ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ Monkeypox, ਕੇਰਲ 'ਚ ਮਿਲਿਆ ਇਕ ਹੋਰ ਮਰੀਜ਼
https://www.ptcnews.tv/monkeypox-is-spreading-rapidly-in-india-another-patient-found-in-kerala/
#MonkeypoxInKerala #MonkeypoxInIndia #KeralaMonkeypoxcase #Punjabinews #latestnews #Monkeypoxcase

PTC News
ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ Monkeypox, ਕੇਰਲ 'ਚ ਮਿਲਿਆ ਇਕ ਹੋਰ ਮਰੀਜ਼
ਦੇਸ਼ ਵਿਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਕੇਰਲ 'ਚ ਇਕ ਹੋਰ ਮੰਕੀਪਾਕਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ 'ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।