ਤੁਹਾਨੂੰ ਉੱਪਰ ਵੀਡੀਓ ਲਿੰਕ ਵੀ ਭੇਜ ਦਿੱਤਾ ਤੇ ਵੀਡੀਓ ਅਤੇ ਵੀਡੀਓ ਥੱਲੇ ਕਮੈਂਟ ਆਇਆ ਸੁਖਪ੍ਰੀਤ ਬੁੱਟਰ, ਉਸਨੂੰ ਆਪਣੇ ਵੱਲੋਂ ਆਫਰ ਦਿੱਤਾ ਗਿਆ ਹੈ ਤਾਂ ਕਿ ਉਸਨੂੰ ਕੁਛ ਬੈਨੀਫਿਟ ਹੋ ਸਕੇ ਕਿਰਪਾ ਕਰਕੇ ਤੁਸੀਂ ਵੀ ਇਹੀ ਕਮੈਂਟ ਕਰੋ ਕਿ ਆਪਣੀ ਫੋਟੋ ਭੇਜੋ ਸਾਨੂੰ ਨੰਬਰ ਉੱਤੇ ਦਿੱਤਾ ਗਿਆ, ਜੇਕਰ ਉਹ ਸਾਨੂੰ ਆਪਣੀ ਫੋਟੋ ਨਹੀਂ ਭੇਜਣਗੇ ਤਾਂ ਹੋ ਸਕਦਾ ਉਹ ਪੰਜਾਬ ਦੇ ਵਿੱਚ ਫੇਕ ਆਈਡੀ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋਣਗੇ ਜਾਂ ਫਿਰ ਉਹ ਫੇਕ ਹੋ ਸਕਦੇ🙏🙏
❤1
ਲੈਕਚਰ ਕੇਡਰ ਪੰਜਾਬੀ ਤੇ ਮਾਸਟਰ ਕੇਡਰ ਪੰਜਾਬੀ ਵਾਸਤੇ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ Join ਕਰੋ 🙏🙏🙏