ਉੱਤਰਾਖੰਡ ਪੁਲਿਸ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਰੁੜਕੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਉੱਤਰਾਖੰਡ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲੀ ਇੱਕ ਚਿੱਠੀ ਮਿਲੀ ਹੈ।
https://www.ptcnews.tv/letter-threatens-to-blow-up-6-railway-stations-in-uttarakhand-2
#Uttrakhand #JaisheMohammed #RailwayStations #BombBlast #PunjabiNews

PTC News
ਉੱਤਰਾਖੰਡ ਦੇ 6 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਮਿਲੀ ਧਮਕੀ
ਉੱਤਰਾਖੰਡ ਪੁਲਿਸ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਰੁੜਕੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਉੱਤਰਾਖੰਡ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲੀ ਇੱਕ ਚਿੱਠੀ ਮਿਲੀ ਹੈ।
ਉੱਤਰਾਖੰਡ ਦੇ ਚੰਪਾਵਤ 'ਚ ਹੜ੍ਹ ਦੇ ਪਾਣੀ 'ਚ ਰੁੜ੍ਹੀ ਸਕੂਲ ਬੱਸ, ਡਰਾਉਣ ਵਾਲੀ ਵੀਡੀਓ ਆਈ ਸਾਹਮਣੇ
#Uttrakhand #Champawat #WashedAway #HeavyRains #SchoolBus #Floods #PunjabiNews
https://www.ptcnews.tv/school-bus-washed-away-in-flood-water-in-uttarakhands-champawat-scary-video-comes-to-light

ਉੱਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਤਿੰਨ ਦਿਨਾਂ ਲਈ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਸੀ।
ਮੁੰਡੇ ਵਾਲਿਆਂ ਨੇ ਭੇਜਿਆ ਸਸਤਾ ਲਹਿੰਗਾ ਤਾਂ ਲਾੜੀ ਨੂੰ ਆਇਆ ਗੁੱਸਾ, ਤੋੜਿਆ ਵਿਆਹ
#Engaged #CheapLehenga #LuckhnaviLehnga #ViralNews #Uttrakhand #PunjabiNews #PTCNews
https://www.ptcnews.tv/news-in-punjabi/bride-gets-angry-after-in-laws-send-cheap-lehenga-breaks-marriage-712595

ਇਨ੍ਹੀਂ ਦਿਨੀਂ ਉੱਤਰਾਖੰਡ ਦਾ ਇੱਕ ਮਾਮਲਾ ਚਰਚਾ ਵਿੱਚ ਹੈ, ਜਿੱਥੇ ਇੱਕ ਦੁਲਹਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੁੰਡੇ ਵਾਲਿਆਂ ਨੇ ਉਸਨੂੰ ਬਹੁਤ ਹੀ ਸਸਤਾ ਲਹਿੰਗਾ ਭੇਜਿਆ ਸੀ।