ਗਾਇਕਾ ਅਫ਼ਸਾਨਾ ਖ਼ਾਨ ਹਸਪਤਾਲ 'ਚ ਦਾਖ਼ਲ, ਖ਼ੁਦ ਇੰਸਟ੍ਰਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
https://www.ptcnews.tv/news-in-punjabi/singer-afsana-khan-admitted-to-hospital-716954
#AfsanaKhan #admittedinhospital #sharedpicturesonInstagram #PTCNews #LatestNews
https://www.ptcnews.tv/news-in-punjabi/singer-afsana-khan-admitted-to-hospital-716954
#AfsanaKhan #admittedinhospital #sharedpicturesonInstagram #PTCNews #LatestNews
PTC News
ਗਾਇਕਾ ਅਫ਼ਸਾਨਾ ਖ਼ਾਨ ਹਸਪਤਾਲ 'ਚ ਦਾਖ਼ਲ
ਮਸ਼ਹੂਰ ਗਾਇਕਾ ਅਫਸਾਨਾ ਖ਼ਾਨ (Afsana Khan) ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਉਨ੍ਹਾਂ ਨੂੰ ਜ਼ੀਰਕਪੁਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ
ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, 10 ਸਵਾਰੀਆਂ ਗੰਭੀਰ ਜ਼ਖ਼ਮੀ
https://www.ptcnews.tv/news-in-punjabi/uncontrolled-bus-hit-a-tree-10-passengers-seriously-injured-717626
#busaccident #manyinjured #admittedinhospital #crimeNews #PunjabiNews #LatestNews #PTCNews

ਸੋਮਵਾਰ ਦੁਪਹਿਰ ਕਰੀਬ 1 ਵਜੇ ਤਲਵਾੜਾ ਦੇ ਨੇੜੇ ਪੈਂਦੇ ਅੱਡਾ ਝਿਰ ਦੀ ਖੂਹੀ ਕੋਲ ਨਿੱਜੀ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਕਾਰਨ ਬੱਸ ਵਿਚ ਬੈਠੀਆਂ ਸਵਾਰੀਆਂ, ਡਰਾਈਵਰ ਤੇ ਕੰਡਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ।