ਕਰਜ਼ਾ ਲੈਣਾ ਹੋਇਆ ਮਹਿੰਗਾ, RBI ਨੇ 0.50 ਫ਼ੀਸਦੀ ਵਧਾਏ ਰੈਪੋ ਰੇਟ
https://www.ptcnews.tv/borrowing-became-expensive-rbi-increased-repo-rate-by-0-50-percent/
#Punjabnews #latestnews #PTCNEWS #RBI #Reporate #Governor #ShaktikantaDas #Indianeconomy #increase

PTC News
ਕਰਜ਼ਾ ਲੈਣਾ ਹੋਇਆ ਮਹਿੰਗਾ, RBI ਨੇ 0.50 ਫ਼ੀਸਦੀ ਵਧਾਏ ਰੈਪੋ ਰੇਟ
ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਆਮ ਲੋਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ 'ਚ ਵਾਧਾ ਕੀਤਾ ਹੈ। ਇਸ ਵਾਰ ਰੈਪੋ ਰੇਟ 'ਚ .50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਰੈਪੋ ਰੇਟ 'ਚ ਕੀਤੇ ਗਏ ਇਸ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ।
RBI ਨੇ ਰੈਪੋ ਰੇਟ 'ਚ 0.35 ਫ਼ੀਸਦੀ ਕੀਤਾ ਵਾਧਾ, ਕਰਜ਼ੇ ਹੋ ਸਕਦੇ ਨੇ ਮਹਿੰਗੇ
https://www.ptcnews.tv/news-in-punjabi/rbi-has-increased-the-repo-rate-by-035-percent-loans-may-be-expensive-714033
#PunjabiNews #LatestNews #Governor #ShaktikantaDas #RBI #reporate #increased

ਆਰਬੀਆਈ ਨੇ ਰੈਪੋ ਰੇਟ ਵਿੱਚ ਮੁੜ 0.35 ਫੀਸਦੀ ਦਾ ਵਾਧਾ ਕੀਤਾ ਹੈ। ਰੈਪੋ ਰੇਟ ਦੇੇ ਵਧਣ ਨਾਲ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋਣ ਦੇ ਆਸਾਰ ਹਨ ਅਤੇ ਲੋਕਾਂ 'ਤੇ ਜ਼ਿਆਦਾ EMI ਦੇਣ ਦਾ ਦਬਾਅ ਹੋਵੇਗਾ। ਇਹ ਬੈਂਕਾਂ 'ਤੇ ਨਿਰਭਰ ਕਰੇਗਾ। ਇਸ ਨਾਲ ਰੈਪੋ ਦਰ 6.25 ਫੀਸਦੀ ਹੋ ਗਈ ਹੈ।