ਸਕਾਟਲੈਂਡ ਤੋਂ ਪੀਟੀਸੀ ਦੇ ਵਿਸ਼ੇਸ਼ ਸਹਿਯੋਗੀ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਇਸ ਵਰ੍ਹੇ ਦਾ 'ਸਰਵਿਸਜ ਟੂ ਕਮਿਊਨਿਟੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।
https://www.ptcnews.tv/ptc-correspondent-mandeep-khurmi-himmatpura-from-scotland-honored-with-services-to-community
#PTCCorrespondent #MandeepKhurmiHimmatpura #Scotland #ServicesToCommunity #PunjabiNews

PTC News
ਸਕਾਟਲੈਂਡ ਤੋਂ ਪੀਟੀਸੀ ਸੰਵਾਦਦਾਤਾ ਮਨਦੀਪ ਖੁਰਮੀ ਹਿੰਮਤਪੁਰਾ
ਸਕਾਟਲੈਂਡ ਤੋਂ ਪੀਟੀਸੀ ਦੇ ਵਿਸ਼ੇਸ਼ ਸਹਿਯੋਗੀ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਇਸ ਵਰ੍ਹੇ ਦਾ 'ਸਰਵਿਸਜ ਟੂ ਕਮਿਊਨਿਟੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ 'ਚ ਦੇਹਾਂਤ
https://www.ptcnews.tv/britains-queen-elizabeth-ii-passed-away-at-the-age-of-96/
#Punjabnews #latestnews #PTCNEWS #QueenElizabethII #Britain #Internationalnews #obituarynews #Scotland

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਕਾਫੀ ਖ਼ਰਾਬ ਸੀ । ਅੱਜਕਲ੍ਹ ਉਹ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਇਥੇ ਬਾਲਮੋਰਲ ਕੈਸਲ ਵਿਚ ਰਹਿ ਰਹੇ ਸਨ। ਸਿਹਤ ਖ਼ਰਾਬ ਹੋਣ ਕਾਰਨ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਸਨ।
ਜਦੋਂ ਜਨਰਲ ਡਾਇਰ ਦੀ ਗਲਤੀ ਲਈ ਐਲਿਜ਼ਾਬੈਥ-II ਨੇ ਜਲ੍ਹਿਆਂਵਾਲਾ ਬਾਗ਼ ਪਹੁੰਚ ਟੇਕਿਆ ਸੀ ਮੱਥਾ, ਵੀਡੀਓ ਹੋਈ ਵਾਇਰਲ
#Britain #QueenElizabeth2 #BalmoralCastle #Scotland #British #viralvideo #SriHarmandirSahib #SriDarbarSahib
https://www.ptcnews.tv/when-elizabeth-ii-visited-jallianwala-bagh-to-pay-obeisance-to-the-martyrs-viral-video/

ਜਦੋਂ ਮਹਾਰਾਣੀ ਐਲਿਜ਼ਾਬੈਥ-II ਨੇ ਜਲ੍ਹਿਆਂਵਾਲਾ ਬਾਗ਼ ਜਾ ਕੇ ਸ਼ਰਧਾਂਜਲੀ ਭੇਂਟ ਕੀਤੀ। ਮਹਾਰਾਣੀ ਅਜਿਹਾ ਕਰਨ ਵਾਲੀ ਬ੍ਰਿਟਿਸ਼ ਰਾਜ ਦੀ ਪਹਿਲੀ ਮੁਖੀ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।