ਝੋਨੇ ਦੀ ਸਿੱਧੀ ਬਿਜਾਈ 'ਤੇ ਕਿਸਾਨਾ ਮਜ਼ਦੂਰ ਸੰਘਰਸ਼ ਕਮੇਟੀ ਦਾ ਮਾਨ ਨੂੰ ਪੁੱਠਾ ਜਵਾਬ, ਪੂਰਾ ਪੜ੍ਹੋ
https://www.ptcnews.tv/kissan-mazdoor-sangharsh-committee-responds-to-direct-sowing-of-paddy/
#Farming #ChiefMinister #BhagwantMann #KisanMazdoorSangharshCommitte #PunjabiNews

PTC News

ਝੋਨੇ ਦੀ ਸਿੱਧੀ ਬਿਜਾਈ ਲਈ 1500 ਨਹੀਂ 10,000 ਰੁਪਏ ਪ੍ਰਤੀ ਏਕੜ ਦੇਵੇ ਸਰਕਾਰ। ਇਹ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਸਰਵਣ ਪੰਧੇਰ ਦਾ, ਇਸ ਦੇ ਨਾਲ ਉਨ੍ਹਾਂ ਮਾਨ ਸਰਕਾਰ ਨੂੰ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਲਈ ਠੋਸ ਨੀਤੀ ਲਿਆਉਣ ਦੀ ਵੀ ਗੱਲ ਕਹੀ ਹੈ।

2 ਮਈ ਦੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ: ਹੁਣ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰੇ ਜਾਣਗੇ
https://www.ptcnews.tv/changes-on-may-2-gherao-program-only-offices-of-canal-department-will-be-surrounded/
#Farming #BJP #AAP #Leaders #Politics #Punjabi #News

ਬਿਜਲੀ ਬੋਰਡ ਦੇ ਚੇਅਰਮੈਨ ਨਾਲ ਹੋਈ ਉਸਾਰੂ ਮੀਟਿੰਗ ਮਗਰੋਂ ਕਿਸਾਨਾਂ ਨੇ ਅਹਿਮ ਫੈਸਲਾ ਲਿਆ ਹੈ। ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਦੇ ਚਲਦਿਆਂ ਪੈਦਾ ਹੋਏ ਹਾਲਾਤ ਕਾਰਨ 2 ਮਈ ਨੂੰ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰਨ ਦਾ ਸੱਦਾ ਦਿੱਤਾ
ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੜਤਾਲ 'ਤੇ
https://www.ptcnews.tv/department-of-agriculture-and-farmers-welfare-on-strike-even-before-direct-sowing-of-paddy-crop/
#SanyuktAtmaPunjabAssociation #Farming #Farmers #PaddyTransplantation #PunjabiNews

ਜਿੱਥੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਕਾਰਜ ਨੂੰ ਮੁਕੰਮਲ ਕਰਵਾਉਣਾ ਮੁੱਖ ਮੰਤਰੀ ਦੀ ਨਹੀਂ ਸਗੋਂ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਬਣਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਕਿਸਾਨ
https://www.ptcnews.tv/farmers-carrying-petrol-bottles-at-chief-minister-bhagwant-manns-central-office/
#Farming #SugarcaneFarmers #Debt #Credit #BhagwantMann #PunjabGovernment #PunjabiNews #PunjabiNews

ਧੂਰੀ ਦੇ ਗੰਨਾ ਮਿੱਲ ਵੱਲ ਗੰਨਾ ਕਿਸਾਨਾਂ ਦੀ ਬਕਾਇਆ ਕਰੋੜਾਂ ਰੁਪਏ ਦੀ ਅਦਾਇਗੀ ਨੂੰ ਲੈ ਕੇ ਕਿਸਾਨ ਪਿਛਲੇ ਛੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੂਰੀ ਦਫ਼ਤਰ ਅੱਗੇ ਰੋਡ ਜਾਮ ਕਰਕੇ ਧਰਨਾ ਦੇ ਰਹੇ ਰਹੇ ਸਨ।
ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ
https://www.ptcnews.tv/farmers-start-planting-paddy-in-defiance-of-manns-orders-warn-officials-and-police/
#Farming #Orders #MannGovernment #PaddyCultivation #PunjabiNews

ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ - PTC News
PTC News, Latest Punjabi news, Punjab election news, breaking news and updates from Punjab, national and international
ਮੁੰਬਈ ਨੇੜੇ Trekking ਅਤੇ Farming ਦਾ ਲੁਫ਼ਤ ਚੁੱਕਦੀ ਨਜ਼ਰ ਆਈ Shehnaaz Gill, ਪ੍ਰਸ਼ੰਸਕ ਹੋਏ ਬਾਗੋ-ਬਾਗ
#ShehnaazGill #Bollywood #Pollywood #Monsoon #Trekking #Farming #ViralVideo #PunjabiNews #PTCNews
https://www.ptcnews.tv/shehnaaz-gill-shares-trekking-and-farming-video-near-mumbai-goes-viral/

ਪੰਜਾਬ ਦੀ ਸ਼ਹਿਨਾਜ਼ ਗਿੱਲ ਹੁਣ ਜਦੋਂ ਵੀ ਕੋਈ ਵੀਡੀਓ ਪੋਸਟ ਕਰਦੀ ਹੈ ਤਾਂ ਉਹ ਮਿੰਟਾਂ ਸਕਿੰਟਾਂ ‘ਚ ਵਾਇਰਲ ਚਲੇ ਜਾਂਦੀ ਹੈ। ਹੋਵੇ ਵੀ ਕਿਉਂ ਨਾ ਆਖਿਰਕਾਰ ਸ਼ਹਿਨਾਜ਼ ਦੇ ਅੰਦਾਜ਼ ਨੇ ਪ੍ਰਸ਼ਸਨਕਾਂ ਨੂੰ ਦੀਵਾਨਾ ਜੋ ਬਣਾ ਕੇ ਰੱਖਿਆ ਹੋਇਆ।
ਸਿਰ ਚੜ੍ਹੀ ਧੁੱਪੇ ਝੋਨਾ ਲਾਉਂਦਿਆਂ 12ਵੀਂ ਜਮਾਤ ਵਿਦਿਆਰਥਣ ਦੀ ਦਿਮਾਗੀ ਦੌਰੇ ਨਾਲ ਮੌਤ
https://www.ptcnews.tv/12th-class-student-died-of-a-brain-attack-while-planting-paddy-under-the-scorching-sun
#12thStandard #accident #death #farming #punjabinews #student

ਸਥਾਨਕ ਗੁਰੂ ਰਵਿਦਾਸ ਕਾਲੋਨੀ ਦੇ ਗਰੀਬ ਪਰਿਵਾਰ ਨਾਲ ਸਬੰਧਿਤ 12ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਝੋਨਾ ਲਾਉਂਦਿਆਂ ਜ਼ਿਆਦਾ ਗਰਮੀ ਹੋਣ ਕਾਰਨ ਦਿਮਾਗੀ ਦੌਰਾ ਪੈ ਜਾਣ ’ਤੇ ਇਕ ਹਫ਼ਤੇ ਦੇ ਇਲਾਜ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਕਮੇਟੀ ਦੇ ਅਧਿਕਾਰਤ ਨੋਟੀਫਿਕੇਸ਼ਨ ਤੋਂ ਸਪੱਸ਼ਟ ਕਿ ਸਾਡੇ ਸਾਰੇ ਸ਼ੰਕੇ ਸੱਚ ਸਾਬਿਤ ਹੋਏ - ਸੰਯੁਕਤ ਕਿਸਾਨ ਮੋਰਚਾ
#DrDarshanPal #YogendraYadav #SanyuktKissanMorcha #SKM #MSPCommittee #BreakingNews #Farming #Farmers #PunjabiNews #Punjab #PTCNews
https://www.ptcnews.tv/it-is-clear-from-the-official-notification-of-the-committee-that-all-our-suspicions-were-confirmed-united-kisan-morcha/

ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਜਿਸਦਾ ਡਰ ਸੀ ਉਹੀ ਹੋਇਆ, ਸਰਕਾਰੀ ਕਮੇਟੀ ਦੇ ਨਾਂ 'ਤੇ ਕਿਸਾਨਾਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੀ MSP ਅਤੇ ਹੋਰ ਮੁੱਦਿਆਂ 'ਤੇ ਬਣਾਈ ਕਮੇਟੀ ਨੂੰ ਸਿਰੇ ਤੋਂ ਰੱਦ ਕੀਤਾ
#SanyuktKissanMorcha #SKM #MSPCommittee #BreakingNews #Farming #Farmers #PunjabiNews #Punjab #PTCNews
https://www.ptcnews.tv/sanyukt-kisan-morcha-rejects-committee-formed-by-government-on-msp-and-other-issues

ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਵੱਲੋਂ ਐਮਐਸਪੀ ਅਤੇ ਹੋਰ ਕਈ ਕਿਸਾਨੀ ਮੁੱਦਿਆਂ ’ਤੇ ਬਣਾਈ ਗਈ ਕਮੇਟੀ ਨੂੰ ਰੱਦ ਕਰਦਿਆਂ ਇਸ ਵਿੱਚ ਕੋਈ ਵੀ ਪ੍ਰਤੀਨਿਧੀ ਨਾਮਜ਼ਦ ਨਾ ਕਰਨ ਦਾ ਫੈਸਲਾ ਕੀਤਾ ਹੈ।
ਕੱਲ੍ਹ ਸ਼ਾਮ (17 ਨਵੰਬਰ) ਤੋਂ ਝੋਨੇ ਦੀ ਖਰੀਦ 'ਤੇ ਰੋਕ
#Ban #purchase #paddy #PunjabGovernment #farming #farmers #market #mandis #PunjabiNews #PTCnews
https://www.ptcnews.tv/news-in-punjabi/ban-on-purchase-of-paddy-from-tomorrow-november-17-evening-712529

ਪੰਜਾਬ ਸਰਕਾਰ ਵੱਲੋਂ ਸਾਉਣੀ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਖਰੀਦ 'ਤੇ 17 ਨਵੰਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਰੋਕ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।