ਮੂੰਹ 'ਤੇ ਰੁਮਾਲ ਬੰਨ੍ਹ ਕੇ ਸ਼ਖ਼ਸ ਨੇ ਰੱਸੀ ਉਪਰ ਪਾਏ ਸੁੱਕਣੇ ਪਾਏ ਕੱਪੜੇ ਕੀਤੇ ਚੋਰੀ
https://www.ptcnews.tv/news-in-punjabi/the-person-with-a-handkerchief-on-his-face-stole-the-clothes-he-was-putting-on-the-rope-to-dry-716164
#Punjabinews #latestnews #crimenews #clothestheft #CCTVfootage

PTC News
ਮੂੰਹ 'ਤੇ ਰੁਮਾਲ ਬੰਨ੍ਹ ਕੇ ਸ਼ਖ਼ਸ ਨੇ ਰੱਸੀ ਉਪਰ ਪਾਏ ਸੁੱਕਣੇ ਪਾਏ ਕੱਪੜੇ ਕੀਤੇ ਚੋਰੀ
ਲੁਧਿਆਣਾ ਸ਼ਹਿਰ ਵਿਚ ਇਕ ਅਨੋਖੀ ਚੋਰੀ ਹੋਈ। ਮੂੰਹ ਉਪਰ ਰੁਮਾਲ ਬੰਨ੍ਹ ਕੇ ਇਕ ਵਿਅਕਤੀ ਘਰ ਦੇ ਬਾਹਰ ਰੱਸੀ 'ਤੇ ਸੁੱਕਣੇ ਪਾਏ ਕੱਪੜੇ ਉਤਾਰ ਕੇ ਇਕ-ਇਕ ਕਰਕੇ ਬੰਡਲ ਬਣਾ ਕੇ ਫ਼ਰਾਰ ਹੋ ਗਿਆ। ਘਰੋਂ ਨਿਕਲਣ ਤੋਂ ਬਾਅਦ ਵਿਅਕਤੀ ਨੇ ਕੱਪੜਿਆਂ ਦਾ ਬੰਡਲ ਕਾਰ ਦੇ ਪਿੱਛੇ ਲੁਕਾ ਦਿੱਤਾ।