Brazil court fines Apple Rs 156 cr for not providing charger with new iPhones
#Apple #iPhone #Brazil #court #iPhoneCharger
https://www.ptcnews.tv/brazil-court-fines-apple-rs-156-cr-for-not-providing-charger-with-new-iphones

PTC News
Brazil court fines Apple Rs 156 cr for not providing charger with new iPhones
a Brazilian court penalised Apple 100 million reais (Brazilian currency), which is equal to USD 19 million, for failing to include a charger with iPhones sold in Brazil. The amount would be close to Rs. 156 crores in Indian currency (according to the current…
ਅਦਾਲਤ ਨੇ ਇਸ ਮਾਮਲੇ 'ਚ ਨਵਜੋਤ ਸਿੱਧੂ ਖਿਲਾਫ ਜਾਰੀ ਕੀਤਾ ਵਾਰੰਟ
#Warrant #NavjotSinghSidhu #Witness #Court #CLUCase #JailAuthorities #PunjabiNews #PTCNews
https://www.ptcnews.tv/court-issued-warrant-against-navjot-sidhu-in-clu-case/

ਸੀ.ਐਲ.ਯੂ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਗਵਾਹ ਵਜੋਂ ਅਦਾਲਤ ਵਿੱਚ ਪੇਸ਼ ਕਰਨ ਲਈ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਨਵਜੋਤ ਸਿੱਧੂ ਨੂੰ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਮਾਮਲੇ ਦੀ ਜਾਂਚ ਅੱਗੇ ਵਧ ਸਕੇ।
ਫਰਜ਼ੀ ਪੁਲਿਸ ਮੁਕਾਬਲਾ: 30 ਸਾਲਾਂ ਬਾਅਦ ਦੋ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
#PoliceEncounter #TarnTaran #FakeCase #CBI #Court #Mohali #PunjabiNews #PTCNews
https://www.ptcnews.tv/fake-police-encounter-two-former-police-officers-convicted-after-30-years

ਤਰਨਤਾਰਨ ਵਿੱਚ 1993 ਵਿੱਚ ਹੋਏ ਇੱਕ ਹੋਰ ਪੁਲਿਸ ਮੁਕਾਬਲੇ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਫਰਜ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਿੰਦਰ ਸਿੱਧੂ ਨੇ ਅੱਜ ਇਸ ਮਾਮਲੇ ’ਤੇ ਫੈਸਲਾ…
ਟੈਂਡਰ ਘੁਟਾਲਾ ਮਾਮਲਾ : ਆਸ਼ੂ ਦੇ ਪੀਏ ਇੰਦਰਜੀਤ ਇੰਦੀ ਦੀ ਜ਼ਮਾਨਤ ਅਰਜ਼ੀ ਖ਼ਾਰਿਜ
https://www.ptcnews.tv/freight-tender-scam-case-ashus-pa-inderjit-indis-bail-application-rejected/
#PAInderjeetIndi #LudhiaanNews #PunjabGrainLiftingScam #BharatBhushanAshu #Punjabnews #court

ਢੋਆ ਢੁਆਈ ਟੈਂਡਰ ਘੁਟਾਲਾ ਮਾਮਲਾ : ਆਸ਼ੂ ਦੇ ਪੀਏ ਇੰਦਰਜੀਤ ਇੰਦੀ ਦੀ ਜ਼ਮਾਨਤ ਅਰਜ਼ੀ ਖ਼ਾਰਿਜ
ਢੋਆ-ਢੁਆਈ ਟੈਂਡਰ ਘੁਟਾਲੇ ਮਾਮਲੇ ਵਿਚ ਮੁਲਜ਼ਮ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਖ਼ਾਰਿਜ ਕਰ ਦਿੱਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਦੀ ਫਰਾਰ ਚੱਲ ਰਿਹਾ ਹੈ।
ਅਦਾਲਤ ਵੱਲੋਂ 'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਭਗੌੜਾ ਕਰਾਰ
#AamAadmiParty #AAP #MLA #BabaBakala #DalbirSinghTong #Fugitive #TarnTaran #Court #PunjabiNews #PTCNews
https://www.ptcnews.tv/news-in-punjabi/aap-mla-dalbir-singh-tong-declared-fugitive-by-court-711556

ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਭਗੋੜਾ ਕਰਾਰ ਦਿੱਤਾ ਜਾ ਚੁੱਕਿਆ ਹੈ। ਅਦਾਲਤ ਦੇ ਵਾਰ ਵਾਰ ਕਹਿਣ 'ਤੇ ਨਾ ਪੇਸ਼ ਹੋਣ ਦੇ ਚਲਦੇ ਵਿਧਾਇਕ ਦੀ ਜਾਇਦਾਦ ਨੂੰ ਵੀ ਅਟੈਚ ਕਰ ਲਿਆ ਗਿਆ ਹੈ।
ਜੁਰਮਾਨਾ ਨਾ ਭਰਨ ਵਾਲੇ 25 ਡੇਅਰੀ ਮਾਲਕਾਂ ਨੂੰ ਅਦਾਲਤ ਨੇ ਭੇਜੇ ਸੰਮਨ
#PunjabiNews #LatestNews #court #dairyowners
https://www.ptcnews.tv/news-in-punjabi/court-sent-summons-to-25-dairy-owners-who-did-not-pay-the-fine-711896

ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੇ ਡੇਅਰੀ ਮਾਲਕਾਂ ਦੇ ਪਿਛਲੇ ਦਿਨੀਂ ਨਿਗਮ ਵੱਲੋਂ ਚਲਾਨ ਕੀਤੇ ਗਏ ਸਨ। ਉਨ੍ਹਾਂ ਵਿੱਚੋਂ 25 ਡੇਅਰੀ ਮਾਲਕਾਂ ਨੇ ਜੁਰਮਾਨੇ ਦੀ ਰਾਸ਼ੀ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਈ। ਇਸ ਦੇ ਨਾਲ ਹੀ ਨਿਗਮ ਵੱਲੋਂ ਪੋਲੀਥੀਨ ਦੀ ਰੋਕਥਾਮ ਲਈ ਜਿਨ੍ਹਾਂ ਦੁਕਾਨਦਾਰਾਂ ਦੇ…
ਭਗੌੜਾ ਕਰਾਰ 'ਆਪ' ਵਿਧਾਇਕ 'ਤੇ ਦਰਜ ਹੋਇਆ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
#AamAadmiParty #AAP #MLA #BabaBakala #DalbirSinghTong #Fugitive #TarnTaran #Court #PunjabiNews #PTCNews
https://www.ptcnews.tv/news-in-punjabi/case-registered-against-fugitive-aap-mla-read-details-712022

ਬਾਬਾ ਬਕਾਲਾ ਤੋਂ 'ਆਪ' ਵਿਧਾਇਕ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਤਰਨਤਾਰਨ ਦੇ ਸਦਰ ਥਾਣੇ ਵਿੱਚ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
- ਪਿਆਰ ਦਾ ਬੁਖਾਰ ਕੁੜੀਆਂ ਉੱਤੇ ਹਾਵੀ
- ਪਿਛਲੇ 9 ਮਹੀਨਿਆਂ ਵਿੱਚ 564 ਕੁੜੀਆਂ ਆਪਣੇ ਪ੍ਰੇਮੀ ਨਾਲ ਫਰਾਰ
- ਮਗਰੋਂ ਮਾਪੇ ਲਗਾ ਰਹੇ ਪੁਲਿਸ ਅਤੇ ਕਚਹਿਰੀਆਂ ਦੇ ਚੱਕਰ
#lovefever #police #court #punjabinews #ptcnews
https://www.ptcnews.tv/news-in-punjabi/love-is-in-the-air-564-girls-run-away-with-lovers-in-9-months-in-this-district-712025

ਭਾਰਤ ਦੇ ਇਸ ਜ਼ਿਲ੍ਹੇ 'ਚ ਫੈਲੀ ਪਿਆਰ ਦੀ ਬਿਮਾਰੀ! 9 ਮਹੀਨਿਆਂ 'ਚ ਘਰੋਂ ਭੱਜੀਆਂ 564 ਕੁੜੀਆਂ
ਯੂਪੀ ਦੇ ਹਰਦੋਈ ਵਿੱਚ ਪਿਆਰ ਦਾ ਬੁਖਾਰ ਕੁੜੀਆਂ ਉੱਤੇ ਹਾਵੀ ਹੈ ਜਿੱਥੇ ਪਿਛਲੇ 9 ਮਹੀਨਿਆਂ ਵਿੱਚ 564 ਕੁੜੀਆਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਚੁੱਕੀਆਂ ਹਨ। ਕੁੜੀਆਂ ਦੇ ਫਰਾਰ ਹੋਣ ਤੋਂ ਮਗਰੋਂ ਉਨ੍ਹਾਂ ਦੇ ਮਾਪੇ ਹੁਣ ਪੁਲਿਸ ਅਤੇ ਅਦਾਲਤ ਦੇ ਚੱਕਰ ਲਗਾ ਰਹੇ ਹਨ।
ਸੁਧੀਰ ਸੂਰੀ ਕਤਲ ਮਾਮਲਾ : ਮੁਲਜ਼ਮ ਸੰਦੀਪ ਸਿੰਘ ਨੂੰ ਮੁੜ ਦੋ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ
https://www.ptcnews.tv/news-in-punjabi/sudhir-suri-murder-case-accused-sandeep-singh-again-sent-to-police-remand-for-two-days-712428
#punjabinews #latestnews #crimenews #SudhirSuri #murdercase #Accused #SandeepSingh #policeremand #court

ਪਿਛਲੇ ਦਿਨੀਂ ਸ਼ਿਵ ਸੈਨਾ ਦੇ ਨੇਤਾ ਦਾ ਕਤਲ ਕਰਨ ਦੇ ਮਾਮਲੇ 'ਚ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਅਦਾਲਤ ਵੱਲੋਂ ਪੁਲਿਸ ਨੂੰ ਤਿੰਨ ਦਿਨ ਲਈ ਦਾ ਦਿੱਤਾ ਗਿਆ ਰਿਮਾਂਡ ਅੱਜ ਸਮਾਪਤ ਹੋਣ ਪਿੱਛੋਂ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ। ਮੁਲਜ਼ਮ ਸੰਦੀਪ ਸਿੰਘ ਨੂੰ ਭਾਰੀ ਸੁਰੱਖਿਆ ਬਲ ਸਮੇਤ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਸੰਦੀਪ…
ਸੁਣਵਾਈ ਦੌਰਾਨ ਹੱਥ 'ਚ ਸਿਗਰਟ ਪੀਂਦੀ ਅੱਧ ਨਗਨ ਨਜ਼ਰ ਆਈ ਮਹਿਲਾ ਜੱਜ, ਵੀਡੀਓ ਵਾਇਰਲ
#HalfNaked #WomenJudge #Law #Order #Court #ZoomMeet #PunjabiNews #PTCNews
https://www.ptcnews.tv/news-in-punjabi/female-judge-was-half-naked-smoking-cigarette-during-hearing-video-viral-713286

ਆਨਲਾਈਨ ਯੁੱਗ ਵਿੱਚ ਲੋਕ ਦਫ਼ਤਰੀ ਕੰਮ ਘਰ ਵਿੱਚ ਹੀ ਬੇਝਿਜਕ ਅਤੇ ਲਾਪਰਵਾਹੀ ਨਾਲ ਕਰਨ ਲੱਗ ਪਏ ਹਨ। ਪਰ ਇਸ ਵਿੱਚ ਕਈ ਵਾਰ ਕੁੱਝ ਲੋਕਾਂ ਨੂੰ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ ਹੈ।