ETT 5994 STATION CHOICE PORTAL OPEN
👇👇👇👇👇👇👇👇👇👇👇👇👇
ETT 5994 Station Choice Portal Open Now*🎉🎉🎊🎊

The NATION Builder TEACHER
Document 20.pdf
Yoga day 21 june 2026
*ਵੱਡੀ ਖ਼ਬਰ : ETT ਤੋਂ ਮਾਸਟਰ ਕੇਡਰ ਪ੍ਰਮੋਸ਼ਨ ਵਿੱਚ ਵੱਡਾ ਮੋੜ, ਸਟੇਸ਼ਨ ਚੋਣ ਬਾਰੇ ਨਵੀਂ ਅਪਡੇਟ*
ਕੱਲ੍ਹ ਦੀਆਂ ਵੱਡੀ ਗਿਣਤੀ ਵਿੱਚ ਪ੍ਰਮੋਸ਼ਨ ਲਿਸਟਾਂ ਜਾਰੀ ਹੋਣ ਤੋਂ ਬਾਅਦ, ਪੰਜਾਬ ਸਿੱਖਿਆ ਵਿਭਾਗ ਵੱਲੋਂ ਇੱਕ ਹੋਰ ਅਹਿਮ ਅਤੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪ੍ਰਮੋਸ਼ਨਾਂ ਵਿੱਚੋਂ, ETT, HT, CHT ਅਤੇ Non-teaching ਸਟਾਫ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨ ਲਈ Left-out cases ਦੀਆਂ ਲਿਸਟਾਂ ਆਉਣ ਵਾਲੇ 1-2 ਦਿਨਾਂ ਵਿੱਚ ਵਿਭਾਗ ਦੇ ਪੋਰਟਲ 'ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ।
*ਇਕੱਠੀ ਹੋਵੇਗੀ ਸਟੇਸ਼ਨ ਚੋਣ*
ਸੂਤਰਾਂ ਅਨੁਸਾਰ, ਇਹ ਬਚੀਆਂ ਹੋਈਆਂ ਲਿਸਟਾਂ ਜਾਰੀ ਹੋਣ ਤੋਂ ਤੁਰੰਤ ਬਾਅਦ, ਸਾਰੇ ਪ੍ਰਮੋਟ ਹੋਏ ਅਧਿਆਪਕਾਂ ਲਈ 'ਇਕੱਠੀ' ਸਟੇਸ਼ਨ ਚੋਣ (Station Choice) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਸਾਰੇ ਅਧਿਆਪਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਟੇਸ਼ਨ ਚੁਣਨ ਦਾ ਬਰਾਬਰ ਮੌਕਾ ਮਿਲੇਗਾ।
*ETT ਤੋਂ ਮਾਸਟਰ ਕੇਡਰ ਨੂੰ ਤਰਜੀਹ*
ਵਿਭਾਗ ਦੀ ਯੋਜਨਾ ਮੁਤਾਬਕ, ਸਟੇਸ਼ਨ ਚੋਣ ਦੀ ਇਸ ਇਕੱਠੀ ਪ੍ਰਕਿਰਿਆ ਵਿੱਚ, ETT ਤੋਂ ਮਾਸਟਰ ਕੇਡਰ ਵਿੱਚ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੀ ਸਟੇਸ਼ਨ ਚੋਣ ਸਭ ਤੋਂ ਪਹਿਲਾਂ ਕਰਵਾਈ ਜਾਵੇਗੀ।

https://www.instagram.com/reel/DZMvTbRR55x/?igsh=eXNxcjU2c3JhM2lx
➡️ World Environment Day
➡️ Plant A tree 🌴
➡️ World Environment Day
➡️ Plant A tree 🌴
https://www.instagram.com/reel/DZM6adKpNPn/?igsh=bjJ2c2E4cnJ0NTRp
➡️ ਪੀਐਸਪੀਸੀਐਲ ਦੇ ਬੇਰੁਜ਼ਗਾਰਾਂ ਨਾਲ ਕੀਤਾ ਜਾ ਰਿਹਾ ਹੈ ਧੱਕਾ।।
➡️ ਅਣ ਮਨੁੱਖੀ ਤਸੱਦਦ ਕੀਤਾ ਜਾ ਰਿਹਾ ਹੈ ਬੇਰੁਜ਼ਗਾਰਾਂ ਦੇ ਨਾਲ।।
➡️ ਕਿ ਇਹ ਹੈ ਬਦਲਾ ਇਸ ਸਰਕਾਰ ਦਾ??