Dear Students tuhde vicho je kise nu हिंदी Typing aundi hai tan 9517344544 te massge kro
👍11
ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖ ਧਰਮ ਦਾ ਕੇਂਦਰੀ ਧਾਰਮਿਕ ਪਾਠ ਹੈ, ਜਿਸ ਨੂੰ ਸਿੱਖ ਧਰਮ ਦੇ ਅੰਤਮ ਸਰਬਸ਼ਕਤੀਮਾਨ ਗੁਰੂ ਮੰਨਦੇ ਹਨ।[1] ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 36 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ।
👍21🙏7
Punjab gk
1. ਪੰਜਾਬ ਕਦੋ ਹੋਂਦ ਵਿਚ ਆਇਆ ਸੀ
1 ਨਵੰਬਰ 1966 ਨੂੰ
2. ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਿਸ ਨੇ ਕੀਤਾ ਸੀ
ਗੁਰੂ ਅਰਜਨ ਦੇਵ ਜੀ ਨੇ
3. ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਦੋ ਕੀਤਾ ਗਿਆ ਸੀ
1604 ਈ ;ਵਿਚ
4. ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਤੇ ਉਹਨਾਂ ਦਾ ਜਨਮ ਕਦੋ ਹੋਇਆ
ਗੁਰੂ ਨਾਨਕ ਦੇਵ ਜੀ ਸਨ ਤੇ ਉਹਨਾਂ ਦਾ ਜਨਮ 1469 ਈ ; ਨੂੰ
5. ਸਿੱਖਾਂ ਦੇ ਦਸਵੇਂ ਗੁਰੂ ਕੌਣ ਹੈ
ਗੁਰੂ ਗੋਬਿੰਦ ਸਿੰਘ ਜੀ
6. ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਨਾ ਕੀ ਸੀ
ਬੁੱਧ ਸਿੰਘ
7. ਗੁਰੂ ਤੇਗ ਬਹਾਦੁਰ ਜੀ ਦੇ ਬਚਪਨ ਦਾ ਨਾ ਕੀ ਸੀ
ਤਿਆਗ ਮੱਲ
8. ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕਦੋ ਕੀਤਾ
1739 ਈ ;
9. ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਰਸਮ ਕਿੱਥੇ ਨਭਾਈ ਗਈ ਸੀ
ਬਟਾਲੇ
10. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਸਮਰਾਟ ਨੇ ਸ਼ਹੀਦ ਕਰਵਾਇਆ ਸੀ
ਔਰੰਗਜੇਬ ਨੇ
11. ਪਹਿਲਾ ਘੱਲੂ-ਘਾਰਾਂ ਕਦੋਂ ਹੋਇਆ ਸੀ
1746 ਵਿਚ
12. ਰਾਮਗੜ੍ਹੀਆਂ ਮਿਸਲ ਦੀ ਨੀਂਹ ਕਿਸ ਨੇ ਰੱਖੀ ਸੀ
ਜੱਸਾ ਸਿੰਘ ਰਾਮਗੜ੍ਹੀਆਂ
13. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ
13 ,ਨਵੰਬਰ 1780
14. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ ਕਦੋ ਪ੍ਰਾਪਤ ਕੀਤੀ ਸੀ
1799 ਈ ; ਵਿਚ
15. ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋ ਮਿਲਾਇਆ ਗਿਆ ਸੀ
1849 ਵਿੱਚ
16. ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ
ਰਾਜਾ ਰਾਮ ਮੋਹਨ ਰਾਏ
17. ਕੂਕਾ ਲਹਿਰ ਦਾ ਬਾਨੀ ਕੌਣ ਸੀ
ਬਾਬਾ ਰਾਮ ਸਿੰਘ
18. ਪੰਜਾਬ ਦਾ ਲਿੰਗ ਅਨੁਪਾਤ ਕੀ ਹੈ
1000 ਲੜਕਿਆਂ ਪਿੱਛੇ 893 ਲੜਕੀਆਂ ਹਨ
19. ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿਨਵਾ ਸਥਾਨ ਹੈ
19 ਵਾ
20. ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ
ਪੰਜਾਬੀ , ਹਿੰਦੀ , ਉਰਦੂ , ਅੰਗਰੇਜ਼ੀ
21. ਪੰਜਾਬ ਵਿੱਚ ਵਿਧਾਨ ਸਭਾ ਹਲਕੇ ਕਿੰਨੇ ਹਨ
117
22. ਪੰਜਾਬ ਵਿੱਚ ਲੋਕ ਸਭਾ ਹਲਕੇ ਕਿੰਨੇ ਹਨ
13
23. ਪੰਜਾਬ ਵਿੱਚ ਰਾਜ ਸਭਾ ਹਲਕੇ ਕਿੰਨੇ ਹਨ
7
24. ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕੌਣ ਹੈ
ਭਾਈ ਵੀਰ ਸਿੰਘ
25. ਪੰਜਾਬ ਦੇ ਕਿਹੜੇ ਲੇਖਕ ਨੂੰ ਛੇਵਾਂ ਦਰਿਆ ਹੋਣ ਦਾ ਮਾਣ ਪ੍ਰਾਪਤ ਹੈ
ਪ੍ਰੋ ; ਪੂਰਨ ਸਿੰਘ
26. ਪੰਜਾਬ ਦੀਆਂ ਮਸਹੂਰ ਲੋਕ - ਗਾਥਾਵਾਂ
ਪੂਰਨ ਭਗਤ
ਹੀਰ ਰਾਂਝਾ ਮਿਰਜ਼ਾ ਸਾਹਿਬ
ਸੋਹਣੀ ਮਹੀਵਾਲ
ਰੂਪ ਬਸੰਤ
27. ਫਾਸੀ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਕਿੰਨੀ ਸੀ
23 ਸਾਲ 5ਮਹੀਨੇ ਤੇ 27 ਦਿਨ
28. ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ
24 ਮਈ 1896 ਪਿੰਡ ਸਰਾਭਾ ਜ਼ਿਲਾ ਲੁਧਿਆਣਾ ਵਿਖੇ ਹੋਇਆ
29. ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਕਦੋ ਮਾਰੀ
13 ਮਾਰਚ , 1940
30. ਸ਼ਹੀਦ ਊਧਮ ਸਿੰਘ ਨੂੰ ਫਾਂਸੀ ਕਦੋ ਦਿੱਤੀ ਗਈ
31 , ਜੁਲਾਈ 1941 ਨੂੰ
31. ਮਦਨ ਲਾਲ ਢੀਂਗਰਾ ਨੇ ਲੰਡਨ ਵਿੱਚ ਕਿਸ ਦੀ ਹੱਤਿਆ ਕੀਤੀ ਸੀ
ਕਰਜ਼ਨ ਵਾਇਨੀ ਨੂੰ ਗੋਲੀ ਮਾਰੀ
32. ਖਾਲਸਾ ਪੰਥ ਦੀ ਸਥਾਪਨਾ ਕਦੋ ਕੀਤੀ
1699 ਈ ;
33. ਹੜੱਪਾ ਸੱਭਿਅਤਾ ਦੇ ਸਥਾਨ ਮੋਹਿੰਜੋਦਾੜੋ ਦਾ ਅਰਥ ਕੀ ਹੈ
ਮ੍ਰਿਤਕਾਂ ਦਾ ਟਿੱਲਾ
34. ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾ ਕੀ ਸੀ
ਲਛਮਣ ਦਾਸ
35. ਜ਼ਫ਼ਰਨਾਮੇ ਦਾ ਅਰਥ ਕੀ ਹੈ
ਜਿੱਤ ਦੀ ਚਿੱਠੀ
36. ਮੌਰੀਆ ਵੰਸ਼ ਦਾ ਸੱਭ ਪ੍ਰਸਿੱਧ ਰਾਜਾ ਕਿਹੜਾ ਸੀ
ਅਸ਼ੋਕ ਮਹਾਨ ਹੈ
37. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋ ਹੋਈ ਸੀ
1839 ਈ ;
38. ਪੰਜਾਬ ਦਾ ਮੁੱਖ ਦਰਿਆ ਕਿਹੜਾ ਹੈ
ਸਤਲੁਜ
39. ਪੰਜਾਬ ਵਿੱਚ ਰੇਲ ਮਾਰਗਾਂ ਦਾ ਸੱਭ ਤੋਂ ਵੱਡਾ ਜੰਕਸ਼ਨ ਕਿੱਥੇ ਹੈ
ਬਠਿੰਡਾ
40. ਅੰਮ੍ਰਿਤਸਰ ਦਾ ਪਹਿਲਾ ਨਾ ਕੀ ਸੀ
ਰਾਮਦਾਸ ਨਗਰ
41. ਪਟਿਆਲਾ ਸ਼ਹਿਰ ਕਿਸ ਨੇ ਵਸਾਇਆਂ ਸੀ
ਬਾਬਾ ਆਲਾ ਸਿੰਘ ਨੇ
42. ਮੁਕਤਸਰ ਦਾ ਪਹਿਲਾ ਨਾ ਕੀ ਸੀ
ਖਿਦਰਾਣਾ
43. ਹਿੰਦ ਦੀ ਚਾਦਰ ਕਿਸ ਨੂੰ ਕਹਿੰਦੇ ਹਨ
ਗੁਰੂ ਤੇਗ ਬਹਾਦੁਰ ਜੀ ਨੂੰ
44. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾ ਕੀ ਸੀ
ਭਾਈ ਲਹਿਣਾ ਜੀ
45. ਗੁਰੂ ਰਾਮਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ
ਚੌਥੇ ਗੁਰੂ ਸਨ
46. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾ ਕੀ ਸੀ
ਭਾਈ ਜੇਠਾ ਜੀ
47. ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ
ਗੁਰੂ ਰਾਮਦਾਸ ਜੀ
48. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋ ਹੋਇਆ ਸੀ
22 ਦਸੰਬਰ , 1666 ਨੂੰ ਪਟਨਾ ਸ਼ਹਿਰ
49. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਤੇ ਮਾਤਾ ਦਾ ਕੀ ਨਾਮ ਸੀ
ਪਿਤਾ ਦਾ ਨਾ ਗੁਰੂ ਤੇਗ ਬਹਾਦੁਰ ਜੀ ਤੇ ਮਾਤਾ ਦਾ ਨਾ ਮਾਤਾ ਗੁਜਰੀ ਜੀ
50. ਫੈਜ਼ਲਪੁਰੀਆ ਮਿਸਲ ਦਾ ਨੇਤਾ ਕੌਣ ਸੀ
ਨਵਾਬ ਕਪੂਰ ਸਿੰਘ
51. ਆਹਲੂਵਾਲੀਆਂ ਮਿਸਲ ਦਾ ਨੇਤਾ ਕੌਣ ਸੀ
ਜੱਸਾ ਸਿੰਘ ਆਹਲੂਵਾਲੀਆਂ
52. ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ
ਸੁਰਿੰਦਰ ਕੌਰ ਨੂੰ
53. ਪੰਜਾਬ ਵਿੱਚ ਕਿੰਨੇ ਮੈਡੀਕਲ ਕਾਲਜ ਹਨ
17
54. ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲੈਣ ਵਾਲੇ ਪਹਿਲੇ ਐਥਲੀਟ ਕੌਣ ਸਨ
ਹਰਭਜਨ ਸਿੰਘ ਜੋ ਕਿ ਜਲੰਧਰ ਦੇ ਰਹਿਣ ਵਾਲੇ ਸਨ
55. ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਕਿਹੜੇ ਸਨ
ਸਰਦਾਰ ਮਨਮੋਹਨ ਸਿੰਘ
56. ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਕੌਣ ਸਨ
ਗਿਆਨੀ ਜ਼ੈਲ ਸਿੰਘ
57. ਮਾਨ ਸਰੋਵਰ ਝੀਲ ਕਿਸ ਦਰਿਆ ਦਾ ਸੋਮਾ ਹੈ
ਸਤਲੁਜ
58. ਪੰਚਨੰਦਾ ਤੋਂ ਕੀ ਭਾਵ ਹੈ
ਪੰਜ ਦਰਿਆਵਾਂ ਦੀ ਧਰਤੀ
59. ਜੰਗਨਾਮਾ ਦਾ ਲੇਖਕ ਕੌਣ ਸੀ
ਕਾਜ਼ੀ ਨੂਰ ਮੁਹੰਮਦ
60. ਇਰਾਨ ਵਿਚ ਫੁਲਕਾਰੀ ਨੂੰ ਕੀ ਕਹਿੰਦੇ ਹਨ
ਗੁਲਕਾਰੀ

👍147❤26👏17✍2
Public_Notice_regarding_Post_of_Assitant_Treasurer_Clarification.pdf
365.2 KB
Public Notice regarding Post of Assitant Treasurer Clarification of Praference Advertisement No 18 of 2022.pdf
First Allocation List Adv No 17 of 2021.pdf
2.4 MB
First Allocation List Adv No 17 of 2021.pdf