ਪੰਜਾਬ ਪੁਲਿਸ ਦੇ ਪੇਪਰਾਂ ਦੀ ਤਿਆਰੀ ਲਈ ਉੱਪਰ👆ਦਿੱਤੇ ਗਰੁੱਪ ਨੂੰ Join ਕਰੋ।
ਇਸ ਗਰੁੱਪ ਵਿਚ Free Study Material Provide ਕੀਤਾ ਜਾਵੇਗਾ।
ਇਸ ਗਰੁੱਪ ਵਿਚ Free Study Material Provide ਕੀਤਾ ਜਾਵੇਗਾ।
👍9❤6🥰1
Indian Polity subject kise ਦਾ strong hai and video ਬਣਾਉਣ ch interested hove tan contact krna - 9517344544
👍5❤2🔥1
Study Point 44 Official
PublicnoticeregardingScrutinyScheduleforETT5994posts13_07_2023.pdf
Ett 5994 Cadre Official Cut ☝️
❤4
*ਜਿਹੜੇ ਉਮੀਦਵਾਰਾਂ ਦਾ Punjab Police Constable & PSSSB Clerk ਦਾ ਇਮਤਿਹਾਨ ਇਕੋ ਦਿਨ ਹੈ ਤਾਂ ਉਹ ਉਮੀਦਵਾਰ Punjab Police Constable ਦੀ Id Login ਕਰਕੇ Helpdesk ਵਿੱਚ ਜਾਕੇ ਉੱਥੇ Ticket Generate ਕਰ ਸਕਦੇ ਹਨ। Ticket Generate ਕਰਦੇ ਸਮੇਂ ਤੁਸੀਂ ਆਪਣਾ PSSSB ਦਾ Admit Card ਜਰੂਰ Upload ਕਰਨਾ ਹੋਵੇਗਾ। ਇਸ ਨਾਲ ਤੁਹਾਡਾ Constable ਦਾ ਇਮਤਿਹਾਨ ਕਿਸੇ ਹੋਰ Shift ਵਿੱਚ Adjust ਕੀਤਾ ਜਾ ਸਕਦਾ ਹੈ।*
👍7