👍34🔥2🥰2👏2👎1😢1
ਪੰਜਾਬ ਦੀ ਬੋਲੀ ਨੂੰ ਸਭ ਤੋਂ 'ਪੰਜਾਬੀ' ਕਿਸ ਨੇ ਕਿਹਾ ਸੀ?
Anonymous Quiz
14%
ਪੀਲੂ
13%
ਦਮੋਦਰ
49%
ਬਾਬਾ ਫਰੀਦ
24%
ਹਾਫਿਜ਼ ਬਰਖੁਰਦਾਰ
👍31🤔14😁6🥰4👏1
ਪੰਜਾਬ ਦਾ 23ਵਾਂ ਜ਼ਿਲਾ ਕਿਹੜੇ ਤਿਉਹਾਰ ਮੌਕੇ ਬਣਾਇਆ ਗਿਆ ਸੀ?
Anonymous Quiz
62%
ਈਦ
24%
ਵਿਸਾਖੀ
6%
ਲੋਹੜੀ
8%
ਮਾਘੀ
👏14❤13👍8🔥4🥰2
❤25👍8🕊8👎1🔥1
ਪੰਜਾਬ ਵਿਚ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
Anonymous Quiz
27%
1866
46%
1849
18%
1877
8%
1845
👍16🔥5🤔3👎2👏2🥰1
👍14😢7🥰4👏4👎3🤔3🔥1😱1
👏11👍5🔥4😢4😁2🥰1
ਇਨਕਲਾਬ ਜਿੰਦਾਬਾਦ ਨਾਅਰਾ ਕਿਸ ਨੇ ਦਿੱਤਾ ਸੀ?
Anonymous Quiz
58%
ਸ. ਭਗਤ ਸਿੰਘ
23%
ਮੁਹੰਮਦ ਇਕਬਾਲ
8%
ਰਾਸ ਬਿਹਾਰੀ ਬੋਸ
10%
ਕਰਤਾਰ ਸਿੰਘ ਸਰਾਭਾ
👍14😢8😁3🤔2❤1🔥1👏1
ਹਿੰਦੀ ਪੈਸੇਫਿਕ ਐਸੋਸੀਏਸ਼ਨ ਕਿਹੜੀ ਪਾਰਟੀ ਦਾ ਮੁੱਢਲਾ ਨਾਮ ਸੀ?
Anonymous Quiz
35%
ਗਦਰ ਪਾਰਟੀ
20%
ਸਿੰਘ ਸਭਾ ਲਹਿਰ
31%
ਉਪਰੋਕਤ ਦੋਵੇਂ
13%
ਕਿਰਸਾਨੀ ਲਹਿਰ
👍6❤2🔥2😁2😢2👏1
ਕਰਤਾਰ ਸਿੰਘ ਸਰਾਭਾ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
Anonymous Quiz
6%
ਮੁੰਬਈ
14%
ਅੰਮ੍ਰਿਤਸਰ
28%
ਦਿੱਲੀ
53%
ਲਾਹੌਰ
🥰7❤3👍2🔥2😢2
ਕਿਹੜੇ ਵਿਅਕਤੀ ਨੇ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਕਿਰਾਏ ਤੇ ਲਿਆ ਸੀ?
Anonymous Quiz
8%
ਬਾਬਾ ਰਾਮ ਸਿੰਘ
29%
ਸੋਹਣ ਸਿੰਘ ਭਕਨਾ
58%
ਬਾਬਾ ਗੁਰਦਿੱਤ
6%
ਲਾਲਾ ਲਾਜਪਤ ਰਾਏ
👍13🔥3🤯3😢3👎1🥰1
ਸਾਂਡਰਸ ਦੀ ਹੱਤਿਆ ਵਿਚ ਕਿਹੜੇ ਕ੍ਰਾਂਤੀਕਾਰੀ ਦਾ ਯੋਗਦਾਨ ਨਹੀਂ ਸੀ?
Anonymous Quiz
23%
ਭਗਤ ਸਿੰਘ
9%
ਰਾਜਗੁਰੂ
8%
ਸੁਖਦੇਵ
60%
ਚੰਦਰ ਸ਼ੇਖਰ ਆਜ਼ਾਦ
👍17😢6🔥3❤1👏1
🔥11💔7👍6🥰3😁1
👍33❤6🔥4👎2💔2🥰1
Kise student nu हिन्दी typing aundi hove plz contact me 9517344544
👍11❤1👎1