜ਼ ਦੀ ਰਫਤਾਰ ਤੋਂ ਤਿੰਨ ਗੁਣਾ ਤੱਕ ਉਡਾਣ ਭਰੀ ਸੀ
ਤਾਜ਼ਾ ਰਿਪੋਰਟਾਂ ਦੇ ਅਨੁਸਾਰ ਭਾਰਤ ਸਰਕਾਰ 29 ਸਤੰਬਰ 2022 ਨੂੰ ਇੰਡੀਆ ਮੋਬਾਈਲ ਕਾਂਗਰਸ ਦੇ ਉਦਘਾਟਨ ਮੌਕੇ ਅਧਿਕਾਰਤ ਤੌਰ 'ਤੇ 5G ਲਾਂਚ ਕਰੇਗੀ
#5Gservices #India #IndianGovernment #IndiaMobileCongress #BhartiAirtel #Reliance #PunjabNews
https://www.ptcnews.tv/5g-update-5g-services-will-be-operational-soon-in-these-cities/

15ਵੇਂ ਵਿੱਤ ਕਮਿਸ਼ਨ ਦੀ ਸਿਫਾਰਿਸ਼ ਮਗਰੋਂ ਪੰਜਾਬ ਨੂੰ ਮਿਲਿਆ 'ਮਾਲੀਆ ਘਾਟਾ ਗ੍ਰਾਂਟ'
#FinanceCommission #PostDevolutionRevenueDeficitGrant #PunjabGovernment #IndianGovernment
https://www.ptcnews.tv/following-the-recommendation-of-the-15th-finance-commission-punjab-receives-revenue-deficit-grant/

15ਵੇਂ ਵਿੱਤ ਕਮਿਸ਼ਨ ਦੀ ਸਿਫਾਰਿਸ਼ ਮਗਰੋਂ ਪੰਜਾਬ ਨੂੰ ਮਿਲਿਆ 'ਮਾਲੀਆ ਘਾਟਾ ਗ੍ਰਾਂਟ' - PTC News
PTC News, Latest Punjabi news, Punjab election news, breaking news and updates from Punjab, national and international
Govt blocks 45 YouTube videos from 10 channels over spreading fake news, morphed videos
#Indiangovernment #youtubevideos #youtubechannels #youtubevideosblocked #spreadingfakenews #morphedvideos #ministryofIB
https://ptcnews.tv/govt-blocks-45-youtube-videos-from-10-channels-over-spreading-fake-news-morphed-videos/

The Ministry of Information & Broadcasting directed the Indian government and YouTube to block 45 YouTube videos from 10 YouTube channels based on the inputs from intelligence agencies
ਸਰਕਾਰੀ ਪ੍ਰੋਗਰਾਮਾਂ 'ਚ ਨਹੀਂ ਪਰੋਸਿਆ ਜਾਵੇਗਾ ਮਾਸਾਹਾਰੀ ਭੋਜਨ! ਸੰਸਦ 'ਚ ਬਿੱਲ ਲਿਆਉਣ ਦੀ ਤਿਆਰੀ
#WinterSession #Parliament #ImportantBills #NonVegetarianFood #GovernmentPrograms #IndianGovernment #PunjabiNews #PTCNews
https://www.ptcnews.tv/news-in-punjabi/non-veg-food-not-be-served-in-government-programs-bill-in-parliament-soon-713581

ਸਾਰੇ ਸਰਕਾਰੀ ਪ੍ਰੋਗਰਾਮਾਂ ਵਿੱਚ ਮਾਸਾਹਾਰੀ ਭੋਜਨ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਅਤੇ ਨਿੱਜੀ ਖੇਤਰ ਵਿਚ ਰਿਸ਼ਵਤਖੋਰੀ ਨੂੰ ਰੋਕਣ ਲਈ ਇਕ ਬਿੱਲ ਨੂੰ ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਵਾਲੇ ਪ੍ਰਾਈਵੇਟ ਮੈਂਬਰਾਂ ਦੇ ਬਿੱਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਮਾਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ
#Punjab #ChiefMinister #BhagwantMann #UnionHomeMinister #AmitShah #IndianGovernment #President #pendingbills #heinouscrime #Beadbi #PTCNews #PunjabiNews
https://www.ptcnews.tv/news-in-punjabi/mann-meets-amit-shah-to-severe-punishment-for-those-accused-of-beadbi-714215

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵਾਲੇ ਰਾਜ ਦੇ ਦੋ ਮਹੱਤਵਪੂਰਨ ਬਕਾਇਆ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ।
ਸਿੱਖ ਫ਼ੌਜੀਆਂ ਨੂੰ ਜਬਰਨ ਹੈਲਮੇਟ ਪਹਿਣਾਉਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਦੀ ਕੀਤੀ ਨਿਖੇਧੀ
#PunjabiNews #LatestNews #HarpreetSingh #Indiangovernment #Sikhsoldiers #helmet
https://www.ptcnews.tv/news-in-punjabi/giani-harpreet-singh-condemned-the-indian-government-for-forcing-sikh-soldiers-to-wear-helmets-716785

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ੌਜੀਆਂ ਨੂੰ ਜਬਰਨ ਹੈਲਮੇਟ ਪਹਿਣਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਫ਼ੌਜੀਆਂ ਹਮੇਸ਼ਾ ਦਸਤਾਰ ਹੀ ਸਜਾਉਣਗੇ। ਉਨ੍ਹਾਂ ਨੇ ਭਾਰਤ ਸਰਕਾਰ ਦੀ ਇਸ ਹਰਕਤ ਦਾ ਸਖ਼ਤ ਵਿਰੋਧ ਕੀਤਾ ਹੈ।