Panj Aab Study
2.95K subscribers
1.29K photos
570 files
1.7K links
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs
Our WhatsApp Channel -
https://whatsapp.com/channel/0029Va47jWXDuMRiuLquy81W
Download Telegram
💫Punjab Police Constable 2025 Result

💫Score Cards Out

💫Result Out 2025

💫Final Answer Key 2025

Video ਦੇਖੋ 👇🏻
https://youtu.be/LNQKemmQWEk
❤3
💫Punjab Police Constable 2025 Physical Test

💫 Physical Test ਕਦੋਂ ਹੋਵੇਗਾ?

💫 ਖਿੱਚ ਲਵੋ ਤਿਆਰੀ

💫Final Answer Key 2025

Video ਦੇਖੋ 👇🏻
https://youtu.be/OuY1FlKPd7U
👍2
💫 Cut Off Punjab Police Constable 2025 Physical Test

💫 Merit List Punjab Police

💫 ਮੈਰਿਟ ਲਿਸਟ ਵਿੱਚ ਆਪਣਾ ਰੋਲ ਨੰਬਰ ਦੇਖੋ

Video ਦੇਖੋ 👇🏻
https://youtu.be/1RruQdTcwYk
❤2
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ😭😭

ਪੰਜਾਬੀ ਜਗਤ ਲਈ ਬਹੁਤ ਹੀ ਮੰਦਭਾਗੀ ਖ਼ਬਰ😭😭
😢13
Public Notice for Written Exam to be held from 05.09.2025 to 08.08.2025 for the post of Stenotypist (Advt. No. 11 of 2024) and Junior Scale Stenographer (Advt No. 07 of 2023)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੋਵਣ ਜੀ🙏
❤7🙏3
PSTET 2024 ਦੀ ਪ੍ਰੀਖਿਆ ਜਿਹੜੀ ਕਿ 01 ਦਸੰਬਰ 2024 ਨੂੰ ਕਰਵਾਈ ਗਈ ਸੀ, ਦਾ ਨਤੀਜਾ Revise ਕੀਤਾ ਗਿਆ ਹੈ।

ਜਿਨ੍ਹਾਂ ਦੋਸਤਾਂ ਦਾ ਪਹਿਲਾਂ ਪੇਪਰ ਕਲੀਅਰ ਹੋਣ ਤੋਂ ਰਹਿੰਦਾ ਸੀ, ਜਿਸ ਨੇ ਵੀ ਪੇਪਰ ਦਿੱਤਾ ਸੀ (Oualify Marks ਦੇ ਕਰੀਬ ਵਾਲੇ ਸਾਰੇ ਦੋਸਤ) ਆਪਣਾ ਨਤੀਜਾ ਜ਼ਰੂਰ ਚੈੱਕ ਕਰੋ ਜੀ।

Paper 1 and Paper 2 ਦੋਨਾਂ ਲਈ ਹੀ।

Result Link -
https://pstet.pseb.ac.in/Login.aspx
❤1
Holidays in Punjab
ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਛੁੱਟੀਆਂ ਦਾ ਐਲਾਨ
ਵਾਹਿਗੁਰੂ ਜੀ 'ਪੰਜਾਬ' ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ🙏
🙏4
💫Punjab Police Constable New Update Today

💫Physcal Screening Test Postponed

ਵਾਹਿਗੁਰੂ ਜੀ ਪੰਜਾਬ ਦਾ ਭਲਾ ਕਰਨਾ🙏
https://youtu.be/_w3JShNF0vU
07 ਸਤੰਬਰ ਤੱਕ ਛੁੱਟੀਆਂ ਦਾ ਐਲਾਨ
😢4❤1
ਅਧਿਆਪਕ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 😊 🎉

Happy Teacher's Day to All
❤8🥰1
ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਖੁੱਲਣ ਸਬੰਧੀ ਜਾਣਕਾਰੀ
❤2🤩2
💫Punjab Police Constable New Update Today

💫 ਖਿੱਚ ਲਵੋ ਤਿਆਰੀ

💫Physcal Screening Test New Dates

https://youtu.be/RjR7hqmSRKE
PUBLIC NOTICE REGARDING RESCHEDULE OF PRELIMINARY EXAMINATION

UPLOADED ON 12-09-2025
❤3👍1😱1
Punjab Police Constable 2025 Revised Cut Off Marks
💫Punjab Police Constable New Update Today

💫 New Cut Off ਜਾਰੀ

💫 New Merit List ਆ ਗਈ

💫Physcal Screening Test Update

https://youtu.be/xe30zimMDV0
❤4👍1
ਪੰਜਾਬੀ ਗਾਇਕ ਰਾਜਬੀਰ ਜਵੰਦਾ ਦਾ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਵਾਹਿਗੁਰੂ ਜੀ ਅੱਗੇ ਸਭ ਅਰਦਾਸ ਕਰੋ ਕਿ ਜਵੰਦਾ ਜੀ ਜਲਦੀ ਤੋਂ ਜਲਦੀ ਠੀਕ ਹੋ ਕੇ ਸਭ ਦੇ ਸਾਹਮਣੇ ਆਉਣ ਅਤੇ ਦੁਬਾਰਾ ਆਪਣੇ ਸੁਰਾਂ ਦੇ ਨਾਲ ਪੰਜਾਬੀਆਂ ਨੂੰ ਆਪਣੀ ਕਲਾ ਦਿਖਾਉਣ🙏

🙏ਵਾਹਿਗੁਰੂ ਜੀ ਮਿਹਰ ਕਰਨਾ🙏
🙏16❤1
Chandigarh JBT Admit Cards👇

Samagra Shiksha, Chandigarh.
Admit Card for the Post of Junior Basic Teachers (JBT)

https://recruitment-exam.com/utssjbt-admcrd/