GURMANTAR DRIR CLASS
1.7K subscribers
3 files
9 links
Simran training class for all.
Download Telegram
Live stream finished (4 seconds)
Live stream started
Live stream finished (1 day)
Live stream started
Live stream finished (6 days)
Live stream started
Live stream finished (2 hours)
Live stream started
Live stream finished (6 days)
Live stream started
Live stream finished (4 days)
Live stream started
Forwarded from GURMANTER DRIR LEHAR PRIVAR (Manvinder kaur)
🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਕਿ ਗੁਰਮੰਤਰ ਦ੍ਰਿੜ ਲਹਿਰ ਟੈਲੀਗਰਾਮ ਚੈਨਲ ਤੇ ਰਾਤ 8 ਤੋਂ 9 ਵਜੇ ਤੱਕ ਖੁੱਲੀ ਕਲਾਸ ਹੁੰਦੀ ਹੈ ਜਿਸ ਨੂੰ Open ਕਲਾਸ ਕਿਹਾ ਜਾਂਦਾ ਹੈ। ਸਾਰੇ ਗੁਰਮੁਖਾਂ ਦੇ ਮਾਈਕ ਖੋਲ ਦਿੱਤੇ ਜਾਂਦੇ ਹਨ ਅਤੇ ਸੰਗਤੀ ਸਿਮਰਨ ਕੀਤਾ ਜਾਂਦਾ ਹੈ। ਸਾਰੇ ਗੁਰਮੁਖਾਂ ਨੂੰ ਬੇਨਤੀ ਹੈ ਕਿ ਓਪਨ ਕਲਾਸ ਵਿੱਚ ਆਪਣੀ ਹਾਜ਼ਰੀ ਲਗਾਉ ਜੀ। ਇਸ ਕਲਾਸ ਦੀ ਐਡਮਨ ਦੀ ਸੇਵਾ ਗੁਰਮੁਖ ਪਿਆਰੇ ਮਨਜੀਤ ਸਿੰਘ ਜੀ ਦਿੱਲੀ ਤੋਂ ਨਿਭਾਉਂਦੇ ਹਨ।

ਸੰਗਤ ਨੂੰ ਬੇਨਤੀ ਹੈ ਕਿ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰਮੁਖ ਖੁੱਲੀ ਕਲਾਸ ਵਿੱਚ ਹਾਜ਼ਰ ਹੋ ਕੇ ਸੰਗਤੀ ਸਿਮਰਨ ਦਾ ਲਾਹਾ ਪ੍ਰਾਪਤ ਕਰਨ ਜੀ।

ਧੰਨਵਾਦ ਜੀਓ 🙏