Study Point 44 Official
3.01K subscribers
87 photos
2 videos
83 files
89 links
Study Point 44 Official Channel

All study material provide this channel
Download Telegram
Type Test Result Out 👆
👍1
👍4
ਦੋਸਤੋ ਇਹ Clerk ਅਤੇ CCDEO ਦੀ common Candidates ਦੀ ਲਿਸਟ ਹੈ ਜਿਸ ਵਿੱਚ ਕਿ 966 Candidate Common ਹਨ।

📣ਦੋਸਤੋ ਇਹ ਤੁਹਾਡੇ ਲਈ ਬਹੁਤ proud💫 ਦੀ ਗੱਲ ਹੈ ਕਿ ਤੁਹਾਡਾ 2-2 ਪੋਸਟਾਂ ਵਿੱਚ ਨਾਮ ਆਇਆ ਹੈ ਅਤੇ ਤੁਸੀਂ already champion👑 ਹੋ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ ਪਰ ਦੋਸਤੋ ਮੇਰੀ ਬੇਨਤੀ ਹੈ ਕਿ ਤੁਸੀਂ ਸਿਰਫ 1 ਪੋਸਟ ਤੇ ਹੀ join ਕਰਨਾ ਹੈ ਤੁਹਾਡਾ ਜਿਸ ਭਰਤੀ ਵਿੱਚ Safe Zone ਬਣ ਰਿਹਾ ਹੈ ਅਤੇ ਜੇਕਰ ਦੋਵਾਂ ਵਿੱਚ safe rank ਹੈ ਤੁਸੀਂ ਸਿਰਫ 1 ਪੋਸਟ ਵਿਚ ਹੀ ਕਾਊਂਸਲਿੰਗ ਕਰਵਾ ਕੇ join ਕਰੋ । ਕਿਉਕਿ ਤੁਹਾਡੇ ਇਸ ਕਦਮ ਨਾਲ ਕੋਈ ਹੋਰ ਬੱਚਾ ਜੋ ਕੇ ਸਿਰਫ ਕੁੱਝ ਨੰਬਰ ਕਰਕੇ rank ਵਿੱਚ ਪਿੱਛੇ ਹੋਵੇਗਾ ਓਸਨੂੰ ਇਹ ਨੌਕਰੀ ਮਿਲੇਗੀ ਅਤੇ ਤੁਹਾਡੇ ਇਸ ਕਦਮ ਨਾਲ ਹੀ ਉਹ ਵੀ ਆਪਣਾ ਅਤੇ ਆਪਣੇ ਮਾ ਬਾਪ ਦਾ ਨਾਮ ਰੌਸ਼ਨ ਕਰ ਸਕੇਗਾ ਅਤੇ ਇਕ ਹੋਰ ਬੇਰੁਜਗਾਰ ਨੂੰ ਰੋਜ਼ਗਾਰ ਮਿਲੇਗਾ ਅਤੇ ਉਸ ਵਿਚ ਤੁਹਾਡਾ ਵੀ contribution ਹੋਵੇਗਾ ਵਿਚਾਰ ਜਰੂਰ ਕਰਯੋ ਇਕ ਵਾਰ ਕਿਉਕਿ ਬਾਅਦ ਵਿਚ waiting ਲਿਸਟਾਂ ਕਈ ਵਾਰ ਆਉਂਦੀਆਂ ਨਹੀਂ ਅਤੇ ਜੇਕਰ ਆਉਂਦੀਆਂ ਵੀ ਹਨ ਤਾ complete ਨਹੀਂ ਆਉਂਦੀਆਂ👍

👉CCDEO ਅਤੇ Simple ਕਲਰਕ ਦੋਵੇਂ ਹੀ ਵਧੀਆ ਪੋਸਟਾਂ ਹਨ ਤੁਸੀਂ ਚਾਹੇ ਕਿਸੇ ਵੀ ਪੋਸਟ ਲਈ join ਕਰ ਸਕਦੇ ਹੋ । ਦੋਵਾਂ ਦਾ pay scale ਵੀ same ਹੈ ।
👍17🤯5
Kise student kol driver operator da paper hega tan plz send me WhatsApp no 9914648088
1
1117494271838717065931 (1).pdf
488.8 KB
PUNJAB Police Sub Inspector Official Cut off 2023
👍4
Admit Cards Out for Punjab Police Sub Inspector 2023 Physical Trials

Login Link - https://cdn.digialm.com/EForms/configuredHtml/31526/81514/login.html