PSTET 2 ਦੀਆਂ ਓਫਿਸ਼ੀਅਲ ਆਨਸਰ ਕੀ ਆ ਚੁੱਕੀਆਂ ਨੇ ਆਪਣੇ ਸਕੋਰ ਚੈੱਕ ਕਰੋ☝️☝️☝️ ਜਿਨਾਂ ਨੇ ਆਪਣੇ ਚੈਨਲ ਤੋਂ ਤਿਆਰੀ ਕੀਤੀ ਹ ਜਰੂਰ ਆਪਣਾ ਬਾਇਓਡਾਟਾ ਵੀ ਭੇਜੋ ਸਾਨੂੰ ਆਪਣੀ ਇੱਕ ਫੋਟੋ ਵੀ ਜਰੂਰ ਭੇਜਿਓ ਜਿਨਾਂ ਦਾ ਪੇਪਰ ਪਾਸ ਹੋ ਗਿਆ🙏🙏🙏
❤1
ਉਪਰੋਕਤ ਜੋ ਤੁਹਾਨੂੰ ਡਾਕੂਮੈਂਟ ਫੈਲ ਦਿੱਤੀ ਗਈ ਹ ਇਸ ਰਾਹੀਂ ਤੁਸੀਂ ਪੇਪਰ ਟੂ ਵਾਸਤੇ ਓਬਜੈਕਸ਼ਨ ਲਗਾ ਸਕਦੇ ਹੋ ਸਭ ਕੁਝ ਸਬੂਤ ਕੀ ਲਿਖਣਾ ਸਭ ਕੁਝ ਤੁਹਾਨੂੰ ਇਸ ਵਿੱਚ ਦਿੱਤਾ ਹੈ
Pstet -1 ਗਰੈਗਰ ਮੈਂਡਲ ਵਾਲੇ ਪ੍ਰਸ਼ਨ ਤੇ ਓਬਜੈਕਸ਼ਨ ਲਾਉਣ ਲਈ ਸਬੂਤ ਉੱਪਰ ਦਿੱਤੇ ਡਾਕੂਮੈਂਟ ਵਿੱਚ ਹਨ ☝️☝️☝️