ਅਦਾਲਤ ਪਹੁੰਚੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ, ਟਵਿੱਟਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ
#RaviSinghKhalsa #BJP #IndianGovernment #KaranSinghThakural #IndianLaw #Twitter #Account #Banned #PunjabiNews#PTCNews
https://www.ptcnews.tv/ravi-singh-founder-of-khalsa-aid-reaches-court-trouble-increases-for-twitter-executives/

PTC News
ਅਦਾਲਤ ਪਹੁੰਚੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ, ਟਵਿੱਟਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ
ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਦਾ ਟਵਿੱਟਰ ਹੈਂਡਲ ਪਿਛਲੇ ਸਮੇਂ ਭਾਰਤ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਖ਼ਬਰ ਜੰਗਲ ਵਿਚ ਅੱਗ ਵਾਂਗ ਫੈਲੀ ਜਿਸ ਨੇ ਵੱਡੇ ਸਿਆਸੀ ਚਿਹਰਿਆਂ ਅਤੇ ਸਿਵਲ ਸੁਸਾਇਟੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
20 ਸਾਲ ਪਹਿਲਾਂ ਦੁਬਈ ਤੋਂ ਮੁੰਬਈ ਲਈ ਰਵਾਨਾ ਹੋਈ ਇਕ ਔਰਤ ਪਹੁੰਚੀ ਪਾਕਿਸਤਾਨ, ਹੁਣ ਘਰ ਪਰਤਣ ਦੀ ਆਸ
#SocialMedia #Humanity #YasminSheikh #Dubai #Pakistan #socialmedia #account
https://www.ptcnews.tv/mumbai-woman-missing-for-20-years-found-in-pakistan-thanks-to-social-media

ਸੋਸ਼ਲ ਮੀਡੀਆ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਮਨੁੱਖਤਾ ਲਈ ਵਰਦਾਨ ਸਾਬਤ ਕੀਤਾ, ਇੰਟਰਨੈੱਟ ਮੀਡੀਆ ਨੇ ਮੁੰਬਈ ਦੀ ਇਕ ਔਰਤ ਜਿਸਦੀ ਮਾਂ 20 ਸਾਲਾਂ ਤੋਂ ਲਾਪਤਾ ਸੀ ਨੂੰ ਲੱਭਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਜੇਕਰ ਤੁਸੀਂ ਨੌਕਰੀ ਬਦਲ ਰਹੇ ਹੋ ਤਾਂ EPF ਖਾਤੇ ਨੂੰ ਕਰੋ ਆਨਲਾਈਨ ਟ੍ਰਾਂਸਫਰ
#PunjabiNews #LatestNews #onlinetransfer #EPFO #account
https://www.ptcnews.tv/news-in-punjabi/if-you-are-changing-job-then-do-online-transfer-to-epfo-account-718270

ਪ੍ਰਾਈਵੇਟ ਸੈਕਟਰ ਵਿੱਚ ਹਰ ਕਾਮਾ ਆਪਣੀ ਤਨਖਾਹ ਦੇ ਵਾਧੇ ਲਈ ਜਾਂ ਪਦ ਦੀ ਉਨੱਤੀ ਲਈ ਨੌਕਰੀ ਵਿੱਚ ਬਦਲਾਅ ਕਰਦਾ ਹੈ। ਇਕ ਸੰਸਥਾ ਤੋਂ ਦੂਜੀ ਸੰਸਥਾਂ ਵਿੱਚ ਜਾਂਦੇ ਹੋ ਤਾਂ ਤੁਸੀਂ ਆਪਣੇ ਈਪੀਐਫ ਖਾਤੇ ਨੂੰ ਦੂਜੇ ਥਾਂ ਉੱਤੇ ਟਰਾਂਸਫਰ ਕਰਨ ਲਈ ਆਨਲਾਈਨ ਵਿਕਲਪ ਵਧੇਰੇ ਆਸਾਨ ਹੈ।