Study Point 44 Official
3.01K subscribers
87 photos
2 videos
83 files
89 links
Study Point 44 Official Channel

All study material provide this channel
Download Telegram
Punjab Gk 👉

ਪੰਜਾਬ ਦੇ ਦਰਿਆ


🔘 ਸਿੰਧ(3200ਕਿ ਮੀ):-
     ➡️ ਸ਼ੁਰੁਆਤ:- ਮਾਨਸਰੋਵਰ ਝੀਲ ਕੋਲ ਰੇਮੂ ਹਿਮਨਦ ਤੋਂ
     ➡️ਅੰਤ:- ਕਰਾਚੀ (ਪਾਕਿਸਤਾਨ) ਤੋਂ ਅਰਬ ਸਾਗਰ ਵਿੱਚ
     🔸 ਵੈਦਿਕ ਨਾਮ:- ਸਿੰਧੂ
        🔹 ਸਹਾਇਕ ਦਰਿਆ:- ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਸਕਾਰਦੂ, ਸ਼ੋਕ, ਗਿਲਗਿਤ, ਦਰਾਸ
      🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:- ਇਸਲਾਮਾਬਾਦ, ਡੇਰਾ ਗਾਜ਼ੀ ਖ਼ਾਨ, ਡੇਰਾ ਇਸਮਾਇਲ਼ ਖ਼


🔘 ਸਤਲੁਜ (1450ਕਿ ਮੀ):-
      ➡️ ਸ਼ੁਰੁਆਤ:- ਰਾਕਸ਼ਸਤਾਲ ਝੀਲ ਤਿੱਬਤ ਤੋਂ
      ➡️ਅੰਤ:- ਸਿੰਧ ਦਰਿਆ ਮਿਥਾਨਕੋਟ ਵਿੱਚ
       🔸ਵੈਦਿਕ ਨਾਮ:- ਸ਼ੁਤੁਦਰੀ ਜਾਂ ਸਤਲੁੱਤਰੀ
       🔸 ਯੂਨਾਨੀ ਨਾਮ:- ਹੈਮੀਡਰੋਮ(Hesidros)
        🔹 ਸਹਾਇਕ ਦਰਿਆ:- ਬਿਆਸ, ਸਪੀਤੀ, ਬਾਸਪਾ, ਤਿਰੰਗ
        ▪️ਬੰਨ੍ਹ(Dam):- ਕਰਮ ਵੈਂਗਟੁ ਬੰਨ੍ਹ (karcham-wangtoo Dam),  ਭਾਖੜਾ-ਨੰਗਲ ਬੰਨ੍ਹ(ਗੋਬਿੰਦ ਸਾਗਰ ਬੰਨ੍ਹ),  ਨਾਥਪਾ ਝਾਕਰੀ ਬੰਨ੍ਹ (Nathpa Jhakri Dam)
     🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:- ਰੋਪੜ, ਲੁਧਿਆਣਾ, ਫਿਰੋਜ਼ਪੁਰ



🔘 ਬਿਆਸ (470 ਕਿ ਮੀ):-
     ➡️ਸ਼ੁਰੁਆਤ:- ਕੁੱਲੂ ਪਹਾੜੀ ਵਿੱਚ ਬਿਆਸ ਕੁੰਡ ਤੋਂ
     ➡️ਅੰਤ:- ਹਰੀਕੇ ਵਿਖੇ ਸਤਲੁਜ ਦਰਿਆ ਵਿੱਚ (ਤਰਨਤਾਰਨ)
      🔸 ਵੈਦਿਕ ਨਾਮ:- ਵਿਨਾਸ਼
      🔸 ਯੂਨਾਨੀ ਨਾਮ:- ਹਾਈਫਸਿਸ(Hyphasis)
       🔹 ਸਹਾਇਕ ਦਰਿਆ:- ਉਹਲ, ਲੰਬਡੁਗ(lambadug), ਗਜ(gaj), ਚਾਕੀ, ਪਾਰਬਤੀ, ਸੁੁਕੇਤਰੀ
      ▪️ਬੰਨ੍ਹ:- ਪੰਡੋਹ ਬੰਨ੍ਹ (Pandoh Dam), ਜੇਕਰ ਬੰਨ੍ਹ, ਪੌਗ ਬੰਨ੍ਹ (ਮਹਾਰਾਣਾ ਪ੍ਰਤਾਪ ਸਾਗਰ ਡੈਮ)
     🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:- ਪਠਾਨਕੋਟ, ਸ਼੍ਰੀ ਹਰਗੋਬਿੰਦਪੁਰ, ਬਿਆਸ, ਗੋਇੰਦਵਾਲ ਸਾਹਿਬ


🔘 ਰਾਵੀ (720 ਕਿ ਮੀ):-
     ➡️ ਸ਼ੁਰੁਆਤ:- ਰੋਹਤਾਂਗ ਪਾਸ (ਹਿਮਾਚਲ ਪ੍ਰਦੇਸ਼)
     ➡️ਅੰਤ:- ਰੰਗਪੁਰ ਵਿਖੇ ਚਨਾਬ ਦਰਿਆ ਵਿੱਚ
     🔸 ਵੈਦਿਕ ਨਾਮ:- ਪਾਰੁਸ਼ਨੀ
     🔸 ਯੂਨਾਨੀ ਨਾਮ:- ਹਾਈਡ੍ਰਟੀਮ (Hydroatis)
      🔹ਸਹਾਇਕ ਦਰਿਆ:- ਬੁਧਿਲ, ਸਾਹੋ, ਸਿਕਲ
    ▪️ ਬੰਨ੍ਹ:- ਥੀਨ ਬੰਨ੍ਹ (ਰਣਜੀਤ ਸਾਗਰ ਡੈਮ), ਸ਼ਾਹਪੁਰ ਕੰਢੀ ਬੰਨ੍ਹ
    🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:- ਲਾਹੌਰ, ਮਾਧੋਪੁਰ

🔘 ਚਨਾਬ (960ਕਿ ਮੀ):-
     ➡️ ਸ਼ੁਰੁਆਤ:- ਲਾਹੌਲ-ਸਪੀਤੀ( ਹਿਮਾਚਲ ਪ੍ਰਦੇਸ਼)
     ➡️ ਅੰਤ:- ਉਚ ਸ਼ਰੀਫ਼ ਵਿਖੇ ਸਤਲੁਜ ਦਰਿਆ ਵਿੱਚ
      🔸 ਵੈਦਿਕ ਨਾਮ:- ਅਸਕਿਨੀ
      🔸 ਯੂਨਾਨੀ ਨਾਮ:- ਐਸੀਨੇਸ( Acesines)
       🔹 ਸਹਾਇਕ ਦਰਿਆ:- ਜੇਹਲਮ, ਮਾਰੂਸੁਦਰ, ਰਾਵੀ, ਕਰਨਈ
        ▪️ ਬੰਨ੍ਹ:- ਸਲਾਲ ਬੰਨ੍ਹ, ਦੁਲਹਸਤੀ ਬੰਨ੍ਹ, ਬਗਲੀਹਾਰ ਬੰਨ੍ਹ
      🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:+ ਮੁਲਤਾਨ, ਝਾਂਗ, ਗੁਜਰਾਤ (ਪਾਕਿਸਤਾਨ)


🔘 ਜੇਹਲਮ (725):-
     ➡️ ਸ਼ੁਰੁਆਤ:- ਵੇਰੀਨਾਗ ਬਸੰਤ (J&K)
     ➡️ ਅੰਤ:- ਤ੍ਰਿਮੁ ਵਿਖੇ (ਝੰਗ) ਚਨਾਬ ਦਰਿਆ ਵਿੱਚ
     🔸 ਵੈਦਿਕ ਨਾਮ:- ਵਿਤਸਤਾ
     🔸 ਯੂਨਾਨੀ ਨਾਮ:- ਹਾਈਡਾਸਪਸ(Hydaspas)
      🔹 ਸਹਾਇਕ ਦਰਿਆ:- ਕਿਸ਼ਨ ਗੰਗਾ, ਨੀਲਮ, ਕੁੰਹਰ, ਪੁੰਛ
      ▪️ਬੰਨ੍ਹ:- ਕਰੀ ਬੰਨ੍ਹ, ਮੰਗਲਾ ਬੰਨ੍ਹ (POK), ਰਸੂਲ ਬੰਨ੍ਹ
     🔹 ਦਰਿਆ ਦੇ ਕਿਨਾਰੇ ਤੇ ਬਸੇ ਸ਼ਹਿਰ:- ਸ਼੍ਰੀਨਗਰ, ਮੁਜ਼ੱਫਰਾਬਾਦ

🔘 ਘੱਗਰ (320ਕਿ ਮੀ):-
    ➡️ ਸ਼ੁਰੁਆਤ:- ਨਾਰਥਵੈਸਟਰਨ , ਹਿਮਾਚਲ ਪ੍ਰਦੇਸ਼ ਵਿੱਚ ਸ਼ਿਵਾਲਿਕ
    ➡️ ਅੰਤ:- ਮਹਾਨ ਭਾਰਤੀ (ਥਾਰ) ਮਾਰੂਥਲ
     🔸ਵੈਦਿਕ ਨਾਮ:- ਦ੍ਰਿਸ਼ਟਵਦੀ
      🔸 ਯੂਨਾਨੀ ਨਾਮ:- ਹਕਰਾ (Hakra)
      🔹 ਸਹਾਇਕ ਦਰਿਆ:- ਕੌਸ਼ੱਲਿਆ, ਮਾਰਕੰਡਾ, ਟਣਗਰੀ, ਚੈਤਾਂਗ
     
👍272
👍3
👍12
👍1
भारतीय राष्ट्रीय आंदोलन सभी प्रमुख घटनाएं -

1885 - कांग्रेस की स्थापना
1905 - बंगाल का विभाजन
1906 - मुस्लिम लीग
1907 - कांग्रेस का विभाजन
1908 - खुदीराम बोस को फाँसी
1909 - मार्लो मिंटो सुधार अधिनियम
1913 - गदर आंदोलन
1914 - प्रथम विश्वयुद्ध की सुरुवात
1915 - गांधी जी का भारत आगमन
1916 - लखनऊ समझौता
1916 - होमरूल लीग आंदोलन
1917 - चंपारण सत्याग्रह
1918 - अहमदाबाद मील मजदूर आंदोलन
1918 - खेड़ा आंदोलन
1919 - रौलेट एक्ट
1919 - जलियांवाला बाग हत्याकांड
1919 - खिलाफत आंदोलन
1920 - असहयोग आंदोलन
1922 - चौरी चौरा कांड
1923 - स्वराज पार्टी
1924 - कांग्रेस का बेलगाम अधिवेशन
1925 - काकोरी कांड
1928 - साइमन कमीशन
1929 - लाहौर अधिवेशन
1929 - दांडी मार्च
1930 - सविनय अवज्ञा आंदोलन
1931 - गांधी - इरविन समझौता
1930 - प्रथम गोलमेज सम्मेलन
1931 - द्वितीय गोलमेज सम्मेलन
1932 - तृतीय गोलमेज सम्मेलन
1932 - पूना समझौता
1940 - व्यक्तिगत सत्याग्रह
1940 - पाकिस्तान की मांग
1942 - क्रिप्स मिशन
1942 - भारत छोड़ो आंदोलन
1942 - आजाद हिंद फौज
1945 - वेवेल योजना शिमला समझौता
1946 - नौसेना विद्रोह
1946 - कैबिनेट मिशन
1947 - माउंटबेटन योजन
👍23
👍2
🔔 PSPCL 2500 ASSISTANT LINEMAN RECRUITMENT OUT
👍4🔥1
1113179547363670923375.pdf
2.4 MB
PUNJAB POLICE CONSTABLE 1746 POSTS DETAILED NOTIFICATION Out
👉ONLINE APPLY DATE - 21 FEB 2025
Link 👉https://cdn.digialm.com/EForms/configuredHtml/31526/93020/Index.html
Study Point 44 Official
Adobe Scan 12 Feb 2025.pdf
Ett 5994 Station Choise 👆👆
CLERK-SK-ROLL.pdf
9.1 MB
PSSSB Clerk/Storekeeper Result Out 👆
Check It
1
https://pstet.pseb.ac.in/Login.aspx
PSTET 2024 Final Result 👆
Study Point 44 Official
https://youtu.be/cDUMH5-cW0Y?si=2JSuuEs8AL_BnZlx
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 🙏