MSW STUDY
3.12K subscribers
89 photos
66 files
4.1K links
THIS ACCOUNT IS OFFICIAL OF MSW STUDY FOR JOB
Download Telegram
❤1
ਤੁਹਾਨੂੰ ਉੱਪਰ ਵੀਡੀਓ ਲਿੰਕ ਵੀ ਭੇਜ ਦਿੱਤਾ ਤੇ ਵੀਡੀਓ ਅਤੇ ਵੀਡੀਓ ਥੱਲੇ ਕਮੈਂਟ ਆਇਆ ਸੁਖਪ੍ਰੀਤ ਬੁੱਟਰ, ਉਸਨੂੰ ਆਪਣੇ ਵੱਲੋਂ ਆਫਰ ਦਿੱਤਾ ਗਿਆ ਹੈ ਤਾਂ ਕਿ ਉਸਨੂੰ ਕੁਛ ਬੈਨੀਫਿਟ ਹੋ ਸਕੇ ਕਿਰਪਾ ਕਰਕੇ ਤੁਸੀਂ ਵੀ ਇਹੀ ਕਮੈਂਟ ਕਰੋ ਕਿ ਆਪਣੀ ਫੋਟੋ ਭੇਜੋ ਸਾਨੂੰ ਨੰਬਰ ਉੱਤੇ ਦਿੱਤਾ ਗਿਆ, ਜੇਕਰ ਉਹ ਸਾਨੂੰ ਆਪਣੀ ਫੋਟੋ ਨਹੀਂ ਭੇਜਣਗੇ ਤਾਂ ਹੋ ਸਕਦਾ ਉਹ ਪੰਜਾਬ ਦੇ ਵਿੱਚ ਫੇਕ ਆਈਡੀ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋਣਗੇ ਜਾਂ ਫਿਰ ਉਹ ਫੇਕ ਹੋ ਸਕਦੇ🙏🙏
❤1
ਅੱਜ ਰਾਤੀ 9 ਵਜੇ ਪਹਿਲੀ ਕਲਾਸ SST MASTER CADRE 🙏🙏 ਦੇਖਣਾ ਨਾ ਭੁੱਲਣਾ🤩
ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ ਜੁਆਇਨ ਕਰੋ 🙏🙏
ਲੈਕਚਰ ਕੇਡਰ ਪੰਜਾਬੀ ਤੇ ਮਾਸਟਰ ਕੇਡਰ ਪੰਜਾਬੀ ਵਾਸਤੇ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ Join ਕਰੋ 🙏🙏🙏
ਅੱਜ ਰਾਤੀ 9 ਵਜੇ ਕਲਾਸ ਦੇਖਣਾ ਨਾ ਭੁੱਲਣਾ 🙏🙏🙏
👌ਅੱਜ ਰਾਤੀ 9 ਵਜੇ ਬਹੁਤ ਹੀ ਮਹੱਤਵਪੂਰਨ ਕਲਾਸ, ਲੈਕਚਰ ਕੇਡਰ Polity ਅਤੇ ਐਸਐਸਟੀ ਮਾਸਟਰ cadre, 🙏🙏🙏
ਅੱਜ ਇਹ ਕਲਾਸ 5 ਵਜੇ ਸ਼ੁਰੂ ਹੋਵੇਗੀ। 🙏🙏🙏